ਨਾਰਥ ਕੈਲਗਰੀ ਸੀਨੀਅਰਜ਼ ਸੋਸਾਇਟੀ ਦੀ ਮਾਸਿਕ ਇਕਤਰਤਾ
ਕੈਲਗਰੀ-ਨਾਰਥ ਕੈਲਗਰੀ ਸੀਨੀਅਰਜ਼ ਸੋਸਾਇਟੀ ਦੀ ਮਾਸਕ ਮੀਟਿੰਗ 22 ਜਨਵਰੀ ਨੂੰ ਲਿਵਿੰਗਸਟਨ ਕਮਿਊਨਿਟੀ ਸੈਂਟਰ ਦੇ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਕੁਲਵੰਤ ਰਾਏ ਸ਼ਰਮਾ, ਯਾਦਵਿੰਦਰ ਸਿੱਧੂ ਅਤੇ ਹਰਜਿੰਦਰ ਸੈਣੀ ਨੇ ਕੀਤੀ। ਮੰਚ ਸੰਭਾਲ਼ਦਿਆਂ ਜਗਦੇਵ ਸਿੱਧੂ ਨੇ ਹੁਣੇ ਲੰਘੇ ਲੋਹੜੀ ਅਤੇ ਮਾਘੀ ਦੇ ਤਿਉਹਾਰਾਂ ਦੇ ਇਤਿਹਾਸਕ ਤੇ ਪਰਸੰਗਕ ਪੱਖਾਂ ਨੂੰ ਉਜਾਗਰ ਕੀਤਾ। 31 ਜਨਵਰੀ, 2020 ਨੂੰ ਦਲੀਪ…