Headlines

ਗੁ. ਦਸਮੇਸ਼ ਦਰਬਾਰ ਸਰੀ ਵਿਖੇ 20 ਅਪ੍ਰੈਲ ਨੂੰ ਸੰਗਤਾਂ ਕਰ ਸਕਣਗੀਆਂ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ

ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਸ਼ੁਸ਼ੋਭਿਤ ਹੋਵੇਗੀ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ- ਸਰੀ ,18 ਅਪ੍ਰੈਲ ( ਦੇ ਪ੍ਰ ਬਿ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਸੰਗਤਾਂ 20 ਅਪ੍ਰੈਲ ਦਿਨ ਵੀਰਵਾਰ ਨੂੰ ਕਰ…

Read More

22 ਅਪ੍ਰੈਲ ਨੂੰ ਸਰੀ ਖਾਲਸਾ ਪਰੇਡ ਵਿਚ ਲੱਖਾਂ ਲੋਕਾਂ ਦੇ ਜੁੜਨ ਦੀ ਉਮੀਦ

ਪ੍ਰਬੰਧਕਾਂ ਵਲੋਂ ਤਿਆਰੀਆਂ ਜ਼ੋਰਾਂ ਤੇ- ਸਰੀ ( ਦੇ ਪ੍ਰ ਬਿ)- ਇਸ ਸ਼ਨੀਵਾਰ, 22 ਅਪ੍ਰੈਲ ਨੂੰ, ਸਰੀ ਦੇ ਨਗਰ ਕੀਰਤਨ ਵਿਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਕੋਵਿਡ ਉਪਰੰਤ ਤਿੰਨ ਸਾਲ ਬਾਦ ਹੋਣ ਜਾ ਰਹੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇੰਡੀਆ ਤੋ ਬਾਹਰ ਵਿਦੇਸ਼ਾਂ ਵਿਚ ਸਭ ਤੋ…

Read More

ਪਵਿੱਤਰ ਗੰਗਾਸਾਗਰ ਨੂੰ ਸਰੀ ਦੇ ਇਕ ਗੁਰੂ ਘਰ ਦੇ ਦਰਬਾਰ ਹਾਲ ਵਿਚ ਰੱਖਣ ਤੋਂ ਮਨਾਂ ਕੀਤਾ-ਰਾਏ ਅਜ਼ੀਜ਼ ਉਲ਼ਾ ਖਾਨ

ਸਰੀ ( ਦੇ ਪ੍ਰ ਬਿ )- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਸਾਹਿਬ ਦੇ ਦਰਸ਼ਨ ਕੈਨੇਡਾ ਦੀਆਂ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ। ਪਵਿੱਤਰ ਗੰਗਾ ਸਾਗਰ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨਵਾਬ ਰਾਏ ਕੱਲਾ  ਦੇ ਵਾਰਿਸ ਰਾਏ ਅਜ਼ੀਜ਼ ਉੱਲਾ ਖਾਨ…

Read More

ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਨਵੀਂ ਦਿੱਲੀ ‘ਚ ਵਿਸਾਖੀ ਮੇਲਾ ‘ਰੂਹ ਪੰਜਾਬ ਦੀ’ ਦਾ ਆਯੋਜਨ

ਨਵੀਂ ਦਿੱਲੀ , 15 ਅਪ੍ਰੈਲ , ( ਦਿਓਲ )-  ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਨਵੀਂ ਦਿੱਲੀ ‘ਚ ਵਿਸਾਖੀ 2023 ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਵਿਸਾਖੀ ਮੇਲਾ ‘ਰੂਹ ਪੰਜਾਬ ਦੀ’ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਕਬਾਲ ਸਿੰਘ ਲਾਲਪੁਰਾ ਦੇ ਨਵੀਂ ਦਿੱਲੀ ਵਿਖੇ ਸਥਿਤ ਸਰਕਾਰੀ ਨਿਵਾਸ ਸਥਾਨ ‘ਤੇ…

Read More

ਸਰੀ ਵਿਚ ਬੱਸ ਸਫਰ ਦੌਰਾਨ ਛੁਰੇਬਾਜੀ ਦੌਰਾਨ 17 ਸਾਲਾ ਮੁੰਡੇ ਦੀ ਮੌਤ

ਪੁਲਿਸ ਵਲੋਂ ਸ਼ੱਕੀ ਹਮਲਾਵਰ ਦੀ ਭਾਲ- ਸਰੀ-ਇਥੋਂ ਦੇ ਕਿਸ਼ੋਰ ਨੌਜਵਾਨ ਜਿਸ ਦਾ ਮੰਗਲਵਾਰ ਰਾਤ ਨੂੰ ਵੈਲ੍ਹੀ ਵਿਚ ਇਕ ਬੱਸ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ,ਘਟਨਾ ਸਮੇਂ ਦੋਸਤ ਦੇ ਘਰੋਂ ਆਪਣੇ ਘਰ ਨੂੰ ਆ ਰਿਹਾ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਇਕ ਟੈਕਸਟ ਸੁਨੇਹਾ ਭੇਜ ਕੇ ਦੱਸਿਆ ਕਿ ਕੁਝ ਲੋਕ ਉਸਨੂੰ ਧਮਕੀਆਂ ਦੇ…

Read More

ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਵਿੰਨੀਪੈਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ

ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਦੇਗ ਵਰਤਾਈ- ਵਿੰਨੀਪੈਗ ( ਸ਼ਰਮਾ)- ਅੱਜ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਤੇ ਵਿੰਨੀਪੈਗ ਸਿਟੀ ਹਾਲ ਵਿਖੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾਏ ਗਏ। ਇਸ ਮੌਕੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿਟੀ ਮੇਅਰ ਸਕੌਟ ਗਲਿੰਗਮ ਨੇ ਅਦਾ ਕੀਤੀ। ਗਰੰਥੀ ਸਿੰਘ ਵਲੋਂ ਸਰਬੱਤ ਦੇ ਭਲੇ…

Read More

IRCC held another Express Entry draw-3500 candidates invited

Cut off score was 486- Ottawa-Immigration Refugees and Citizenship Canada (IRCC) issued a total of 3,500 invitations to apply (ITAs) to candidates in an all-program draw. The minimum Comprehensive Ranking System (CRS) cut-off score was 486. In an all-program draw, candidates are considered from the Canadian Experience Class (CEC) the Federal Skilled Worker Program (FSWP) and the Federal Skilled Trades Program (FSTP). This draw follows three…

Read More

ਵਿਸਾਖੀ ਦੇ ਦਿਹਾੜੇ ਤੇ ਕੈਨੇਡਾ ਦੀਆਂ ਸੰਗਤਾਂ ਨੂੰ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਜਾਣਗੇ- ਰਾਏ ਅਜ਼ੀਜ਼ ਉਲਾ ਖਾਨ

13 ਤੋਂ 15 ਅਪ੍ਰੈਲ ਨੂੰ ਮਾਲਟਨ, ਟੋਰਾਂਟੋ ਤੇ 16, 17 ਅਪ੍ਰੈਲ ਨੂੰ ਸਰੀ ਵਿਚ- ( ਦੇ ਪ੍ਰ ਬਿ )- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਸਾਹਿਬਦੇ ਦਰਸ਼ਨ ਹੁਣ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਕੈਨੇਡਾ ਦੀਆਂ ਸੰਗਤਾਂ ਵੀ ਕਰ ਸਕਣਗੀਆਂ । ਜਿਸ…

Read More

ਪੰਜਾਬ ਵਿਚ ਨਸ਼ਿਆਂ ਦਾ ਪ੍ਰਚਾਰ ਸਿਆਸਤ ਤੋ ਵਧੇਰੇ ਪ੍ਰੇਰਿਤ- ਡਾ ਸੰਧੂ

ਇਕ ਖੋਜ ਕਾਰਜ ਨੂੰ ਆਧਾਰ ਬਣਾਕੇ ਨੌਜਵਾਨਾਂ ਦਾ 70ਫੀਸਦੀ ਨਸ਼ਈ ਹੋਣਾ ਗਲਤ ਪ੍ਰਚਾਰਿਆ ਗਿਆ- ਸਰੀ ( ਦੇ ਪ੍ਰ ਬਿ)– ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬੀ ਸੀ ਕੈਨੇਡਾ ਵੱਲੋਂ ਸਟਰਾਅ ਬੇਰੀ ਹਿੱਲ ਲਾਇਬਰੇਰੀ ਵਿਖੇ   “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਤੇ ਡਾ. ਰਣਵਿੰਦਰ ਸਿੰਘ ਸੰਧੂ ਸਾਬਕਾ ਪੋੑਫੈਸਰ ਤੇ ਮੁਖੀ ਸਮਾਜ ਸਾਸ਼ਤਰ ਵਿਭਾਗ…

Read More