ਝਾੜੂ ਵਾਲੇ ਝਾੜੂ ਵਾਲਿਆਂ ਤੋਂ ਤੰਗ, 3 ਹਜਾਰ ਤਨਖਾਹ ਉਹ ਵੀ ਬੰਦ !
ਬਠਿੰਡਾ (ਰਾਮ ਸਿੰਘ ਕਲਿਆਣ)- ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਝਾੜੂ ਦੇ ਚੋਣ ਨਿਸ਼ਾਨ ਉਤੇ ਚੋਣਾਂ ਲੜ ਕੇ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਾਫ ਸਫਾਈ ਲਈ ਸਫਾਈ ਸੇਵਕ ਭਰਤੀ ਕੀਤੇ ਗਏ ਜਿਨਾਂ ਦੀ ਤਨਖਾਹ ਸਿਰਫ ਤਿੰਨ ਹਜਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਗਈ ਹੈ।ਜੋ ਤਿੰਨ ਚਾਰ ਮਹੀਨਿਆਂ ਤੋਂ ਬਕਾਇਆ ਖੜੀ ਹੈ…