ਜਦੋਂ ਪ੍ਰਧਾਨ ਮੰਤਰੀ ਟਰੂਡੋ ਦਿਲਜੀਤ ਦੇ ਸ਼ੋਅ ਵਿਚ ਪੁੱਜੇ
ਟੋਰਾਂਟੋ (ਬਲਜਿੰਦਰ ਸੇਖਾ ) -ਕੈਨੇਡਾ ਦੇ ਮੈਟਰੋ ਸ਼ਹਿਰ ਟੋਰਾਂਟੋ ਵਿੱਚ ਦਿਲਜੀਤ ਦੋਸਾਂਝ ਦੇ ਚੱਲ ਰਹੇ ਸ਼ੋਅ ਦੌਰਾਨ ਅਚਾਨਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਹਾਂ ਖਿਲਾਰ ਕੇ ਸਟੇਜ ਤੇ ਪਹੁੰਚੇ। ਮੰਚ ਤੇ ਪੁੱਜੇ ਟਰੂਡੋ ਦਾ ਦਿਲਜੀਤ ਨੇ ਜੱਫੀ ਵਿਚ ਲੈਂਦਿਆਂ ਸਵਾਗਤ ਕੀਤਾ । ਇਸ ਦੌਰਾਨ ਪ੍ਰਧਾਨ ਮੰਤਰੀ ਭੰਗੜਾ ਪਾਉਣ ਵਾਲੇ ਮੁੰਡੇ ਤੇ ਕੁੜੀਆਂ ਨੂੰ ਵੀ…