Headlines

ਐਡਮਿੰਟਨ ਵਿਚ ਵਿਸਾਖੀ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਸਜਾਇਆ

ਮੌਸਮ ਦੀ ਖਰਾਬੀ ਦੇ ਬਾਵਜੂਦ ਲੱਖਾਂ ਸ਼ਰਧਾਲੂਆਂ ਨੇ ਹਾਜਰੀ ਭਰੀ- -ਪ੍ਰੀਮੀਅਰ ਡੈਨੀਅਲ ਸਮਿਥ ਤੇ ਐਨ ਡੀ ਪੀ ਆਗੂ ਰੇਚਲ ਨੋਟਲੀ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ- -ਨਗਰ ਕੀਰਤਨ ਕਮੇਟੀ ਵਲੋਂ ਨਗਰ ਕੀਰਤਨ ਦੀ ਸਫਲਤਾ ਲਈ ਧੰਨਵਾਦ- ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਅੱਜ  ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ…

Read More

ਜੰਗਲੀ ਅੱਗਾਂ ਦੇ ਧੂੰਏਂ ਕਾਰਣ ਐਡਮਿੰਟਨ ਨਗਰ ਕੀਰਤਨ ਦਾ ਰੂਟ ਛੋਟਾ ਕੀਤਾ

ਐਡਮਿੰਟਨ ( ਗੁਰਪ੍ਰੀਤ ਸਿੰਘ)- ਅਲਬਰਟਾ ਵਿਚ ਪਿਛਲੇ ਦਿਨਾਂ ਤੋ ਜੰਗਲਾਂ ਨੂੰ ਲੱਗੀਆਂ ਅੱਗਾਂ ਕਾਰਣ ਸੂਬੇ ਭਰ ਵਿਚ ਧੂੰਏ ਦੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਵਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕਰਨ ਉਪਰੰਤ ਸਿਟੀ ਪ੍ਰਸ਼ਾਸ਼ਨ ਨੇ ਕੱਲ ਐਡਮਿੰਟਨ ਵਿਚ ਹੋਣ ਜਾ ਰਹੇ ਵਿਸਾਖੀ ਨਗਰ ਕੀਰਤਨ ਦਾ ਰੂਟ ਛੋਟਾ ਕਰ ਦਿੱਤਾ ਹੈ। ਨਗਰ ਕੀਰਤਨ ਕਮੇਟੀ ਦੇ ਪ੍ਰਧਾਨ…

Read More

ਅਲਬਰਟਾ ਚੋਣਾਂ- ਬਹਿਸ ਵਿਚ ਸਮਿਥ ਤੇ ਨੋਟਲੀ ਵਿਚੋਂ ਕੋਈ ਵੀ ਸਪੱਸ਼ਟ ਜੇਤੂ ਨਹੀਂ…

29 ਮਈ ਨੂੰ  ਵੋਟਰ ਹੀ ਦੇਣਗੇ ਅਸਲੀ ਨਤੀਜਾ- ਐਡਮਿੰਟਨ ( ਦੇ ਪ੍ਰ ਬਿ)–ਅਲਬਰਟਾ ਦਾ ਅਗਲਾ ਪ੍ਰੀਮੀਅਰ ਬਣਨ ਲਈ ਦੋ ਪਾਰਟੀਆਂ ਦੇ ਨੇਤਾ ਕੰਪੇਨ ਦੀ ਇਕੋ ਇਕ ਬਹਿਸ ਵਿਚ ਵੀਰਵਾਰ ਰਾਤ ਇਕ ਦੂਸਰੇ ਦੇ ਸਾਹਮਣੇ ਹੋਏ| ਮਾਹਿਰਾਂ ਦਾ ਕਹਿਣਾ ਕਿ ਦੋਵੇਂ ਰੇਚਲ ਨੋਟਲੀ ਤੇ ਮੌਜੂਦਾ ਪ੍ਰੀਮੀਅਰ ਡੇਨੀਅਲ ਸਮਿਥ ਆਪਣੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਿਚ ਪ੍ਰਭਾਵਸ਼ਾਲੀ ਰਹੀਆਂ…

Read More

ਵਰਲਡ ਗੇਟਵੇਅ ਇਮੀਗ੍ਰੇਸ਼ਨ ਵਲੋਂ ਵਿੰਨੀਪੈਗ ਤੇ ਟੋਰਾਂਟੋ ਉਪਰੰਤ ਕੈਲਗਰੀ ਵਿਚ ਤੀਸਰੀ ਲੋਕੇਸ਼ਨ ਦਾ ਉਦਘਾਟਨ

ਵਿੰਨੀਪੈਗ (ਸ਼ਰਮਾ)- ਪਿਛਲੇ 13 ਸਾਲ ਤੋ ਇਮੀਗ੍ਰੇਸ਼ਨ ਦੀਆਂ ਉਚ ਪੱਧਰੀ ਸੇਵਾਵਾਂ ਦੇਣ ਵਾਲੀ ਕੰਪਨੀ ਵਰਲਡ ਗੇਟਵੇਅ ਇਮੀਗ੍ਰੇਸ਼ਨ ਵਿੰਨੀਪੈਗ, ਟੋਰਾਂਟੋ ਦੀ ਸ਼ਾਨਦਾਰ ਸਫਲਤਾ ਉਪਰੰਤ ਹੁਣ ਕੰਪਨੀ ਨੇ ਆਪਣੀ ਤੀਸਰੀ ਲੋਕੇਸ਼ਨ ਕੈਲਗਰੀ ਵਿਚ 1925-18 ਐਵਨਿਊ ਨਾਰਥ ਈਸਟ ਵਿਖੇ ਸ਼ੁਰੂ ਕਰ ਦਿੱਤੀ ਹੈ। ਵਰਲਡ ਗੇਟਵੇਅ ਇਮੀਗ੍ਰੇਸ਼ਨ ਦੇ ਡਾਇਰੈਕਟਰ ਜ਼ੋਰਾ ਸਿੰਘ ਕੈਂਥ ਨੇ ਦੇਸ ਪ੍ਰਦੇਸ਼ ਟਾਈਮਜ਼ ਨੂੰ ਜਾਣਕਾਰੀ ਦਿੰਦਿਆਂ…

Read More

 ਅਲਬਰਟਾ ਵਿਧਾਨ ਸਭਾ ਚੋਣਾਂ- ਸੱਤਾਧਾਰੀ ਯੂਸੀਪੀ ਅਤੇ ਵਿਰੋਧੀ ਧਿਰ ਐੱਨਡੀਪੀ ਵਿਚਾਲੇ ਮੁੱਖ ਟੱਕਰ

ਸਿਹਤ ਸਹੂਲਤਾਂ, ਕਰਾਈਮ, ਅਰਥਿਕਤਾ, ਵਿਆਜ ਦਰਾਂ, ਮਹਿੰਗਾਈ, ਵਾਤਾਵਰਣ, ਸਿੱਖਿਆ ਅਤੇ ਅਲਬਰਟਾ ਦੀ ਖੁਦਮੁਖਤਿਆਰੀ ਬਣ ਰਹੇ ਮੁੱਖ ਚੋਣ ਮੁੱਦੇ- ਕੈਲਗਰੀ  ਨੌਰਥ ਈਸਟ ਚੋਣ ਹਲਕੇ ਵਿੱਚ ਦੋ ਪੰਜਾਬੀ ੳਮੀਦਵਾਰਾਂ ਯੂਸੀਪੀ ਦੇ ਇੰਦਰ ਗਰੇਵਾਲ ਅਤੇ ਐਨਡੀਪੀ ਦੇ ਗੁਰਿੰਦਰ ਬਰਾੜ ਵਿਚਕਾਰ ਹੋਵੇਗੀ ਟੱਕਰ- – ਫਾਲਕਿਨ ਰਿਜ਼ ਵਿੱਚ ਦਵਿੰਦਰ ਤੂਰ ਤੇ ਪਰਮੀਤ ਬੋਪਾਰਾਏ ਵਿਚਕਾਰ ਹੋਵੇਗਾ ਰੌਚਿਕ ਮੁਕਾਬਲਾ- ਹਰਕੰਵਲ ਸਿੰਘ ਕੰਗ-…

Read More

ਹਿੰਦੂ ਸੁਸਾਇਟੀ ਨੇ ਮਾਂ ਦਿਵਸ ਧੂਮਧਾਮ ਨਾਲ ਮਨਾਇਆ

ਐਡਮਿੰਟਨ ( ਦੀਪਤੀ)- ਬੀਤੇ ਦਿਨ ਹਿੰਦੂ ਸੁਸਾਇਟੀ ਆਫ ਬੌਮਾਉਂਟ ਵਲੋਂ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਬੌਮਾਉਂਟ ਕਮਿਊਨਿਟੀ ਸੈਂਟਰ ਵਿਚ ਕਰਵਾਏ ਗਏ ਸਮਾਗਮ ਦੌਰਾਨ ਗੀਤ-ਸੰਗੀਤ ਦੇ ਪ੍ਰੋਗਰਾਮ ਵਿਚ ਬੱਚੇ ਬੱਚੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਪ੍ਰਬੰਧਕ ਯਸ਼ ਸ਼ਰਮਾ, ਚੰਦਰ ਆਨੰਦ, ਮਿੱਤਲ ਸ਼ਾਹ, ਲਿਪੀਕਾ ਚੌਧਰੀ ਤੇ ਡਾ ਸੁਮੰਗਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ…

Read More

ਅਲਬਰਟਾ ਵੋਟਾਂ 29 ਮਈ ਨੂੰ- ਡੇਢ ਦਰਜਨ ਤੋਂ ਉਪਰ ਪੰਜਾਬੀ ਉਮੀਦਵਾਰ ਮੈਦਾਨ ਵਿਚ ਨਿੱਤਰੇ

ਮੁੱਖ ਪਾਰਟੀ ਲੀਡਰਾਂ ਵਿਚਾਲੇ  ਬਹਿਸ 18 ਮਈ ਨੂੰ- ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ)- ਅਲਬਰਟਾ ਲੈਜਿਸਲੇਚਰ ਦੀਆਂ ਚੋਣਾਂ ਇਸ 29 ਮਈ ਨੂੰ ਹੋਣ ਜਾ ਰਹੀਆਂ ਹਨ। ਮੁੱਖ ਮੁਕਾਬਲਾ ਸੱਤਾਧਾਰੀ ਯੂ ਸੀ ਪੀ ਤੇ ਐਨ ਡੀ ਪੀ ਵਿਚਾਲੇ ਹੈ। ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੁਨਾਈਟਡ ਕੰਸਰਵੇਟਿਵ ਪਾਰਟੀ ਅਤੇ ਰੇਚਲ ਨੋਟਲੀ ਦੀ ਅਗਵਾਈ ਵਾਲੀ ਐਨ ਡੀ ਪੀ…

Read More

ਕੈਨੇਡਾ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਰਾਹ ਵਿੱਚ ਫਾਰਮਾ ਕੰਪਨੀਆਂ ਨੇ ਹੀ ਡਾਹਿਆ ਸੀ ਅੜਿੱਕਾ

ਸਰੀ ( ਦੇ ਪ੍ਰ ਬਿ)- ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਦਵਾਈਆਂ ਦੀਆਂ ਕੀਮਤਾਂ ਵਿੱਚ ਸੁਧਾਰ ਦੇ ਮੁੱਦੇ ਉੱਤੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਇੰਡੀਪੈਂਡੈਂਟ ਫੈਡਰਲ ਏਜੰਸੀ ਇਨ੍ਹਾਂ ਸੁਧਾਰਾਂ ਦੇ ਮੁਲਾਂਕਣ ਨੂੰ ਹਾਲ ਦੀ ਘੜੀ ਰੋਕ ਦੇਣਾ ਚਾਹੀਦਾ ਹੈ ਤੇ ਇਸ…

Read More

ਕੈਨੇਡੀਅਨਜ਼ ਨੂੰ ਜੁਲਾਈ ਵਿੱਚ ਮਿਲੇਗੀ ਗਰੌਸਰੀ ਰਿਬੇਟ

ਸਰੀ, 13 ਮਈ  ਡਿਪਾਰਟਮੈਂਟ ਆਫ ਫਾਇਨਾਂਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਿਬਰਲਾਂ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਯੋਗ ਕੈਨੇਡੀਅਨਜ਼ ਨੂੰ ਗਰੌਸਰੀ ਰਿਬੇਟ 5 ਜੁਲਾਈ ਤੋਂ ਮਿਲ ਜਾਵੇਗੀ। ਇਸ ਹਫਤੇ ਇਸ ਸਬੰਧ ਵਿੱਚ ਪਾਰਲੀਆਮੈਂਟ ਵੱਲੋਂ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਗਈ।ਸਰਕਾਰ ਵੱਲੋਂ ਘੱਟ ਤੇ ਦਰਮਿਆਨੀ ਆਮਦਨ ਵਾਲੇ 11 ਮਿਲੀਅਨ ਕੈਨੇਡੀਅਨਜ਼…

Read More

ਪੁਲਿਸ ਅਧਿਕਾਰੀਆਂ ਦੇ ਕਤਲਾਂ ਦਾ ਸਿਲਸਿਲਾ ਰੁਕਣਾ ਚਾਹੀਦਾ ਹੈ : ਟਰੂਡੋ

ਓਟਵਾ- ਵੀਰਵਾਰ ਨੂੰ ਓਟਵਾ ਦੇ ਪੂਰਬ ਵਿੱਚ ਦਿਨ ਦਿਹਾੜੇ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਧਿਕਾਰੀ ਦੀ ਮੌਤ ਹੋ ਜਾਣ ਤੇ ਦੋ ਹੋਰਨਾਂ ਦੇ ਜ਼ਖ਼ਮੀ ਹੋਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਡੇ ਪੁਲਿਸ ਅਧਿਕਾਰੀ ਸ਼ਹੀਦ ਹੋ ਰਹੇ ਹਨ ਤੇ ਇਹ ਸੱਭ ਰੁਕਣਾ ਚਾਹੀਦਾ ਹੈ।…

Read More