
ਆਰ ਸੀ ਐਮ ਪੀ ਦੇ ਸਾਬਕਾ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਸੈਨੇਟਰ ਨਿਯੁਕਤ
ਕਿਊਬੈਕ ਤੋਂ ਅਰਥ ਸ਼ਾਸਤਰੀ ਮਾਰਟਿਨ ਹੇਬਰਟ ਤੇ ਸਸਕੈਚਵਨ ਤੋਂ ਕਿਸਾਨ ਆਗੂ ਟੌਡ ਲੈਵਿਸ ਵੀ ਸੈਨੇਟਰ ਬਣੇ- ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਆਰ ਸੀ ਐਮ ਪੀ ਅਫਸਰ ਸ ਬਲਤੇਜ ਸਿੰਘ ਢਿੱਲੋਂ ਸਮੇਤ ਤਿੰਨ ਨਵੇਂ ਸੈਨੇਟਰ ਨਿਯੁਕਤ ਕੀਤੇ ਗਏ ਹਨ। ਕੈਨੇਡਾ ਦੇ ਉਪਰਲੇ ਸਦਨ ਵਿਚ ਬੀ.ਸੀ. ਤੋਂ ਬਲਤੇਜ…