
ਦੁਬਈ ਦੀ ਯਾਦਗਾਰੀ ਫੇਰੀ ਤੇ ਬੁਰਜ਼ ਖਲੀਫਾ ਦਾ ਮਨਮੋਹਨ ਨਜ਼ਾਰਾ
ਜੁਗਿੰਦਰ ਸਿੰਘ ਸੁੰਨੜ- ਦੁਬਈ- ਇਸ ਸਾਲ ਫਰਵਰੀ 17 ਤੋ 21 ਤੱਕ ਦੁਬਈ ਜਾਣ ਦਾ ਸਬੱਬ ਬਣਿਆ। 19 ਫਰਵਰੀ ਨੂੰ ਸਵੇਰੇ ਲਗਭਗ ਸਾਢੇ ਚਾਰ ਵਜੇ ਗੁਰੂ ਨਾਨਕ ਦਰਬਾਰ ਦੁਬਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸਵੇਰ ਦੇ ਵਕਤ ਪੰਜ ਬਾਣੀਆਂ ਦਾ ਪਾਠ ਚੱਲ ਰਿਹਾ ਸੀ। ਸ਼ਹਿਰ ਤੋ 40-50 ਕਿਲੋਮੀਟਰ ਜੱਬਲ ਅਲੀ ਨਾਂ ਦੇ ਇਲਾਕੇ ਵਿਚ ਗੁਰਦੁਆਰਾ ਸਾਹਿਬ…