Headlines

ਪ੍ਰਧਾਨ ਮੰਤਰੀ ਟਰੂਡੋ ਦੀ ਪਰਿਵਾਰਕ ਜ਼ਿੰਦਗੀ ਵਿਚ ਤੂਫਾਨ-ਪਤਨੀ ਸੋਫੀ ਨਾਲੋਂ ਅਲਗ ਹੋਣ ਦਾ ਐਲਾਨ

ਸੋਫੀ ਵੱਖਰੇ ਘਰ ਵਿਚ ਗਈ-ਬੱਚੇ ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਰਹਿਣਗੇ- ਓਟਵਾ ( ਦੇ ਪ੍ਰ ਬਿ)-ਮੁਲਕ ਵਿਚ ਆਰਥਿਕ ਮੰਦੀ ਵਰਗੀ ਸਥਿਤੀ ਤੇ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਰਿਵਾਰਕ ਨਿੱਜੀ ਜਿ਼ੰਦਗੀ ਵਿਚ ਉਸ ਸਮੇਂ ਤੂਫਾਨ ਆਉਣ ਦੀ ਚਰਚਾ ਸੁਣਨ ਨੂੰ ਮਿਲੀ ਜਦੋਂ  ਉਹਨਾਂ ਤੇ ਉਨ੍ਹਾਂ ਦੀ ਪਤਨੀ, ਸੋਫੀ ਟਰੂਡੋ ਨੇ…

Read More

ਬੰਬੇ ਬੈਂਕੁਇਟ ਹਾਲ ਸਰੀ ‘ਚ ਗਾਇਕ ਜੀ ਐਸ ਪੀਟਰ ਨੇ ਸਜਾਈ ਸੁਰੀਲੀ ਸ਼ਾਮ

ਸਰੀ, 1 ਅਗਸਤ (ਹਰਦਮ ਮਾਨ)-ਬੰਬੇ ਬੈਂਕੁਇਟ ਹਾਲ ਸਰੀ ਦੇ ਮਾਲਕ ਪਾਲ ਬਰਾੜ ਅਤੇ ਗੈਰੀ ਬਰਾੜ ਵੱਲੋਂ ਪੰਜਾਬ ਤੋਂ ਆਏ ਸੰਜੀਦਾ ਗਾਇਕ ਜੀ ਐਸ ਪੀਟਰ ਨਾਲ ਬੈਂਕੁਇਟ ਹਾਲ ਵਿਚ ਸੁਰੀਲੀ ਸ਼ਾਮ ਮਨਾਈ ਗਈ। ਇਸ ਸ਼ਾਮ ਵਿਚ ਸ਼ਾਮਲ ਹੋ ਕੇ ਸਰੀ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਨਾਮਵਰ ਸ਼ਾਇਰ ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਵਾਰਿਸ ਸ਼ਾਹ ਅਤੇ ਹੋਰ ਕਈ ਕਵੀਆਂ ਦੇ…

Read More

12,710 ਅਧਿਆਪਕਾਂ ਨਾਲ ਜੁੜਿਆ ‘ਕੱਚਾ’ ਸ਼ਬਦ ਹਟਾਇਆ

ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ- ਸਰਕਾਰੀ ਸਕੂਲਾਂ ਦੇ 20,000 ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦੇ ਪਾਇਲਟ ਪ੍ਰਾਜੈਕਟ ਲਈ 21 ਕਰੋੜ ਰੁਪਏ ਜਾਰੀ ਚੰਡੀਗੜ੍ਹ-ਸੂਬੇ ਵਿੱਚ ‘ਨਵੇਂ ਯੁੱਗ ਦੀ ਸ਼ੁਰੂਆਤ’ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12,710…

Read More

ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਸਦੀਵੀ ਵਿਛੋੜਾ

ਲੁਧਿਆਣਾ-ਪੰਜਾਬੀ ਲੋਕ ਗਥਾਵਾਂ ਨੂੰ ਆਪਣੀ ਬੁਲੰਦ ਆਵਾਜ਼ ਨਾਲ ਜੀਵੰਤ ਕਰਨ ਤੇ ਇਤਿਹਾਸ ਨੂੰ ਸਭਿਆਚਾਰਕ ਪੁੱਠ ਦੇਣ ਵਾਲਾ ਲੋਕ ਗਾਇਕਾ ਸੁਰਿੰਦਰ ਛਿੰਦਾ ਨਹੀ ਰਿਹਾ। ‘ਪੁੱਤ ਜੱਟਾਂ ਦੇ’, ‘ਜੱਟ ਜਿਉਣਾ ਮੌੜ’ ਅਤੇ ‘ਯਾਰਾਂ ਦਾ ਟਰੱਕ ਬੱਲੀਏ’ ਜਿਹੇ ਯਾਦਗਾਰ ਗੀਤਾਂ ਦਾ ਸਿਰਨਾਵਾਂ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਦਮ ਤੋੜ…

Read More

ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਦੇ ਡੈਲੀਗੇਟਸ ਵਲੋਂ ਖਾਲਸਾ ਕਰੈਡਿਟ ਯੂਨੀਅਨ ਸਰੀ ਦਾ ਵਿਸ਼ੇਸ਼ ਦੌਰਾ

ਸੀਈਓ ਹਰਦੀਪ ਸਿੰਘ ਬੈਂਸ ਤੇ ਸਟਾਫ ਵਲੋਂ ਭਰਵਾਂ ਸਵਾਗਤ- ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਵੈਨਕੂਵਰ ਵਿਖੇ 23 ਤੋਂ 26 ਜੁਲਾਈ ਤੱਕ ਵਰਲਡ ਕਰੈਡਿਟ ਯੂਨੀਅਨ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿਚ ਵਿਸ਼ਵ ਭਰ ਤੋਂ ਕਰੈਡਿਟ ਯੂਨੀਅਨਾਂ ਦੇ ਉਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਯੂ ਐਸ ਏ, ਬਰਾਜ਼ੀਲ, ਕੈਨੇਡਾ, ਆਸਟਰੇਲੀਆ ਅਤੇ ਯੂਰਪ ਦੀਆਂ ਕਰੈਡਿਟ ਯੂਨੀਅਨਾਂ…

Read More

ਟਰੂਡੋ ਕੈਬਨਿਟ ਵਿਚ ਵੱਡਾ ਫੇਰਬਦਲ- ਕੁਝ ਨਵੇਂ ਚਿਹਰੇ ਵੀ ਸ਼ਾਮਲ

ਮਾਰਕ ਮਿਲਰ ਨਵੇਂ ਇਮੀਗ੍ਰੇਸ਼ਨ ਮੰਤਰੀ ਬਣੇ-ਡੈਲਟਾ ਤੋ ਕਾਰਲਾ ਖੇਡ ਮੰਤਰੀ ਬਣੀ- ਓਟਾਵਾ (ਬਲਜਿੰਦਰ ਸੇਖਾ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅੱਜ ਆਪਣੀ ਕੈਬਨਿਟ ਵਿਚ ਵੱਡਾ ਫੇਰਬਦਲ ਕੀਤਾ। ਬੁੱਧਵਾਰ ਨੂੰ ਰਾਈਡੌ ਹਾਲ ਵਿੱਖੇ ਆਯੋਜਿਤ ਸਮਾਗਮ ਦੌਰਾਨ 7 ਨਵੇਂ ਚਿਹਰੇ ਕੈਬਨਿਟ ਵਿਚ ਸ਼ਾਮਲ ਕੀਤੇ ਗਏ ਅਤੇ ਪੁਰਾਣੀ ਕੈਬਨਿਟ ਚੋਂ ਸੱਤ ਮੰਤਰੀਆਂ ਨੂੰ ਲਾਂਭੇ ਕੀਤਾ ਗਿਆ। ਬਿਲ ਬਲੇਅਰ…

Read More

ਸਾਬਕਾ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੂੰ ਸਦਮਾ-ਪਤਨੀ ਸੁਰਿੰਦਰ ਕੌਰ ਦਾ ਸਦੀਵੀ ਵਿਛੋੜਾ

ਐਬਸਫੋਰਡ ( ਦੇ ਪ੍ਰ ਬਿ)-ਮਿਸ਼ਨ-ਐਬਸਫੋਰਡ ਤੋਂ ਸਾਬਕਾ ਲਿਬਰਲ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਸੁਪਤਨੀ ਸੁਰਿੰਦਰ ਕੌਰ ਸਿੱਧੂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਹ ਲਗਪਗ 70 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤੀ ਜਤਿੰਦਰ ਸਿੰਘ ਸਿੱਧੂ , ਤਿੰਨ ਬੱਚੇ-ਦੋ ਬੇਟੀਆਂ…

Read More

ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਸੋਹਣ ਸਿੰਘ ਪੂਨੀ ਦੀ ਪੁਸਤਕ ‘ਸਲਾਮ ਬੰਗਾ’ ਲੋਕ ਅਰਪਣ

ਸਰੀ, 23 ਜੁਲਾਈ (ਹਰਦਮ ਮਾਨ)-ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਕੈਨੇਡਾ ਵਸਦੇ ਇਤਿਹਾਸਕਾਰ ਸੋਹਣ ਸਿੰਘ ਪੂਨੀ ਦੀ ਬੰਗਾ ਇਲਾਕੇ ਦੇ ਅਮੀਰ ਇਤਿਹਾਸ ਬਾਰੇ ਲਿਖੀ ਗਈ ਨਵ-ਪ੍ਰਕਾਸ਼ਿਤ ਪੁਸਤਕ ‘ਸਲਾਮ ਬੰਗਾ’ ਲੋਕ ਅਰਪਣ ਕਰਨ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਇਸ ਪੁਸਤਕ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਪੁਸਤਕ ਰਿਲੀਜ਼ ਕਰਨ ਦੀ ਰਸਮ ਸੋਹਣ ਸਿੰਘ…

Read More

ਟੋਰਾਂਟੋ ਪੰਜਾਬੀ ਕਬੱਡੀ ਕੱਪ 2023- ਓ ਕੇ ਸੀ ਨੇ ਦੂਸਰੀ ਵਾਰ ਕੀਤਾ ਕੱਪ ‘ਤੇ ਕਬਜਾ

ਉਨਟਾਰੀਓ ਵਾਲਿਆਂ ਨੇ ਖਿਡਾਰੀਆਂ ‘ਤੇ ਕੀਤੀ ਡਾਲਰਾਂ ਦੀ ਵਰਖਾ- ਮਲਿਕ ਬਿਨਯਾਮੀਨ ਤੇ ਸ਼ਰਨਾ ਡੱਗੋਰੋਮਾਣਾ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ +91 9779590575, +1 (403) 660-5476 ਟੋਰਾਂਟੋ-ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਚੌਥਾ ਸ਼ਾਨਦਾਰ ਕਬੱਡੀ ਕੱਪ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸੀਏਏ ਸੈਂਟਰ ਵਿਖੇ ਕਰਵਾਇਆ ਗਿਆ। ਜਿਸ ਨੂੰ…

Read More

ਕਲੋਨਾ ਵਿਚ ਲਾਪਤਾ ਹੋਏ ਦੋ ਬੱਚਿਆਂ ਲਈ ਐਂਬਰ ਅਲਰਟ ਜਾਰੀ

ਸਰੀ ( ਦੇ ਪ੍ਰ ਬਿ)–ਬੀਤੇ ਦਿਨ ਲਾਪਤਾ ਹੋਏ ਦੋ ਬੱਚਿਆਂ ਲਈ ਐਂਬਰ ਅਲਰਟ ਐਕਟੀਵੇਟ ਕੀਤਾ ਗਿਆ ਹੈ ਜਿਨ੍ਹਾਂ ਨੂੰ ਆਖਰੀ ਵਾਰ ਆਪਣੀ ਮਾਂ ਦੇ ਨਾਲ ਕਲੋਨਾ ਵਿਚ ਦੇਖਿਆ ਗਿਆ ਸੀ ।  ਆਰਸੀਐਮਪੀ ਦਾ ਕਹਿਣਾ ਕਿ ਬੱਚਿਆਂ ਦੀ ਜਾਨ ਖ਼ਤਰੇ ਵਿਚ ਹੋਣ ਦਾ ਸ਼ੱਕ ਹੈ| ਪੁਲਿਸ ਨੇ ਦੱਸਿਆ ਕਿ ਲਾਪਤਾ ਬੱਚੇ 8 ਸਾਲਾ ਅਰੋਰਾ ਬੋਲਟਨ ਤੇ…

Read More