Headlines

ਵਿੰਨੀਪੈਗ ਵਿਚ ਗੁਰਨਾਮ ਭੁੱਲਰ ਦਾ ਸ਼ੋਅ ਯਾਦਗਾਰੀ ਰਿਹਾ…

ਵਿੰਨੀਪੈਗ ( ਸ਼ਰਮਾ)- ਬੀਤੇ ਸ਼ਨੀਵਾਰ ਨੂੰ ਪ੍ਰਸਿਧ ਗਾਇਕ ਤੇ ਕਲਾਕਾਰ ਗੁਰਨਾਮ ਭੁੱਲਰ ਦਾ ਵਿੰਨੀਪੈਗ ਦੇ ਸੈਨਟੇਨੀਅਲ ਹਾਲ ਵਿਚ ਕਰਵਾਇਆ ਗਿਆ ਸ਼ੋਅ ਬਹੁਤ ਹੀ ਸਫਲ ਰਿਹਾ। ਦਰਸ਼ਕਾਂ ਸਰੋਤਿਆਂ ਨੇ ਗੁਰਨਾਮ ਭੁੱਲਰ ਦੇ ਹਿੱਟ ਗੀਤਾਂ ਉਪਰ ਭੰਗੜੇ ਪਾਏ ਤੇ ਸ਼ੋਅ ਨੂੰ ਯਾਦਗਾਰੀ ਬਣਾ ਦਿੱਤਾ। ਜਿਕਰਯੋਗ ਹੈ ਕਿ ਜੀ ਹਾਅਕ ਸਟੂਡੀਓ ਵਲੋਂ ਡਾਇਮੰਡ ਟੂਰ 2023 ਦੇ ਨਾਮ ਹੇਠ…

Read More

ਵਿੰਨੀਪੈਗ ਵਿਚ ਵਿਨਮੈਕਸ ਰੀਐਲਟੀ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੀ 8 ਮਾਰਚ ਨੂੰ ਵਿੰਨੀਪੈਗ ਸ਼ਹਿਰ ਦੀ ਕੀਵਾਟਨ ਸਟਰੀਟ ਵਿਖੇ ਵਿਨਮੈਕਸ ਰੀਐਲਟੀ ਦੀ ਗਰੈਂਡ ਓਪਨਿੰਗ ਭਾਰੀ ਧੂਮ ਧੜੱਕੇ ਨਲਾ ਕੀਤੀ ਗਈ। ਉਘੇ ਰੀਐਲਟਰ ਪੌਲ ਸਿੰਘ, ਜਸਵੀਰ ਸਿੰਘ ਅਤੇ ਰਿੱਕੀ ਭਮਰਾ ਦੇ ਸਾਂਝੇ ਉਦਮ ਨਾਲ ਖੋਹਲੀ ਗਏ ਰੀਐਲਟੀ ਆਫਿਸ ਵਿਖੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਤੇ ਸੱਜਣ ਦੋਸਤ ਸ਼ਾਮਿਲ ਹੋਏ ਤੇ ਪ੍ਰਬੰਧਕਾਂ…

Read More

ਗਿਆਨੀ ਗੁਰਦਿੱਤ ਸਿੰਘ ਪੇਂਡੂ ਸਭਿਆਚਾਰ ਪਰੰਪਰਾ ਤੇ ਸਿੱਖ ਸਿਧਾਂਤਾਂ ਦੇ ਖੋਜੀ ਪ੍ਰਤੀਨਿਧ:- ਕੇਂਦਰੀ ਸਿੰਘ ਸਭਾ

ਚੰਡੀਗੜ੍ਹ 8 ਅਪ੍ਰੈਲ-‘ਮੇਰਾ ਪਿੰਡ’ ਨਾਮੀ ਪੰਜਾਬੀ ਸਭਿਆਚਾਰ ਰਚਨਾ ਦੇ ਰਚੇਤਾ ਗਿਆਨੀ ਗੁਰਦਿੱਤ ਸਿੰਘ ਅਤੇ ਉਹਨਾਂ ਦੀ ਸੁਪਤਨੀ ਸਰਦਾਰਨੀ ਇੰਦਰਜੀਤ ਕੌਰ ਦੀ ਜਨਮ ਸ਼ਤਾਬਦੀ ਅੱਜ ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਮਨਾਈ ਗਈ। ਇਸ ਮੌਕੇ ਉੱਤੇ ਬੋਲਦਿਆਂ, ਸਿੱਖ ਚਿੰਤਕਾਂ ਅਤੇ ਪੰਜਾਬੀ ਬੁੱਧੀਜੀਵੀਆਂ ਨੇ ਕਿਹਾ ਗਿਆਨੀ ਜੀ ਦੀਆਂ ਧਾਰਮਿਕ/ਸਮਾਜਕ ਲਿਖਤਾਂ ਪੰਜਾਬੀ ਸਾਹਿਤ ਵਿੱਚ ਮੀਲ ਪੱਥਰ ਹਨ। ਭਾਈ…

Read More

ਪਹਿਲੀ ਜੂਨ ਤੋਂ ਘੱਟੋ ਘੱਟ ਉਜਰਤ 16.75 ਡਾਲਰ ਪ੍ਰਤੀ ਘੰਟਾ ਹੋਵੇਗੀ

ਵਿਕਟੋਰੀਆ – ਪਹਿਲੀ ਜੂਨ, 2023 ਨੂੰ, ਬੀ.ਸੀ. ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਘੱਟੋ ਘੱਟ ਵੇਜ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਦੇ $15.65 ਤੋਂ $16.75 ਪ੍ਰਤੀ ਘੰਟਾ ਵਧਣ ਦੇ ਨਾਲ ਤਨਖਾਹ ਵਿੱਚ ਵਾਧਾ ਮਿਲੇਗਾ। ਇਹ ਐਲਾਨ ਕਰਦਿਆਂ ਲੇਬਰ ਮਨਿਸਰ ਹੈਰੀ ਬੈਂਸ ਨੇ ਕਰਦਿਆਂ ਕਿਹਾ ਕਿ “ਅਜਿਹੀ ਮਿਨਿਮਮ ਵੇਜ ਜੋ ਮਹਿੰਗਾਈ ਦੇ ਨਾਲ…

Read More

ਰੋਮ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਧੀ ਉਡਾਨ ਨਿਓਸ ਏਅਰ ਲਾਈਨ ਹੋਈ ਸ਼ੁਰੂ 

* ਨਿਓਸ ਏਅਰ ਲਾਈਨ ਦੀ ਰੋਮ ਅੰਮ੍ਰਿਸਤਰ ਸੇਵਾ ਲੱਖਾਂ ਭਾਰਤੀਆਂ ਲਈ ਹੋਵੇਗੀ ਲਾਹੇਵੰਦ ਃ- ਡਾ: ਨੀਨਾ ਮਲਹੋਤਰਾ ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਹ ਸਾਲ ਇਟਲੀ ਅਤੇ ਭਾਰਤ 75 ਸਾਲ ਤੋਂ ਚਲੇ ਆ ਰਹੇ ਰਾਜਨੀਤਿਕ ਸੰਬਧਾਂ ਲਈ ਵਿਸੇ਼ਸ ਹੈ ਇਸ ਸਾਲ ਵਿੱਚ ਜਿੱਥੇ ਭਾਰਤ ਜੀ 20 ਦੀ ਮੇਜ਼ਬਾਨੀ ਕਰ ਰਿਹਾ ਉੱਥੇ ਭਾਰਤ ਨਾਲ ਰਾਜਨੀਤਿਕ ਨੂੰ ਹੋਰ…

Read More

ਵੈਨਕੂਵਰ ਵਿਚ ਡਾ ਅੰਬੇਦਕਰ ਇੰਟਰਨੈਸ਼ਨਲ ਸਿੰਪੋਜੀਅਮ 21 ਤੋਂ 26 ਅਪ੍ਰੈਲ ਤੱਕ

ਜਾਤੀਵਾਦੀ ਅਲਾਮਤਾਂ ਤੋ ਛੁਟਕਾਰਾ ਤੇ ਸਮਾਜਿਕ ਬਰਾਬਰੀ ਲਈ ਹੋਣਗੀਆਂ ਵਿਚਾਰਾਂ- ਅੰਬੇਦਕਰ ਇੰਟਰਨੈਸ਼ਨਲ ਸੁਸਾਇਟੀ ਤੇ ਚੇਤਨਾ ਐਸੋਸੀਏਸ਼ਨ ਦਾ ਸਾਂਝਾ ਉਦਮ- ਸਰੀ ( ਦੇ ਪ੍ਰ ਬਿ)- ਅਂਬੇਦਕਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਸੁਸਾਇਟੀ ਆਫ ਕੈਨੇਡਾ ਅਤੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਸਾਂਝੇ ਉਦਮ ਨਾਲ ਜਾਤੀਵਾਦੀ ਗੁਲਾਮੀ ਤੋ ਛੁਟਕਾਰਾ ਅਤੇ ਬਰਾਬਰਤਾ ਦਿਵਸ ਨੂੰ ਸਮਰਪਿਤ ਡਾ ਅੰਬੇਦਕਰ ਇਂਟਰਨੈਸ਼ਨਲ ਸਿੰਪੋਜੀਅਮ 21 ਤੋਂ 26…

Read More

ਉਘੇ ਟੀਵੀ ਹੋਸਟ ਸੀ ਜੇ ਸਿੱਧੂ ਮਹਾਰਾਣੀ ਜੁਬਲੀ ਐਵਾਰਡ ਨਾਲ ਸਨਮਾਨਿਤ

ਸਰੀ-ਬੀਤੇ ਦਿਨ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਂਝੀ ਟੀਵੀ ਚੈਨਲ ਦੇ ਹੋਸਟ ਤੇ ਫਾਈਨੈਂਸ਼ੀਅਲ ਅਡਵਾਈਜ਼ਰ ਸੀ ਜੇ ਸਿੱਧੂ ਨੂੰ ਮਹਾਰਾਣੀ ਐਲਿਜਾਬੈਥ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਹਨਾਂ ਨੂੰ ਲੈਂਗਲੀ ਕਲੋਵਰਡੇਲ ਤੋ ਲਿਬਰਲ ਐਮ ਪੀ ਜੌਨ ਐਲਡਗ ਵਲੋਂ ਉਹਨਾਂ ਦੀਆਂ ਵਲੰਟੀਅਰ ਅਤੇ ਸਮਾਜ ਸੇਵੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਦਿੱਤਾ…

Read More

ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਅਤਿ ਨਿੰਦਣਯੋਗ

ਵੈਨਕੂਵਰ ( ਡਾ ਗੁਰਵਿੰਦਰ ਸਿੰਘ )-‘ਪੰਜਾਬੀ ਨਿਊਜ਼ ਆਨ ਲਾਈਨ’ ਦੇ ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਅੱਤ ਨਿੰਦਣਯੋਗ ਹੈ। ਦਰਅਸਲ ਸੁਖਨੈਬ ਸਿੱਧੂ ਖ਼ਿਲਾਫ਼ ਪੁਲਿਸ ਥਾਣਾ ਨਥਾਣਾ ਵਿਖੇ ਭੜਕਾਹਟ ਪੈਦਾ ਕਰਨ, ਦੋ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਅਤੇ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਜਿਹੀਆਂ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ, ਜਿਸ ਅਧਾਰ…

Read More

ਅਨੀਤਾ ਸ਼ਬਦੀਸ਼ ਵਲੋਂ ਸਰੀ ਵਿਚ ”ਗੁੰਮਸ਼ੁਦਾ ਔਰਤ” ਦਾ ਸ਼ਾਨਦਾਰ ਮੰਚਨ

ਤਰਕਸ਼ੀਲ਼ ਸੁਸਾਇਟੀ ਵਲੋਂ ਸ਼ਹੀਦਾਂ ਨੂੰ  ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ- ਸਰੀ ( ਪਰਮਿੰਦਰ ਸਵੈਚ)- ਤਰਕਸ਼ੀਲ਼ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਵਲੋਂ ਐਤਵਾਰ 2 ਅਪ੍ਰੈਲ 2023 ਨੂੰ ਪੰਜਾਬ ਬੈਂਕੁਇਟ ਹਾਲ ਸਰ੍ਹੀ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਤੇ ਔਰਤ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਨਿਰਮਲ ਕਿੰਗਰਾ ਨੇ ਸਾਰਿਆਂ ਨੂੰ ਜੀ ਆਇਆਂ…

Read More

ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨ

*ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ-ਡਾ. ਹਮਦਰਦ ਮਾਡਲ ਹਾਊਸ ਜਲੰਧਰ ਦਾ ਨਾਮ ਨੰਦ ਲਾਲ ਨੂਰਪੁਰੀ ਨਗਰ ਕੀਤਾ ਜਾਵੇ— ਗੁਰਭਜਨ ਗਿੱਲ ਜਲੰਧਰਃ  31 ਮਾਰਚ ਪੰਜਾਬੀ ਸਾਹਿਤ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੇ ਗੀਤਾਂ ਦੀ ਧੁੰਮ ਬਾਲੀਵੁੱਡ ਤੱਕ ਪੈਂਦੀ ਰਹੀ ਹੈ ਤੇ ਜਿੱਥੇ ਪ੍ਰਸਿੱਧ ਗਾਇਕ ਮੁਹੰਮਦ…

Read More