Headlines

ਕੈਨੇਡਾ ਤੇ ਨਿਊਜੀਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਚੱਠਾ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ

ਸਰਕਾਰ ਦੀ ਕਾਰਵਾਈ ਸਿਆਸੀ ਸਟੰਟ ਕਰਾਰ-ਅਗਰ ਸਰਕਾਰ ਪਾਸ ਠੋਸ ਸਬੂਤ ਹਨ ਤਾਂ ਤੁਰੰਤ ਨਸ਼ਰ ਕਰੇ- ਸਰੀ ( ਦੇ ਪ੍ਰ ਬਿ)- -ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ (ਕੈਨੇਡਾ), ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਭੇਜੇ ਗਏ  ਪ੍ਰੈਸ ਨੋਟ ਵਿਚ ਉਘੇ ਕਬੱਡੀ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ…

Read More

ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਸੰਮੇਲਨ 14 ਮਈ ਨੂੰ

ਸਰੀ-(ਦੇ.ਪ੍ਰ.ਬਿ.)ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ 14 ਮਈ ਦਿਨ ਐਤਵਾਰ ਨੂੰ ਲੋਕ ਕਵੀ ਪ੍ਰੋਫੈਸਰ ਮੋਹਨ ਸਿੰਘ ਨੂੰ ਸਮਰਪਿਤ ਛੇਵਾਂ ਸਾਹਿਤਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਮੇਲਨ 7050 ਸੀਨੀਅਰਜ਼ ਸੈਂਟਰ ਸਰੀ/ਡੈਲਟਾ ਵਿਖੇ 1 ਤੋਂ 3 ਵਜੇ ਤੱਕ ਦੁਪਿਹਰ ਤੱਕ ਹੋਵੇਗਾ। ਸੰਮੇਲਨ ਸਬੰਧੀ ਹੋਰ ਜਾਣਕਾਰੀ ਲਈ ਸੰਸਥਾਪਕ ਪਿੰ੍ਰਸ: ਮਲੂਕ ਚੰਦ ਕਲੇਰ- (778-321-6139) ਟੀ.ਵੀ ਹੋਸਟ…

Read More

ਗੋਬਿੰਦ ਸਰਵਰ ਸਕੂਲ ਵੱਲੋਂ ਸਿੱਖ ਵਿਰਾਸਤ ਮਹੀਨਾ ਮਨਾਇਆ

ਐਡਮਿੰਟਨ (ਗੁਰਪ੍ਰੀਤ ਸਿੰਘ)— ਗੋਬਿੰਦ ਸਰਵਰ ਸਕੂਲ ਵੱਲੋਂ ਬੀਤੇ ਦਿਨ ਸਿੱਖ ਵਿਰਾਸਤ ਮਹੀਨਾ ਮਨਾਇਆ ਗਿਆ। ਜਿਸ ਦੌਰਾਨ ਸਕੂਲ ਵੱਲੋਂ ਪੰਜਾਬੀ ਵਿਰਸਾ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆ ਤੇ ਅਧਿਆਪਕਾਂ ਨੇ ਪੁਰਾਤਨ ਪੰਜਾਬੀ ਸੱਥਾਂ, ਪਾਠਸ਼ਾਲਾਵਾਂ, ਰਸੋਈਆਂ, ਪਾਠ-ਕੀਰਤਨ, ਖੇਡਾਂ, ਚੱਕੀਆਂ, ਭਾਂਡੇ, ਕਵੀਸ਼ਰੀਆ, ਭੰਡਾਂ ਦੀਆਂ ਕਲੋਲਾਂ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ,  ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾਂ ਕੀਤੀ…

Read More

ਹਰਭਜਨ ਮਾਨ ਦੇ ਕੈਨੇਡਾ ਟੂਰ “ ਸਤਰੰਗੀ ਪੀਂਘ” ਦੇ ਦਫਤਰ ਦਾ ਸਰੀ ਚ ਉਦਘਾਟਨ

ਪਹਿਲਾ ਸ਼ੋਅ ਐਬਟਸਫੋਰਡ ਚ 6 ਮਈ ਨੂੰ ਸਰੀ (ਦੇ ਪ੍ਰ ਬਿ)— ਮਸ਼ਹੂਰ ਪੰਜਾਬੀ ਗਾਇਕ, ਅਭਿਨੇਤਾ, ਮਨੋਰੰਜਕ ਹਰਭਜਨ ਮਾਨ 4 ਸਾਲਾਂ ਬਾਅਦ ਆਪਣੇ ਸ਼ੋਅ “ਦ ਸਤਰੰਗੀ ਪੀਂਘ” ਕੈਨੇਡਾ ਟੂਰ 2023 ਦੇ ਨਾਲ ਫਿਰ ਤੋਂ ਹਾਜ਼ਰ ਹੋ ਰਹੇ ਹਨ। ਪਹਿਲਾ ਸ਼ੋਅ ਐਬਟਸਫੋਰਡ ਈਵੈਂਟ ਸੈਂਟਰ ਵਿੱਚ 06 ਮਈ, 2023 ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਹਰਭਜਨ ਮਾਨ ਨੇ…

Read More

ਬੀ ਸੀ ਸਰਕਾਰ ਵਲੋਂ ਸਰੀ ਵਿਚ ਮਿਊਂਸਪਲ ਪੁਲਿਸ ਦੀਆਂ ਸੇਵਾਵਾਂ ਨੂੰ ਹਰੀ ਝੰਡੀ

ਅਟਾਰਨੀ ਜਨਰਲ ਮਾਈਕ ਫਾਰਨਵਰਥ ਨੇ ਸੁਣਾਇਆ ਫੈਸਲਾ- ਵਿਕਟੋਰੀਆ ( ਦੇ ਪ੍ਰ ਬਿ)–ਮੈਟਰੋ ਵੈਨਕੂਵਰ ਦੇ ਸ਼ਹਿਰ ਸਰੀ ਵਿਚ ਆਰ ਸੀ ਐਮ ਪੀ ਜਾਂ ਮਿਊਂਸਪਲ ਪੁਲਿਸ ਦੀਆਂ ਸੇਵਾਵਾਂ ਜਾਰੀ ਰੱਖਣ ਸਬੰਧੀ ਬੀ ਸੀ ਸਰਕਾਰ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਮਿਊਂਸਪਲ ਪੁਲਿਸ ਟਰਾਂਜੀਸ਼ਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਹਰੀ ਝੰਡੀ ਦੇ ਦਿੱਤੀ ਹੈ। ਜਨਤਕ ਸੁਰੱਖਿਆ ਮੰਤਰੀ ਅਤੇ…

Read More

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਜ਼ਿਕਰਯੋਗ ਹੈ ਕਿ ਸਿਹਤ ਵਿਗੜਨ ਕਾਰਨ ਪ੍ਰਕਾਸ਼ ਸਿੰਘ ਬਾਦਲ 21 ਅਪਰੈਲ ਤੋਂ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਸਨ।  ਪਿੰਡ ਬਾਦਲ ਵਿੱਚ ਹੋਵੇਗਾ ਸਸਕਾਰ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ…

Read More

ਸਰੀ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਤਿੰਨ ਸਾਲ ਬਾਦ ਹੋਏ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕ- ਸਰੀ, 23 ਅਪ੍ਰੈਲ (ਹਰਦਮ ਮਾਨ, ਮਹੇਸ਼ਇੰਦਰ ਸਿੰਘ ਮਾਂਗਟ )- ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਖਾਲਸਾ ਸਾਜਨਾ ਦਿਵਸ, ਵਿਸਾਖੀ ਦੇ  ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜਾਬ, ਇੰਡੀਆ ਤੋ ਬਾਹਰ ਆਪਣੀ ਵਿਸ਼ਾਲਤਾ ਲਈ ਪ੍ਰਸਿੱਧੀ ਪ੍ਰਾਪਤ ਇਸ ਧਾਰਮਿਕ ਇਕੱਠ ਵਿਚ ਲੱਖਾਂ ਦੀ…

Read More

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਸਨਮਾਨ

ਸਿਆਟਲ, 20 ਅਪ੍ਰੈਲ (ਹਰਦਮ ਮਾਨ)- ਬੀਤੇ ਦਿਨ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪ੍ਰੋ. ਪਰਵੇਜ਼ ਮੁਹੰਮਦ ਵੰਡਲ ਅਤੇ ਉਨ੍ਹਾਂ ਦੀ ਬੇਗਮ ਸਾਜਿਦਾ ਹੈਦਰ ਵੰਡਲ ਵੱਲੋਂ ਨਾਮਵਰ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਸੰਬੰਧੀ ਕੀਤੇ ਮਹਾਨ ਖੋਜ ਕਾਰਜ ਦੇ ਸਨਮਾਨ ਹਿਤ…

Read More

ਐਨ ਡੀ ਪੀ ਸਰਕਾਰ ਲੋਕ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀ- ਕੇਵਿਨ ਫਾਲਕਨ

ਪੰਜਾਬ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ- ( ਦੇ ਪ੍ਰ ਬਿ)- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਨੇ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਪ੍ਰੈਸ ਕਾਨਫਰੰਸ ਬੀ ਸੀ ਲਿਬਰਲ ਪਾਰਟੀ ਦਾ ਨਾਮ ਬਦਲਕੇ ਬੀ ਸੀ ਯੁਨਾਈਡ ਕੀਤੇ ਜਾਣ ਅਤੇ ਪਾਰਟੀ ਵਲੋਂ ਲੋਕ ਮੁੱਦਿਆਂ ਨੂੰ ਉਭਾਰਨ ਦੇ ਨਾਲ ਪ੍ਰਾਂਤ ਅਤੇ ਵਿਸ਼ੇਸ਼ ਕਰਕੇ ਸਰੀ ਵਿਚ ਕੀਤੇ…

Read More

ਗੁ. ਦਸਮੇਸ਼ ਦਰਬਾਰ ਸਰੀ ਵਿਖੇ 20 ਅਪ੍ਰੈਲ ਨੂੰ ਸੰਗਤਾਂ ਕਰ ਸਕਣਗੀਆਂ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ

ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਸ਼ੁਸ਼ੋਭਿਤ ਹੋਵੇਗੀ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ- ਸਰੀ ,18 ਅਪ੍ਰੈਲ ( ਦੇ ਪ੍ਰ ਬਿ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਸੰਗਤਾਂ 20 ਅਪ੍ਰੈਲ ਦਿਨ ਵੀਰਵਾਰ ਨੂੰ ਕਰ…

Read More