ਦਰਸ਼ਨ ਸਿੰਘ ਕੈਨੇਡੀਅਨ ਦੀ ਕੈਨੇਡੀਅਨ -ਭਾਰਤੀ ਭਾਈਚਾਰੇ ਨੂੰ ਵੱਡਮੁੱਲੀ ਦੇਣ-ਮਨਿੰਦਰ ਗਿੱਲ
ਸਰੀ ( ਬਲਦੇਵ ਸਿੰਘ ਭੰਮ )- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰੀ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਹੈ। ਗਦਰੀ ਬਾਬਿਆਂ ਦਾ ਭਾਰਤ ਦੀ ਆਜ਼ਾਦੀ ਅਤੇ ਦੁਨੀਆ ਭਰ ਵਿੱਚ ਭਾਰਤੀ ਤੇ ਪੰਜਾਬੀ ਭਾਈਚਾਰੇ ਵਿੱਚ ਸਵੈਮਾਨ ਜਗਾਉਣ ਲਈ ਯੋਗਦਾਨ ਕਿਸੇ ਵੀ ਤਰਕ ਨਾਲ ਨਜ਼ਰ ਅੰਦਾਜ਼ ਨਹੀਂ ਕੀਤਾ…