Headlines

ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਸ਼ੇਰੇ ਪੰਜਾਬ ਦੇ ਖਾਲਸਾ ਰਾਜ ਦਾ ਵਿਸਥਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਹੀ ਦੇਣ ਸੀ- ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ:- 26 ਫਰਵਰੀ – ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ…

Read More

ਪੰਜਾਬੀ ਨਾਟਕ ‘ ਵਿਚਲੀ ਔਰਤ’ ਦਾ ਸਫਲਤਾ ਪੂਰਵਕ ਮੰਚਨ

ਅੰਮ੍ਰਿਤਸਰ , 26   ਫਰਵਰੀ – ਔਰਤ ਦੇ ਅੰਤਰੀਵੀ ਦਵੰਦਾਂ ਨੂੰ  ਭਰਪੂਰ ਨਾਟਕੀ ਛੂਹਾਂ ਨਾਲ ਸਫਲਤਾਪੂਰਵਕ ਪੇਸ਼ ਕਰ ਗਿਆ ਨਾਟਕ ‘ ਵਿਚਲੀ ਔਰਤ ‘।  ਪੰਜਾਬੀ  ਦੇ ਉੱਘੇ ਡਾਇਰੈਕਟਰ  ਮੰਚਪ੍ਰੀਤ ਅਤੇ ਪੰਜਾਬੀ  ਰੰਗਮੰਚ ਦੇ ਪ੍ਰੋੜ ਅਦਾਕਾਰਾ ਦੀ ਕਲਾ ਦੀ ਬਦੌਲਤ  ਇੱਕ ਨਾਟਕ ਮੰਚ ‘ਤੇ ਖੇਡਿਆ ਜਾ ਰਿਹਾ ਸੀ ਅਤੇ  ਇੱਕ  ਇੱਕ  ਦਰਸ਼ਕਾਂ ਦੇ ਮਨਾਂ ਵਿੱਚ  ਬਰਾਬਰ…

Read More

ਸੰਪਾਦਕੀ- ਪੰਜਾਬ ਨੂੰ ਮੁੜ ਬਲਦੀ ਦੇ ਬੁੱਥੇ ਦੇਣ ਦੀ ਤਿਆਰੀ…..?

-ਸੁਖਵਿੰਦਰ ਸਿੰਘ ਚੋਹਲਾ— ਪੰਜਾਬ ਦੇ ਪੁਲਿਸ ਥਾਣਾ ਅਜਨਾਲਾ ਵਿਖੇ ਵਾਪਰਿਆ ਘਟਨਾਕ੍ਰਮ ਚਿੰਤਾਜਨਕ ਤੇ ਉਦਾਸ ਕਰ ਦੇਣ ਵਾਲਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋ ਆਪਣੇ ਇਕ ਸਾਥੀ ਨੂੰ ਪੁਲਿਸ ਹਿਰਾਸਤ ਚੋ ਛੁਡਵਾਉਣ ਲਈ ਜੋ ਢੰਗ ਤਰੀਕਾ ਅਪਣਾਇਆ ਗਿਆ ਤੇ ਪੁਲਿਸ ਵਲੋ ਉਸ ਨਾਲ ਨਿਪਟਣ ਲਈ ਜੋ ਕਾਰਵਾਈ ਅਮਲ ਵਿਚ ਲਿਆਂਦੀ ਗਈ, ਉਹ…

Read More

ਲਿਬਰਲ ਪਾਰਟੀ ਕੈਨੇਡਾ- ਪ੍ਰਧਾਨ ਲਈ ਸਚਿਤ ਮਹਿਰਾ ਤੇ ਉਪ ਪ੍ਰਧਾਨ ਲਈ ਹਰਦਮ ਮਾਂਗਟ ਵਲੋਂ ਸੰਪਰਕ ਮੁਹਿੰਮ

ਬੀ ਸੀ ਦੇ ਲਿਬਰਲ ਡੈਲੀਗੇਟਸ ਨੂੰ ਵੋਟਾਂ ਦੀ ਅਪੀਲ- ਵੈਨਕੂਵਰ ( ਦੇ ਪ੍ਰ ਬਿ)- ਲਿਬਰਲ ਪਾਰਟੀ ਆਫ ਕੈਨੇਡਾ ਦੀ ਸਾਲਾਨਾ ਕਨਵੈਨਸ਼ਨ 4 ਤੋ 6 ਮਈ 2023 ਨੂੰ ਓਟਵਾ ਵਿਖੇ ਹੋਣ ਜਾ ਰਹੀ ਹੈ। ਇਸ ਕਨਵੈਨਸ਼ਨ ਦੌਰਾਨ ਕੈਨੇਡਾ ਭਰ ਤੋ ਵੱਡੀ ਗਿਣਤੀ ਵਿਚ ਮੈਂਬਰ ਡੈਲੀਗੇਟਸ ਭਾਗ ਲੈਣਗੇ ਤੇ ਪਾਰਟੀ ਨੀਤੀਆਂ ਉਪਰ ਚਰਚਾ ਹੋਵੇਗੀ। ਇਸ ਦੌਰਾਨ ਪਾਰਟੀ…

Read More

ਫਰੇਜ਼ਰ ਪੋਰਟ ਅਥਾਰਟੀ ਨੇ ਰੋਲਿੰਗ ਟਰੱਕ ਏਜ ਪ੍ਰੋਗਰਾਮ ਦਾ ਫੈਸਲਾ ਵਾਪਿਸ ਲਿਆ-ਸੁੱਖ ਧਾਲੀਵਾਲ

ਸਰੀ, ਬੀ.ਸੀ. – ਸਰੀ-ਨਿਊਟਨ ਤੋਂ  ਲਿਬਰਲ ਐਮ ਪੀ ਸੁੱਖ ਧਾਲੀਵਾਲ ਅਤੇ ਲਿਬਰਲ ਕੌਕਸ ਦੀਆਂ ਕੋਸ਼ਿਸ਼ਾਂ ਸਦਕਾ ਫਰੇਜ਼ਰ ਪੋਰਟ ਅਥਾਰਟੀ ਨੇ ਰੋਲਿੰਗ ਟਰੱਕ ਏਜ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਫੈਸਲਾ ਵਾਪਿਸ ਲੈ ਲਿਆ ਹੈ। ਅਥਾਰਟੀ ਵਲੋ ਇਹ ਪ੍ਰੋਗਰਾਮ  ਅਪ੍ਰੈਲ ਵਿੱਚ ਲਾਗੂ ਕੀਤਾ ਜਾਣਾ ਸੀ । ਇਥੇ ਜਾਰੀ ਇਕ ਬਿਆਨ ਵਿਚ ਐਮ ਪੀ ਸੁੱਖ ਧਾਲੀਵਾਲ ਨੇ ਦੱਸਿਆ…

Read More

ਪੰਜਾਬੀ ਸਿਨੇਮਾ ਦੀਆਂ ਪ੍ਰਾਪਤੀਆਂ ਮਾਣਯੋਗ – ਦੇਵ ਮਾਨ

ਚੰਡੀਗੜ ( ਦੇ ਪ੍ਰ ਬਿ)-ਬੀਤੇ ਦਿਨ ਟੈਗੋਰ ਥੀਏਟਰ ਵਿਖੇ ਪੰਜਾਬੀ ਐਟਰਟੇਨਮੈਂਟ ਫੈਸਟੀਵਲ ਐਵਾਰਡ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਨਾਭਾ ਤੋ ਐਮ ਐਲ ਏ ਤੇ ਕਲਾਕਾਰ ਦੇਵ ਮਾਨ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿਚ ਪੰਜਾਬੀ ਸਿਨੇਮਾ ਵਲੋ ਛੂਹੀਆਂ ਜਾ ਰਹੀਆਂ ਨਵੀਆਂ ਬੁਲੰਦੀਆਂ ਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਸਮੂਹ ਕਲਾਕਾਰਾਂ…

Read More

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਦੀ ਨਾਮਜ਼ਦ ਕਮੇਟੀ ਦੀ ਕਾਰਵਾਈ ਅੰਗਰੇਜ਼ਾਂ ਸਮੇਂ ਮਹੰਤਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਘੱਟ ਨਹੀਂ- ਐਡਵੋਕੇਟ ਧਾਮੀ ਚੰਡੀਗੜ੍ਹ ( ਦੇ ਪ੍ਰ ਬਿ)-ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵੱਲੋਂ ਬੀਤੇ ਦਿਨਾਂ ਅੰਦਰ ਗੁਰਦੁਆਰਿਆਂ ‘ਤੇ ਕੀਤੇ ਗਏ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਮਾਰਚ 2023 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ…

Read More

ਜਾਗੋ ਪਾਰਟੀ ਵੱਲੋਂ ਕਾਂਗਰਸ ਹੈੱਡਕੁਆਰਟਰ ਮੂਹਰੇ ਰੋਸ ਪ੍ਰਦਰਸ਼ਨ

ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ- ਨਵੀਂ ਦਿੱਲੀ (ਦਿਓਲ )- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣੇ ਜਾਣ ਦੇ ਵਿਰੋਧ ਵਿੱਚ ਸਿੱਖਾਂ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਹੈਡਕੁਆਰਟਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ।…

Read More

ਬਲੈਕ ਹਿਸਟਰੀ ਮੰਥ ਤਹਿਤ ਫਲੀਟਵੁੱਡ ਕਮਿਊਨਿਟੀ ਸੈਂਟਰ ਵਿਖੇ ਵਿਸ਼ੇਸ਼ ਸਮਾਗਮ

ਸਰੀ ( ਦੇ ਪ੍ਰ ਬਿ)-ਕੈਨੇਡਾ ਵਿਚ ਫਰਵਰੀ ਮਹੀਨਾ ਬਲੈਕ ਹਿਸਟਰੀ ਮੰਥ ( ਕਾਲੇ ਲੋਕਾਂ ਦੇ ਇਤਿਹਾਸ ਦਾ ਮਹੀਨਾ) ਵਜੋ ਹਰ ਸਾਲ ਮਨਾਇਆ ਜਾਂਦਾ ਹੈ। ਬਲੈਕ ਹਿਸਟਰੀ ਮੰਥ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਮੈਟਰੋ ਵੈਨਕੂਵਰ ਤੇ ਵਿਸ਼ੇਸ਼ ਕਰਕੇ ਸਰੀ ਵਿਚ ਮਨਾਏ ਗਏ। ਇਸੇ ਦੌਰਾਨ ਇਕ ਵਿਸ਼ੇਸ਼ ਪ੍ਰੋਗਰਾਮ ਸਰੀ ਫਲੀਟਵੁੱਡ ਕਮਿਊਨਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ…

Read More

ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਨਾਲ ਯੂਰਪੀਅਨ ਦੌਰੇ ਤੇ ਗਏ

ਓਟਵਾ- ਬੀਤੇ ਦਿਨ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਟੈਂਡਿੰਗ ਕਮੇਟੀ, ਕੈਨੇਡਾ ਦੇ ਭਾਈਵਾਲ ਮੁਲਕਾਂ ਸਵੀਡਨ, ਬੈਲਜ਼ੀਅਮ, ਪੋਲੈਂਡ ਅਤੇ ਫਿਨਲੈਂਡ ਦੇ 10 ਦਿਨਾਂ ਦੌਰੇ ਤੇ ਰਵਾਨਾ ਹੋਈ। ਇਸ ਸਟੈਂਡਿੰਗ ਕਮੇਟੀ ਵਿਚ ਸਰੀ-ਸੈਂਟਰ ਤੋ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵੀ ਮੈਂਬਰ ਹਨ। ਉਹਨਾਂ ਕਮੇਟੀ ਦੇ ਯੂਰਪੀਅਨ ਦੌਰੇ ਬਾਰੇ ਸਟਾਕਹੋਮ ਤੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ…

Read More