Headlines

ਅੰਮ੍ਰਿਤਪਾਲ ਸਿੰਘ ਦੀ ਪੁਲਿਸ ਹਿਰਾਸਤ ਖਿਲਾਫ ਸਰੀ ਵਿੱਚ ਜ਼ੋਰਦਾਰ ਪ੍ਰਦਰਸ਼ਨ 

ਸਰੀ, 19 ਮਾਰਚ ( ਸੰਦੀਪ ਸਿੰਘ ਧੰਜੂ)- ਬੀਤੇ ਦਿਨ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਅਤੇ ਹੋਰ ਨੌਜਵਾਨਾਂ ਦੀ ਫੜੋ ਫੜੀ ਤੇ ਪੁਲਿਸ ਕਾਰਵਾਈ ਦੇ ਵਿਰੁੱਧ  ਸਰੀ ਵਿੱਚ ਸਿੱਖ ਸੰਸਥਾਵਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਖਾਲਿਸਤਾਨ ਦੇ ਝੰਡੇ ਫੜ ਇਹ ਰੋਸ ਵਿਖਾਵਾ ਕੈਨੇਡਾ ਵਿੱਚ ਭਾਰਤੀ ਰਾਜਦੂਤ  ਸੰਜੇ ਕੁਮਾਰ ਵਰਮਾ ਦੀ ਸਰੀ ਫੇਰੀ ਮੌਕੇ ਕੀਤਾ ਗਿਆ।  ਦੱਸਣਯੋਗ…

Read More

ਵੈਨਕੂਵਰ ਵਿਚਾਰ ਵੱਲੋਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਦੀ ਪੁਸਤਕ ‘ਪਵਣੁ’ ਉੱਪਰ ਵਿਚਾਰ ਚਰਚਾ

ਸਰੀ, 21 ਮਾਰਚ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਦਾ ਹਾਇਕੂ ਸੰਗ੍ਰਹਿ ‘ਪਵਣੁ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ, ਹਿੰਦ ਕੇਸਰੀ ਸੁਖਵੰਤ ਸਿੰਘ ਸਿੱਧੂ ਅਤੇ ਸ਼ਾਇਰ ਮੋਹਨ ਗਿੱਲ ਨੇ ਕੀਤੀ। ਸਮਾਗਮ…

Read More

ਪੰਜਾਬ ਪੁਲਿਸ ਵਲੋਂ ਵੱਡੀ ਕਾਰਵਾਈ-ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਜਾਂ ਫਰਾਰ ?

78 ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ- ਜਲੰਧਰ ( ਅਨੁਪਿੰਦਰ ਸਿੰਘ)- ਅੱਜ ਪੰਜਾਬ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਮਹਿਤਪੁਰ ਤੇ ਨਕੋਦਰ ਨੇੜੇ ਨਾਕਾਬੰਦੀ ਕੀਤੇ ਜਾਣ ਅਤੇ ਇਲਾਕੇ ਵਿਚ ਇੰਟਰਨੈਟ ਸੇਵਾਵਾਂ ਬੰਦ ਕੀਤੇ ਜਾਣ ਦੀ ਚਰਚਾ ਜ਼ੋਰਾਂ ਤੇ ਰਹੀ। ਅਪੁਸ਼ਟ ਸੂਤਰਾਂ ਮੁਤਾਬਿਕ ਪੁਲਿਸ ਨੇ ਅੰਮ੍ਰਿਤਪਾਲ ਸਿੰਘ…

Read More

ਸਾ ਰੇ ਗਾ ਮਾ ਦੇ ਸਟਾਰ ਗਾਇਕ ਜਗਪ੍ਰੀਤ ਬਾਜਵਾ ਦੀ ਸਰੀ ਵਿਚ ਸ਼ਾਮ -ਏ- ਮਹਿਫਲ 31 ਮਾਰਚ ਨੂੰ

ਸਰੀ ( ਦੇ ਪ੍ਰ ਬਿ) -ਸੰਗੀਤ ਦੀ ਦੁਨੀਆ ਵਿਚ ਜਾਣੇ ਪਹਿਚਾਣੇ ਨਾਮ, ਡੈਲਟਾ ਨਿਵਾਸੀ ਗਾਇਕ ਜਗਪ੍ਰੀਤ ਬਾਜਵਾ ਦੀ ਸ਼ਾਮ ਏ ਮਹਿਫਲ ਇਸ 31 ਮਾਰਚ ਦਿਨ ਸ਼ੁਕਰਵਾਰ ਨੂੰ ਰਿਵਰਸਾਈਡ ਸਿਗਨੇਚਰ ਬੈਂਕੁਇਟ ਹਾਲ 13030- 76 ਐਵਨਿਊ ਸਰੀ ਵਿਖੇ ਮਨਾਈ ਜਾ ਰਹੀ ਹੈ। ਬਾਲੀਵੁੱਡ ਏਕ ਤਾਰਾ ਕੰਪੀਟੀਸ਼ਨ (2008)  ਅਤੇ ਸਾ ਰੇ ਗਾ ਮਾ ( 2016) ਦਾ ਸਟਾਰ ਗਾਇਕ…

Read More

ਇਮੀਗ੍ਰੇਸ਼ਨ ਮੰਤਰੀ ਵਲੋਂ ਪੋਸਟ ਗਰੇਜੂਏਸ਼ਨ ਵਰਕ ਪਰਮਿਟ ਦੀ ਮਿਆਦ ਵਧਾਉਣ ਦਾ ਐਲਾਨ

ਵਿੰਨੀਪੈਗ ( ਸ਼ਰਮਾ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਥੇ ਜਾਰੀ ਇਕ ਬਿਆਨ ਵਿਚ ਐਲਾਨ ਕੀਤਾ ਹੈ ਕਿ  ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦੀ ਮਿਆਦ ਪੁੱਗਣ ਵਾਲੇ ਲੋਕ 6 ਅਪ੍ਰੈਲ, 2023 ਤੱਕ ਓਪਨ ਵਰਕ ਪਰਮਿਟ ਐਕਸਟੈਂਸ਼ਨ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਉਹਨਾਂ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਵਲੋ ਪੜਾਈ ਖਤਮ ਕਰਕੇ ਓਪਨ ਵਰਕ ਪਰਮਿਟ ਲੈਣ…

Read More

ਭੀਮ ਆਰਮੀ ਇੰਡੀਆ ਦੇ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਦਾ ਐਨ ਆਰ ਆਈ ਭਰਾਵਾਂ ਵਲੋਂ ਸਨਮਾਨ

ਕੈਨੇਡਾ, ਅਮਰੀਕਾ ਦਾ ਦੌਰਾ ਕਰਨ ਦਾ ਸੱਦਾ- ਜਲੰਧਰ ( ਦੇ ਪ੍ਰ ਬਿ)- ਬੀਤੇ ਦਿਨ ਕੈਨੇਡਾ ਦੇ ਉਘੇ ਬਿਜਨਸਮੈਨ ਰਾਜ ਬੰਗਾ ਤੇ ਉਹਨਾਂ ਦੇ ਐਨ ਆਰ ਆਈ ਸਾਥੀਆਂ ਦੇ ਸੱਦੇ ਉਪਰ ਭੀਮ ਆਰਮੀ ਇੰਡੀਆ  ਤੇ ਏਕਤਾ ਸਮਾਜ ਪਾਰਟੀ  ਇੰਡੀਆ ਦੇ ਪ੍ਰਧਾਨ  ਚੰਦਰ ਸ਼ੇਖਰ ਆਜ਼ਾਦ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਹਨਾਂ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ…

Read More

ਐਡਮਿੰਟਨ ਦੇ ਇਕ ਅਪਾਰਟਮੈਂਟ ਵਿਚ ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰ ਮਾਰੇ ਗਏ

ਸ਼ੱਕੀ 16 ਸਾਲਾ ਲੜਕਾ ਵੀ ਮਾਰਿਆ ਗਿਆ- ਐਡਮਿੰਟਨ ( ਗੁਰਪ੍ਰੀਤ ਸਿੰਘ)- ਐ਼ਡਮਿੰਟਨ ਸ਼ਹਿਰ ਦੀ ਇਕ ਅਪਾਰਟਮੈਂਟ ਬਿਲਡਿੰਗ ਵਿਚ ਵਾਪਰੀ ਇਕ ਦੁਖਦਾਈ ਘਟਨਾ ਦੌਰਾਨ ਐਡਮਿੰਟਨ ਪੁਲਿਸ ਦੇ ਦੋ ਆਫੀਸਰ ਮਾਰੇ ਗਏ। ਇਹ ਘਟਨਾ ਵੀਰਵਾਰ ਤੜਕੇ ਵਾਪਰੀ ਜਦੋਂ ਇਕ ਇੰਗਲਵੁੱਡ ਬਿਲਡਿੰਗ ਦੇ ਇਕ ਅਪਾਰਟਮੈਂਟ ਵਿਚ ਘਰੇਲੂ ਝਗੜੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਉਥੇ ਪੁੱਜੀ ਸੀ। ਪੁਲਿਸ ਅਫਸਰਾਂ…

Read More

ਪਿਕਸ ਦਾ ਸਮਾਜਿਕ ਖੇਤਰ ਵਿਚ ਯੋਗਦਾਨ ਨਿਵੇਕਲਾ- ਪਦਮਸ੍ਰੀ ਪ੍ਰਗਟ ਸਿੰਘ

ਸਾਬਕਾ ਮੰਤਰੀ ਪੰਜਾਬ ਤੇ ਵਿਧਾਇਕ ਪ੍ਰਗਟ ਸਿੰਘ ਦਾ ਸਰੀ ਸਥਿਤ ਪਿਕਸ ਵਿਖੇ ਪੁੱਜਣ ਤੇ ਭਰਵਾਂ ਸਵਾਗਤ- ਸਰੀ ( ਦੇ ਪ੍ਰ ਬਿ)- ਅੱਜ ਸਾਬਕਾ ਮੰਤਰੀ ਪੰਜਾਬ ਤੇ ਜਲੰਧਰ ਕੈਂਟ ਤੋ ਵਿਧਾਇਕ, ਉਲੰਪੀਅਨ ਪਦਮਸ੍ਰੀ ਪ੍ਰਗਟ ਸਿੰਘ ਨੇ ਇਮੀਗ੍ਰਾਂਟਸ, ਨੌਜਵਾਨਾਂ ਤੇ ਬਜੁਰਗਾਂ ਦੀ ਭਲਾਈ ਲਈ ਕੰਮ ਕਰਦੀ ਕੈਨੇਡਾ ਦੀ ਮੋਹਰੀ ਸੰਸਥਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ ਸੁਸਾਇਟੀ ( ਪਿਕਸ)…

Read More

Express Entry:-IRCC invites 7,000 candidates with a minimum CRS score of 490.

 Canada holds largest all-program draw ever  This is the first all-program draw since January 18. Ottawa-Immigration, Refugees and Citizenship Canada (IRCC) issued invitations to 7,000 candidates with a minimum Comprehensive Ranking System (CRS) score of 490. The number of ITAs in this draw beats the previous record of 5,500 candidates invited in the last all-program draw on January 18. In…

Read More

ਕੈਲਗਰੀ ਵਿੱਚ ‘ਦਿੱਲੀ ਰੋਡ ਤੇ ਇੱਕ ਹਾਦਸਾ’ ਦਾ ਸਫਲ ਪ੍ਰਦਸ਼ਨ

ਕੈਲਗਰੀ ( ਹਰਚਰਨ ਸਿੰਘ ਪਰਿਹਾਰ)- ਉਘੀ ਥੀਏਟਰ ਕਲਾਕਾਰ ਤੇ ਪੰਜਾਬੀ ਫਿਲਮ ਐਕਟਰ ਅਨੀਤਾ ਸਬਦੀਸ਼ ਵਲੋਂ ਪਾਲੀ ਭੁਪਿੰਦਰ ਸਿੰਘ ਦੇ ਲ਼ਿਖੇ ਨਾਟਕ ‘ਦਿੱਲੀ ਰੋਡ ਤੇ ਇੱਕ ਹਾਦਸਾ’ ਨਾਟਕ ਦਾ ਸਫਲ ਪ੍ਰਦਰਸ਼ਨ ਕੀਤਾ।ਸੈਂਟਰਲ ਲਾਇਬ੍ਰੇਰੀ ਕੈਲਗਰੀ ਡਾਊਨਟਾਊਨ ਦੇ ਦਰਸ਼ਕਾਂ ਨਾਲ਼ ਖਚਾ-ਖਚ ਭਰੇ ਥੀਏਟਰ ਵਿੱਚ ਦਰਸ਼ਕਾਂ ਨੇ ਸਾਹ ਰੋਕ ਇੱਕ ਘੰਟਾ ਅਨੀਤਾ ਦੀ ਕਮਾਲ ਦੀ ਕਲਾਕਾਰੀ ਦਾ ਅਨੰਦ ਮਾਣਿਆ।…

Read More