Headlines

ਸਿੱਖ ਸਮਾਜ ਇਟਾਲੀਅਨ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਸਮਝਾਉਣ ਵਿੱਚ ਅਸਫ਼ਲ ਕਿਊਂ…

* ਕਈ ਨਗਰ ਕੀਰਤਨਾਂ ਨੂੰ ਇਟਾਲੀਅਨ ਲੋਕ ਸਮਝਦੇ ਹਨ  ਖਾਣ ਵਾਲਾ ਤਿਉਹਾਰ ” ਮੰਜ਼ਾਰੇ ਫੇਸਤਾ “ ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ” ਇਟਲੀ ਵਿੱਚ ਜਦੋਂ ਦੇ ਭਾਰਤੀ ਭਾਈਚਾਰੇ ਦੇ ਲੋਕ ਆਏ ਉਂਦੋਂ ਤੋਂ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਹੋ ਗਈ ਸਿੱਖ ਧਰਮ ਕੀ ਹੈ ਇਸ ਦੀ ਮਹਾਨਤਾ,ਅਹਿਮੀਅਤ ਤੇ ਇਤਿਹਾਸ ਕੀ ਹੈ ਇਸ ਦੇ ਪੰਜ…

Read More

ਪ੍ਰੀਮੀਅਰ ਈਬੀ ਵਲੋਂ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ

ਫੂਡ ਬੈਂਕ ਦੇ ਕਾਰਜਾਂ ਦੀ ਸ਼ਲਾਘਾ- ਹਰ ਤਰਾਂ ਦੀ ਮਦਦ ਦਾ ਭਰੋਸਾ- ਸਰੀ ( ਦੇ ਪ੍ਰ ਬਿ)- ਅੱਜ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ ਕੀਤਾ ਤੇ ਫੂਡ ਬੈਂਕ ਵਲੋ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਲਈ ਪ੍ਰਬੰਧਕਾਂ ਦੇ ਯੋਗਦਾਨ ਦੀ ਭਰਪੂਰ ਸ਼ਲ਼ਾਘਾ ਕੀਤੀ। ਇਸ ਮੌਕੇ ਉਹਨਾਂ ਨਾਲ…

Read More

ਸਾਡੇ ਵਲੋਂ ਕਰਵਾਏ ਕਾਰਜਾਂ ਨੂੰ ਵੇਖਦਿਆਂ ਹੀ ਸੰਗਤ ਕਰੇਗੀ ਫੈਸਲਾ-ਜਤਿੰਦਰ ਸਿੰਘ ਗਿੱਲ

ਗੁਰੂ ਘਰ ਦੀ ਇਮਾਰਤ ਉਪਰ ਨਵੇਂ ਗੁੰਬਦ ਸਥਾਪਿਤ-ਵਿਰੋਧੀ ਧਿਰ ਦੇ ਝੂਠੇ ਪ੍ਰਚਾਰ ਦਾ ਖੰਡਨ- ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿਚ ਪ੍ਰਧਾਨਗੀ ਲਈ ਮੁੜ ਦਾਅਵੇਦਾਰ ਸ ਜਤਿੰਦਰ ਸਿੰਘ ਹੈਪੀ ਗਿੱਲ ਤੇ ਉਹਨਾਂ ਦੀ ਸਲੇਟ ਵਲੋ ਆਰੰਭੀ ਚੋਣ ਮੁਹਿੰਮ ਦੌਰਾਨ ਸੰਗਤਾਂ ਵਲੋ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕਰਦਿਆਂ…

Read More

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਗਿਆਨੀ ਗੁਰਦਿੱਤ ਸਿੰਘ ਦਾ ਸ਼ਤਾਬਦੀ ਜਨਮ ਦਿਨ ਮਨਾਇਆ

ਜੈਤੇਗ ਸਿੰਘ ਅਨੰਤ ਦਾ ਗਿਆਨੀ ਗੁਰਦਿੱਤ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨ- ਸਰੀ,1 ਮਾਰਚ (ਹਰਦਮ ਮਾਨ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਬਹੁ-ਪੱਖੀ ਤੇ ਬਹੁਰੰਗੀ ਸਖਸ਼ੀਅਤ ਦੇ ਮਾਲਕ ਗਿਆਨੀ ਗੁਰਦਿੱਤ ਸਿੰਘ ਦਾ ਸ਼ਤਾਬਦੀ ਜਨਮ ਦਿਨ ਸਮਾਰੋਹ ਬੜੀ ਸੱਜਧਜ ਨਾਲ ਮਨਾਇਆ ਗਿਆ।  ਬਰਫਬਾਰੀ ਹੋ ਜਾਣ ਦੇ ਬਾਵਜੂਦ ਸਿੱਖ ਸੰਗਤ ਤੇ ਬੁਲਾਰਿਆਂ ਨੇ ਬੜੇ ਉਤਸ਼ਾਹ ਨਾਲ ਸਮਾਗਮ ਵਿਚ ਸ਼ਿਰਕਤ ਕੀਤੀ।…

Read More

ਇਟਲੀ ਦੇ ਕਲਾਬਰੀਆ ਚ’ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹਾਦਸਾ ਗ੍ਰਸਤ-59 ਲਾਸ਼ਾਂ ਮਿਲੀਆਂ

ਤੁਰਕੀ ਤੋ 180 ਮੁਸਾਫਿਰਾਂ ਨਾਲ ਰਵਾਨਾ ਹੋਈ ਸੀ ਕਿਸ਼ਤੀ- ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਦੇ ਕਲਾਬਰੀਆ ਤੋਂ ਮੱੰਦ ਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਟਲੀ ਦੇ ਤੱਟ ਤੇ ਇੱਕ ਹੋਰ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਰੀਆ ਦੇ ਦੱਖਣੀ ਤੱਟ ‘ਤੇ ਇੱਕ ਕਿਸ਼ਤੀ ਨਾਲ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ…

Read More

ਕਮੂਨੇ ਦੀ ਅਪ੍ਰੀਲੀਆ (ਨਗਰ ਕੌਂਸਲ) ਨੇ ਮਨਾਇਆ ਅੰਤਰਾਸ਼ਟਰੀ ਭਾਸ਼ਾ ਦਿਵਸ਼

-ਇਟਲੀ ਦੇ ਪੰਜਾਬੀ ਭਾਈਚਾਰੇ ਨੇ ਵੀ ਕੀਤੀ ਸ਼ਮੂਲੀਅਤ * ਪੰਜਾਬੀ ਬੱਚਿਆਂ ਵਲੋਂ ਕੀਤਾ ਗਿਆ ਮੂਲ ਮੰਤਰ ਦਾ ਪਾਠ – ਰੋਮ, ਇਟਲੀ (ਗੁਰਸ਼ਰਨ ਸਿੰਘ ਸਿਆਣ)- ਇੰਗਲੈਂਡ, ਅਮਰੀਕਾ, ਕਨੈਡਾ ਤੋਂ ਬਾਅਦ ਇਟਲੀ ਇੱਕ ਅਜਿਹਾ ਦੇਸ਼ ਹੈ ਜਿਥੇ ਸਭ ਤੋਂ ਵੱਧ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ, ਜਿੱਥੇ ਆਏ ਦਿਨ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕਈ ਤਰ੍ਹਾਂ ਦੇ…

Read More

ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਜੈਤੋ ‘ਚ ਰਿਲੀਜ਼

ਜੈਤੋ 27 ਫਰਵਰੀ (ਹਰਦਮ ਮਾਨ)-‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਐ ਸ਼ੌਕੀਨ ਜੱਟ ਦੀ’ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਬੁਲੰਦ ਆਵਾਜ਼ ਗਾਇਕ ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਅੱਜ ਜੈਤੋ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਦੀ ਰਸਮ ਜੈਤੋ ਦੀ ਸਤਿਕਾਰਤ ਸ਼ਖ਼ਸੀਅਤ ਪ੍ਰੋ. ਤਰਸੇਮ ਨਰੂਲਾ ਅਤੇ ਸ਼ਾਇਰ ਹਰਦਮ ਮਾਨ (ਕੈਨੇਡਾ) ਨੇ ਅਦਾ ਕੀਤੀ। ਇਸ ਮੌਕੇ ਗਾਇਕ ਪੰਮਾ ਸਾਹਿਰ,…

Read More

ਯਾਦਗਾਰੀ ਹੋ ਨਿਬੜਿਆ ਈਡੀਅਟ ਕਲੱਬ ਦਾ 11ਵਾਂ ਜਸਪਾਲ ਭੱਟੀ ਐਵਾਰਡ ਸਮਾਰੋਹ

ਸਰਬਜੀਤ ਚੀਮਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ- ਰਾਕੇਸ਼ ਨਈਅਰ ‘ਚੋਹਲਾ’ ਅੰਮ੍ਰਿਤਸਰ,25 ਫਰਵਰੀ-ਈਡੀਅਟ ਕਲੱਬ ਪੰਜਾਬ ਵਲੋਂ 11ਵਾਂ ਜਸਪਾਲ ਭੱਟੀ ਐਵਾਰਡ ਸਮਾਗਮ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਚ ਬਹੁਤ ਹੀ ਖੁਸ਼ਨੁਮਾ ਮਾਹੌਲ ਵਿਚ ਕਰਵਾਇਆ ਗਿਆ,ਜ਼ੋ ਕਿ  ਯਾਦਗਾਰੀ ਹੋ ਨਿੱਬੜਿਆ।ਇਸ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਨਾਟਸ਼ਾਲਾ ਦੇ ਮੁੱਖ ਸੰਚਾਲਕ ਅਤੇ…

Read More

ਇਟਲੀ ਦੀ ਪ੍ਰਧਾਨ ਮੰਤਰੀ ਜੌਰਜ਼ੀਆ ਮੇਲੋਨੀ ਬਣੀ ਯੂਰਪ ਵਿੱਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ 

 ਰੋਮ ਇਟਲੀ (ਗੁਰਸ਼ਰਨ ਸਿੰਘ ਸਿਆਣ) ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਬਣੀ ਮਹਿਲਾ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸਰਕਾਰ ਨੇ ਆਪਣੇ ਰਾਜ ਦੇ 100 ਦਿਨ ਪੂਰੇ ਕਰ ਲਏ ਹਨ। ਬੀਤੇ ਸਾਵ 22 ਅਕਤੂਬਰ 2022 ਨੂੰ ਮੈਡਮ ਮੇਲੋਨੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਦਾ ਸਿੰਘਾਸਨ ਸੰਭਾਲਦਿਆਂ ਹੀ…

Read More

ਪੰਜਾਬੀ ਐਟਰਟੇਨਮੈਂਟ ਫੈਸਟੀਵਲ ਤੇ ਫਿਲਮ ਐਵਾਰਡ ਦਾ ਸ਼ਾਨਦਾਰ ਆਯੋਜਨ

ਮੋਹਾਲੀ 26 ਫਰਵਰੀ-ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡਜ਼- 2023 ਦਾ ਆਯੋਜਨ ਫਾਈਵ ਵੁੱਡ ਮੀਡੀਆ ਦੁਆਰਾ  ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਸਹਿਯੋਗ ਨਾਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਨਾਮੀ ਕਲਾਕਾਰਾਂ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਐਵਾਰਡ ਨਾਈਟ ਦਾ ਉਦਘਾਟਨ ਪੰਜਾਬ ਦੇ…

Read More