
ਉਘੇ ਸੰਗੀਤ ਪ੍ਰੋਮੋਟਰ ਜੱਸੀ ਬੰਗਾ ਵਲੋਂ ਮਿੱਤਰ ਮਿਲਣੀ
ਫਗਵਾੜਾ- ਬੀਤੇ ਦਿਨੀਂ ਉਘੇ ਸੰਗੀਤ ਪ੍ਰੋਮੋਟਰ ਜੱਸੀ ਬੰਗਾ ਯੂ ਐਸ ਏ ਵਲੋਂ ਫਗਵਾੜਾ ਵਿਖੇ ਇਕ ਮਿੱਤਰ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤਸਵੀਰਾਂ ਵਿਚ ਉਹਨਾਂ ਨਾਲ ਸੀਨੀਅਰ ਆਪ ਆਗੂ ਦੀਪਕ ਬਾਲੀ, ਕਬੱਡੀ ਪ੍ਰੋਮੋਟਰ ਬਲਬੀਰ ਬੈਂਸ, ਜੱਗਬਾਣੀ ਟੀਵੀ ਕੈਲਗਰੀ ਤੋਂ ਦਲਬੀਰ ਜੱਲੋਵਾਲੀਆ ਤੇ ਹੋਰ ਸ਼ਖਸੀਅਤਾਂ ਦਿਖਾਈ ਦੇ ਰਹੀਆਂ ਹਨ।