
ਸੰਪਾਦਕੀ- ਦਰਿਆਵਾਂ ਨੂੰ ਬੰਨ ਲਾਉਂਦੇ ਪੰਜਾਬ ਦੇ ਲੋਕ ਬਨਾਮ ਲਿਬੜੇ ਪੈਰ….
-ਸੁਖਵਿੰਦਰ ਸਿੰਘ ਚੋਹਲਾ- ਪਿਛਲੇ ਦਿਨੀਂ ਭਾਰੀ ਬਾਰਿਸ਼ ਕਾਰਣ ਹਿਮਾਚਲ, ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ। ਹਿਮਾਚਲ ਪ੍ਰਦੇਸ਼ ਵਿਚ ਨਦੀਆਂ ਕੰਢੇ ਵੱਸੇ ਸ਼ਹਿਰਾਂ ਵਿਚ ਬਹੁਮੰਜਲੀ ਇਮਾਰਤਾਂ ਦੇ ਵਹਿ ਜਾਣ, ਗੱਡੀਆਂ, ਬੱਸਾਂ ਦੇ ਰੁੜਨ ਅਤੇ ਕਈ ਮਨੁੱਖੀ ਜਾਨਾਂ ਦੇ ਨੁਕਸਾਨ ਦੇ ਨਾਲ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਤੱਕ ਯਮੁਨਾ ਦੇ ਪਾਣੀ ਦੀ…