ਪਾਲ ਕੌਰ ਨੂੰ ਸਾਹਿਤ ਅਕਾਦਮੀ ਪੁਰਸਕਾਰ
ਕਾਵਿ ਪੁਸਤਕ ‘ਸੁਣ ਗੁਣਵੰਤਾ ਸੁਣ ਬੁਧਿਵੰਤਾ (ਇਤਿਹਾਸਨਾਮਾ ਪੰਜਾਬ)’ ਲਈ ਮਿਲੇਗਾ ਸਨਮਾਨ ਨਵੀਂ ਦਿੱਲੀ ( ਦਿਓਲ)-ਸਾਹਿਤ ਅਕਾਦਮੀ ਨੇ ਪੰਜਾਬੀ ਲਈ ਮਸ਼ਹੂਰ ਕਵਿੱਤਰੀ ਪਾਲ ਕੌਰ, ਹਿੰਦੀ ਲਈ ਕਵਿੱਤਰੀ ਗਗਨ ਗਿੱਲ ਅਤੇ ਅੰਗਰੇਜ਼ੀ ਲਈ ਈਸਟਰਿਨ ਕਿਰੇ ਸਮੇਤ 21 ਭਾਰਤੀ ਭਾਸ਼ਾਵਾਂ ਦੇ ਰਚਨਾਕਾਰਾਂ ਨੂੰ ਸਾਲ 2024 ਦਾ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਅਕਾਦਮੀ ਦੇ ਸਕੱਤਰ…