Headlines

ਵਲਟੋਹਾ ਤੋਂ ਨਾਰਾਜ਼ ਸਿੰਘ ਸਾਹਿਬ ਹਰਪ੍ਰੀਤ ਸਿੰਘ ਦਾ ਅਸਤੀਫਾ

ਅੰਮ੍ਰਿਤਸਰ ( ਲਾਂਬਾ, ਭੰਗੂ)- ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਇੱਕ ਦਿਨ ਬਾਅਦ  ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ । ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਆਗੂ ਵਲਟੋਹਾ ਵੱਲੋਂ ਉਨ੍ਹਾਂ ਅਤੇ…

Read More

ਪੰਜਾਬ ਪੰਚਾਇਤ ਚੋਣਾਂ ਦੌਰਾਨ 90 ਫੀਸਦੀ ਪੰਚਾਇਤਾਂ ਤੇ ਆਮ ਆਦਮੀ ਪਾਰਟੀ ਕਾਬਜ਼

ਚੰਡੀਗੜ੍ਹ ( ਭੰਗੂ)-ਪੰਜਾਬ ਵਿਚ ਪੰਚਾਇਤ ਚੋਣਾਂ ਦੌਰਾਨ ਧੱਕੇਸ਼ਾਹੀ, ਧਾਂਦਲੀਆਂ, ਲੜਾਈ ਝਗੜੇ ਤੇ ਹਾਈਕੋਰਟ ਵਿਚ ਪਟੀਸ਼ਨਾਂ ਦਾਇਰ ਹੋਣ ਦੀਆਂ ਖਬਰਾਂ ਦਰਮਿਆਨ ਪੰਚਾਇਤ ਚੋਣਾਂ ਵਿਚ ਕੁਲ 77 ਫੀਸਦੀ ਮਤਦਾਨ ਹੋਣ ਦੀ ਖਬਰ ਹੈ। ਇਹ ਵੀ ਖਬਰ ਹੈ ਕਿ  ਪੰਜਾਬ ’ਚ ਕਰੀਬ 90 ਫੀਸਦੀ ਪੰਚਾਇਤਾਂ ’ਤੇ ਸੱਤਾਧਾਰੀ ਧਿਰ ‘ਆਪ ਆਦਮੀ ਪਾਰਟੀ ਕਾਬਜ਼ ਹੋ ਗਈ ਹੈ।   ਮਾਲਵਾ ਖਿੱਤੇ ਵਿਚ…

Read More

ਅਕਾਲ ਤਖਤ ਸਾਹਿਬ ਦੇ ਨਿਰਦੇਸ਼ ਉਪੰਰਤ ਅਕਾਲੀ ਆਗੂ ਵਲਟੋਹਾ ਵਲੋਂ ਅਕਾਲੀ ਦਲ ਤੋਂ ਅਸਤੀਫਾ

ਕਾਰਜਕਾਰੀ ਪ੍ਰਧਾਨ ਵਲੋਂ ਅਸਤੀਫਾ ਪ੍ਰਵਾਨ- ਅੰਮ੍ਰਿਤਸਰ ,16 ਅਕਤੂਬਰ ( ਭੰਗੂ)- ਅਕਾਲ ਤਖਤ ਸਾਹਿਬ ਵਲੋਂ ਦਿੱਤੇ ਗਏ ਨਿਰਦੇਸ਼ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਣੇ ਹੋਰ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਨੂੰ ਤੁਰੰਤ ਪ੍ਰਵਾਨ ਕਰ ਲਿਆ ਹੈ।…

Read More

ਸੁਖਬੀਰ ਸਿੰਘ ਬਾਦਲ ਨੇ ਸਵਰਗੀ ਰੋਮਾਣਾ ਦੇ ਵਿਛੋੜੇ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਫਰੀਦਕੋਟ- ਉਘੇ ਸਿੱਖ ਆਗੂ ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਬਕਾ ਪ੍ਰ੍ਧਾਨ ਸ ਮਹਿੰਦਰ ਸਿੰਘ ਰੋਮਾਣਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ  ਸੁਖਬੀਰ ਸਿੰਘ ਬਾਦਲ ਬੀਤੇ ਦਿਨ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ। ਉਹਨਾਂ ਸਵਰਗੀ ਰੋਮਾਣਾ ਦੇ ਵੱਡੇ ਸਪੁੱਤਰ…

Read More

ਪੰਚਾਇਤ ਚੋਣਾਂ ਵਿਚ ਧਾਂਦਲੀਆਂ ਨੂੰ ਲੈਕੇ ਹਾਈਕੋਰਟ ਵਿਚ ਪਟੀਸ਼ਨਾਂ ਦੀ ਝੜੀ ਲੱਗੀ

ਚੰਡੀਗੜ੍ਹ (ਦੇ ਪ੍ਰ ਬਿ)-ਪੰਜਾਬ ਅਤੇ ਹਰਿਆਣਾ ਹਾਈਕੋਰਟ  ਵਿਚ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਦੇ ਦੋਸ਼ਾਂ ਨੂੰ ਲੈਕੇ 250  ਕਰੀਬ ਦਾਇਰ ਹੋਈਆਂ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਭਾਵੇਂਕਿ ਪੰਜਾਬ ਭਰ ਵਿਚ ਪੰਚਾਇਤ ਚੋਣਾਂ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਹਾਈਕੋਰਟ ਨੇ ਉਹਨਾਂ ਪੰਚਾਇਤਾਂ ਦੀ ਚੋਣ ਤੇ ਰੋਕ ਲਗਾ ਦਿੱਤੀ ਹੈ ਜਿਥੋਂ ਇਹ ਪਟੀਸ਼ਨਾਂ ਦਾਇਰ…

Read More

ਉਮਰ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸੁਰਿੰਦਰ ਕੈਲੇ ਨੂੰ ਰੌਸ਼ਨ ਫੂਲਵੀ ਸਨਮਾਨ

ਲੁਧਿਆਣਾ  : 10 ਅਕਤੂਬਰ- ਰਾਸ਼ਟਰੀ ਮਿੰਨੀ ਕਹਾਣੀ ਸਮਾਗਮ ਦੌਰਾਨ 2023 ਦਾ ਰੌਸ਼ਨ ਫੂਲਵੀ ਯਾਦਗਾਰੀ ਸਨਮਾਨ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਨੂੰ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਹਿੰਦੀ ਦੀ ਪ੍ਰਸਿੱਧ ਪੱਤਿ੍ਰਕਾ ‘ਲਘੂ ਕਥਾ ਕਲਸ਼’ ਦੇ ਸੰਪਾਦਕ ਸ੍ਰੀ ਯੋਗਰਾਜ ਪ੍ਰਭਾਕਰ ਜੀ ਵਲੋਂ ਸਥਾਪਤ ਕੀਤਾ ਗਿਆ ਹੈ ਜਿਸ ਵਿਚ ਲੋਈ, ਸਨਮਾਨ ਪੱਤਰ ਤੇ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ…

Read More

ਸਰਬਸੰਮਤੀ ਨਾਲ ਚੁਣੇ ਨੌਜਵਾਨ ਸਰਪੰਚ ਦਾ ਦਿਨ ਦਿਹਾੜੇ ਕਤਲ

ਚੋਹਲਾ ਸਾਹਿਬ, 7 ਅਕਤੂਬਰ ( ਨਈਅਰ)-ਪੱਟੀ ਦੇ ਨੇੜਲੇ ਪਿੰਡ ਠੱਕਰਪੁਰਾ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਰ ਚਾਲਕ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲੇ ’ਚ ਕਾਰ ਚਾਲਕ ਦਾ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਉਰਫ਼ ਰਾਜ ਵਾਸੀ ਤਲਵੰਡੀ ਮੌਹਰ ਸਿੰਘ ਵਜੋਂ ਹੋਈ ਹੈ। ਰਾਜਵਿੰਦਰ ਸਿੰਘ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ…

Read More

ਮਾਂਗਟ ਪਰਿਵਾਰ ਨੂੰ ਸਦਮਾ-ਮਾਤਾ ਗੁਰਦੇਵ ਕੌਰ ਮਾਂਗਟ ਦਾ ਸਦੀਵੀ ਵਿਛੋੜਾ-

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )- ਇਥੋ ਦੇ ਵਸਨੀਕ ਰਸ਼ਪਾਲ ਸਿੰਘ ਮਾਂਗਟ  ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ (ਸੁਪਤਨੀ ਸੁਖਦੇਵ ਸਿੰਘ ਮਾਂਗਟ )  ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 68 ਸਾਲ ਦੇ ਸਨ। ਉਹ ਆਪਣੇ ਪਿੱਛੇ  ਇਕ ਪੁੱਤਰ ਰਸ਼ਪਾਲ ਸਿੰਘ ਮਾਂਗਟ  ਤੇ ਪੁੱਤਰੀ ਜਸਪ੍ਰੀਤ ਕੌਰ ਜੱਸੀ ਤੇ…

Read More

ਅਦਾਕਾਰ ਲੋਕ-ਮਾਤਾ ਕੈਲਾਸ਼ ਕੌਰ ਦਾ ਸਦੀਵੀ ਵਿਛੋੜਾ

ਲੁਧਿਆਣਾ-ਪੰਜਾਬ ਦੇ ਲੋਕ ਸੱਭਿਆਚਾਰ ਨੂੰ ਨਾਟਕਾਂ ਰਾਹੀਂ ਚੇਤਨਾ ਦੇ ਰਾਹ ਤੋਰਨ  ਵਾਲੇ  ਸ ਗੁਰਸ਼ਰਨ ਸਿੰਘ ਦੀ ਅਸਲ ਅਰਥਾਂ ਵਿੱਚ ਜੀਵਨ  ਸਾਥਣ ਸਾਡੀ ਮਾਤਾ ਕੈਲਾਸ਼ ਕੌਰ ਜੀ ਵਿਛੋੜਾ ਦੇ ਗਏ ਹਨ। ਪਿੰਡ- ਪਿੰਡ, ਸ਼ਹਿਰ- ਸ਼ਹਿਰ ਹਰ ਮੌਸਮ ਵਿੱਚ ਦੋ ਨਿੱਕੜੀਆਂ ਧੀਆਂ ਸਮੇਤ ਕੈਲਾਸ਼ ਜੀ ਨੇ ਜੋ ਪੈੜਾਂ ਅਦਾਕਾਰੀ ਦੇ ਖੇਤਰ ਵਿੱਚ ਪਾਈਆਂ , ਉਹ ਚੇਤਿਆਂ ਚੋਂ…

Read More

ਸ੍ਰੋਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਦਾ ਸਨਮਾਨ

ਸਰੀ ( ਦੇ ਪ੍ਰ ਬਿ)-ਬੀਤੇ ਦਿਨ ਉਘੇ ਕਾਰੋਬਾਰੀ ਅਤੇ ਗੁਰੂ ਨਾਨਕ ਫੂਡ ਬੈਂਕ ਦੇ ਫਾਉਂਡਰ ਡਾਇਰੈਕਟਰ ਸ ਜਤਿੰਦਰ ਸਿੰਘ ਜੇ ਮਿਨਹਾਸ ਵਲੋਂ  ਸਰੀ ਵਿਖੇ ਪੁੱਜੇ  ਜਥੇਦਾਰ ਹਰਪਾਲ ਸਿੰਘ ਜੱਲਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੀਫੈਲਕਸ਼ਨ ਬੈਂਕੁਇਟ ਹਾਲ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਾਲ ਸਰਦਾਰ ਰਣਜੀਤ ਸਿੰਘ  ਖੰਨਾ ਕਬੱਡੀ ਪ੍ਰੋਮੋਟਰ ,…

Read More