Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਖਜ਼ਾਨਚੀ ਸਮੇਤ 13 ਅਹੁਦੇਦਾਰਾਂ ਦੀ ਹੋਵੇਗੀ ਚੋਣ- ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਬੀਤੇ ਦਿਨ ਵੱਖ-ਵੱਖ ਉਮੀਦਵਾਰਾਂ ਵਲੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਰਿਕਾਰਡ ਸੈਕਟਰੀ, ਖਜਾਨਚੀ, ਸਹਾਇਕ ਖਜਾਨਚੀ…

Read More

ਸੰਪਾਦਕੀ- ਅਡਾਨੀ ਗਰੁੱਪ ਖਿਲਾਫ ਹਿੰਡਨਬਰਗ ਰਿਪੋਰਟ ਦੇ ਸਨਸਨੀਖੇਜ਼ ਖੁਲਾਸੇ

ਮੋਦੀ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰਾਂ ਹੱਥ ਆਇਆ ਵੱਡਾ ਮੁੱਦਾ… -ਸੁਖਵਿੰਦਰ ਸਿੰਘ ਚੋਹਲਾ ਪਿਛਲੇ ਥੋੜੇ ਸਮੇਂ ਦੌਰਾਨ ਭਾਰਤ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ ਟੌਪ ਤੇ ਪੁੱਜਣ ਉਪਰੰਤ ਵਿਸ਼ਵ ਦੇ ਪਹਿਲੇ ਤਿੰਨ ਅਮੀਰਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਗੌਤਮ ਅਡਾਨੀ ਜਿਥੇ ਵੱਡੇ ਆਰਥਿਕ ਸੰਕਟ ਵਿਚ ਘਿਰੇ ਦਿਖਾਈ ਦੇ ਰਹੇ ਹਨ, ਉਥੇ…

Read More

ਪੰਜਾਬੀ ਫਿਲਮ ਗੋਲ ਗੱਪੇ 17 ਫਰਵਰੀ ਨੂੰ ਹੋਵੇਗੀ ਰੀਲੀਜ਼-ਰਜਤ ਬੇਦੀ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਾਲੀਵੁੱਡ ਸਟਾਰ ਰਜਤ ਬੇਦੀ ਵਲੋ ਸਥਾਨਕ ਪੰਜਾਬੀ ਮੀਡੀਆ ਨਾਲ ਇਕ ਮਿਲਣੀ ਦੌਰਾਨ ਦੱਸਿਆ ਗਿਆ ਕਿ ਸਮੀਪ ਕੰਗ ਦੀ ਨਿਰਦੇਸ਼ਨਾ ਹੇਠ ਬਣਾਈ ਗਈ ਨਵੀ ਪੰਜਾਬੀ ਫਿਲਮ ਗੋਲ ਗੱਪੇ ਇਸ 17 ਫਰਵਰੀ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਨੂੰ ਲੋਟਪੋਟ ਕਰਨ ਦੇਣ ਵਾਲੀ ਇਸ ਮਜ਼ਾਹੀਆ ਫਿਲਮ ਵਿਚ ਪੰਜਾਬੀ…

Read More

ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਕੀਤਾ ਰਵਾਨਾ

* ਸੂਬਾ ਸਰਕਾਰ ਵੱਲੋਂ ਆਪਣੀ ਕਿਸਮ ਦੀ ਇਸ ਪਹਿਲੀ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨਾ ਹੈ ਚੰਡੀਗੜ੍ਹ, 4 ਫਰਵਰੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੇ ਪੇਸ਼ੇਵਰ ਗਿਆਨ ਅਤੇ ਮੁਹਾਰਤ…

Read More

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀਆਂ ਚੋਣਾਂ ਵਿਚ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਅੱਗੇ ਆਉਣ ਦਾ ਸੱਦਾ

ਨਾਮਜ਼ਦਗੀ ਪੇਪਰ ਭਰਨ ਦੀ ਆਖਰੀ ਮਿਤੀ 5 ਫਰਵਰੀ- ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਇਸ 5 ਮਾਰਚ ਨੂੰ ਹੋਣ ਜਾ ਰਹੀ ਹੈ। ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣ ਦੀ ਆਖਰੀ ਮਿਤੀ 5 ਫਰਵਰੀ ਹੈ। ਬੀਤੇ ਦਿਨੀ ਇਹਨਾਂ ਚੋਣਾਂ ਦੇ ਸਬੰਧ ਵਿਚ ਇਕ…

Read More

ਕੈਲਗਰੀ ਦੀ ਵਿਗਿਆਨੀ ਡਾਃ ਰਮਨ ਗਿੱਲ ਨੂੰ ਭਾਰਤ ਕੀਰਤੀਮਾਨ ਪੁਰਸਕਾਰ

ਕੈਲਗਰੀ-ਕੈਲਗਰੀ ਵੱਸਦੀ ਲੁਧਿਆਣਾ ਦੀ ਜੰਮੀ ਜਾਈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹੀ ਪੰਜਾਬਣ ਵਿਗਿਆਨੀ ਡਾਃ ਰਮਨ ਗਿੱਲ ਨੂੰ ਪਿਛਲੇ ਦਿਨੀਂ ਇੰਦੌਰ(ਮੱਧਯ ਪ੍ਰਦੇਸ਼) ਵਿਖੇ 17ਵੇ ਪਰਵਾਸੀ ਦਿਵਸ ਮੌਕੇ ਵਰਲਡ ਬੁੱਕ ਆਫ਼ ਰੀਕਾਰਡਜ਼ ਯੂ ਕੇ ਵੱਲੋਂ  ਕੈਨੇਡੀਅਨ ਸਮਾਜ ਨੂੰ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਕੀਰਤੀਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾਃ ਰਮਨ ਗਿੱਲ ਪੰਜਾਬ ਖੇਤੀਬਾੜੀ…

Read More

ਭਾਰਤੀ ਬੀ ਐਲ ਐਸ ਸੇਵਾ ਕੇਂਦਰਾਂ ਵਿਚ ਵਾਕ -ਇਨ ਸੇਵਾਵਾਂ ਸ਼ੁਰੂ

ਓਟਵਾ ( ਦੇ ਪ੍ਰ ਬਿ)- ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਵਲੋ ਜਾਰੀ ਇਕ ਬਿਆਨ ਵਿਚ  ਭਾਰਤੀ ਵੀਜ਼ਾ ਅਤੇ ਕੌਂਸਲਰ ਸੇਵਾਵਾਂ ਦੀ ਬਿਹਤਰ  ਸਹੂਲਤ ਲਈ, ਪਹਿਲੀ ਫਰਵਰੀ ਤੋਂ ਕੈਨੇਡਾ ਵਿੱਚ ਸਾਰੇ ਬੀਐਲਐਸ ਕੇਂਦਰਾਂ ਵਿੱਚ ਵਾਕ-ਇਨ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਥੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵੀਜ਼ਾ, OCI (ਭਾਰਤ ਦੀ ਓਵਰਸੀਜ਼…

Read More

ਐਬਟਸਫੋਰਡ ਵਿਚ ਸੜਕ ਦਾ ਨਾਂਅ ਕਾਮਾਗਾਟੂਮਾਰੂ ਮਾਰਗ ਰੱਖਣ ਲਈ ਮਤਾ ਪਾਸ

ਐਬਟਸਫੋਰਡ ( ਦੇ ਪ੍ਰ ਬਿ)–ਐਬਟਸਫੋਰਡ ਵਿਚ ਸਾਊਥ ਫਰੇਜ਼ਰ ਵੇਅ ਦੇ ਇਕ ਬਲਾਕ ਦੀ  ਸੜਕ ਦਾ ਨਾਂਅ ਬਹੁਤ ਛੇਤੀ ਕਾਮਾਗਾਟਾਮਾਰੂ ਮਾਰਗ (ਵੇਅ) ਰੱਖਿਆ ਜਾਵੇਗਾ| ਇਸ ਸਬੰਧੀ  ਨਾਂਅ ਬਦਲਣ ਲਈ ਸਿਟੀ ਕੌਂਸਿਲ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ | ਇਹ ਫ਼ੈਸਲਾ 1914 ਵਿਚ ਕਾਮਾਗਾਟੂਮਾਰੂ ਸਮੁੰਦਰੀ ਜਹਾਜ਼ ’ਤੇ ਕੈਨੇਡਾ ਪੁੱਜਣ ਵਾਲੇ ਉਹਨਾਂ ਲੋਕਾਂ ਦੀਆਂ ਅਗਲੀਆਂ ਪੀੜ੍ਹੀਆਂ…

Read More

ਮਨਰੂਪ ਕੌਰ ਨੇ ਇਟਲੀ ਨੇਵੀ ਵਿੱਚ ਭਰਤੀ ਹੋ ਕੇ ਵਧਾਇਆ ਮਾਣ 

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪੀਅਨ ਦੇਸ਼ ਇਟਲੀ ਵਿੱਚ ਭਾਰਤੀ ਭਾਈਚਾਰਾ ਦਿਨੋ ਦਿਨ ਤਰੱਕੀ ਵੱਲ ਵਧਦਾ ਜਾ ਰਿਹਾ ਹੈ। ਇਟਲੀ ਵਿੱਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਬੱਚੇ ਅਤੇ ਬੱਚੀਆ ਵਲੋਂ ਆਏ ਦਿਨ ਕਿਸੇ ਨਾ ਕਿਸੇ ਖੇਤਰ ਵਿੱਚ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਇਟਲੀ ਤੋਂ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ…

Read More

ਐਨ ਡੀ ਪੀ ਆਗੂ ਜਗਮੀਤ ਸਿੰਘ ਵਲੋਂ ਲਿਬਰਲ ਸਰਕਾਰ ਤੋ ਸਮਰਥਨ ਵਾਪਿਸ ਲੈਣ ਦੀ ਚੇਤਾਵਨੀ

ਫਾਰਮਾਕੇਅਰ ਤੇ ਹੈਲਥ ਕੇਅਰ ਦੇ ਨਿੱਜੀਕਰਨ ਨੂੰ ਲੈਕੇ ਚਿੰਤਾ ਜਿਤਾਈ- ਓਟਵਾ-ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਸਰਕਾਰ ਇਸ ਸਾਲ ਫਾਰਮਾਕੇਅਰ ਬਿੱਲ ਪਾਸ ਨਹੀਂ ਕਰਦੀ ਜਾਂ ਸਿਹਤ ਸੰਭਾਲ ਫੰਡਾਂ ਲਈ ਨਿੱਜੀਕਰਨ ਦੀਆਂ ਸ਼ਰਤਾਂ ’ਤੇ ਜ਼ੋਰ ਦਿੰਦੀ ਹੈ ਤਾਂ ਐਨਡੀਪੀ ਘੱਟਗਿਣਤੀ ਲਿਬਰਲ ਸਰਕਾਰ ਤੋਂ ਸਮਰਥਨ ਵਾਪਸ ਲੈਣ ’ਤੇ ਵਿਚਾਰ ਕਰੇਗੀ| ਇਕ ਦਿਨ…

Read More