Headlines

“ਖਾਲਸਾ ਏਡ ” 10ਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਵੇਗੀ-ਰਵੀ ਸਿੰਘ

“ਖਾਲਸਾ ਏਡ” ਦੇ ਸੰਚਾਲਕ ਰਵੀ ਸਿੰਘ ਖਾਲਸਾ ਨੂੰ  ‘ਕਾਇਦਾ-ਏ-ਨੂਰ ‘ ਭੇਟ ਕੀਤਾ –  ਬਰੈਂਪਟਨ / ਬਠਿੰਡਾ ,9 ਜੂਨ ( ਹਰਦੇਵ ਚੌਹਾਨ/ਰਾਮ ਸਿੰਘ ਕਲਿਆਣ)-ਅਜੈਬ ਸਿੰਘ ਚੱਠਾ, ਚੇਅਰਮੈਨ ਤੇ ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਕੈਨੇਡਾ ਨੇ ‘ਕਾਇਦਾ- ਏ- ਨੂਰ, 21ਵੀਂ ਸਦੀ’ ਦੀ ਕਾਪੀ ਅੱਜ ਸਿੰਘ, ਖਾਲਸਾ ਏਡ ਨੂੰ ਬਰੈਂਪਟਨ ਵਿਖੇ ਅਰਥ ਭਰਪੂਰ ਸਮਾਗਮ ਵਿੱਚ ਭੇਟ…

Read More

ਗੋਲਡਨ ਟੈਂਪਲ ਤੇ ਘੱਲੂਘਾਰਾ 1984

 ਲੇਖਕ-ਚਰਨਜੀਤ ਸਿੰਘ ਪੰਨੂ ਸਖੀਰਾ ਕੈਲੀਫੋਰਨੀਆ- ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’, ਅਟੱਲ ਸਚਾਈ ਤੋਂ ਉਪਜਿਆ ਇੱਕ ਆਮ ਸਾਧਾਰਨ ਜਿਹਾ ਅਖਾਣ ਹੈ। ਪੱਛਮ ਵਾਲੇ ਪਾਸਿਉਂ ਭਾਰਤ ਤੇ ਬਹੁਤ ਸਾਰੇ ਹਮਲੇ ਹੋਏ ਤੇ ਸਾਰੇ ਵਿਦੇਸ਼ੀ ਧਾੜਵੀਆਂ ਨੇ ਸਭ ਤੋਂ ਪਹਿਲਾਂ ਆਪਣੀ ਭੁੱਖ ਪੰਜਾਬ ਨੂੰ ਲੁੱਟ ਪੁੱਟ ਕੇ ਲਾਹੀ। ਉਨ੍ਹਾਂ ਦਾ ਪਹਿਲਾ ਸ਼ਿਕਾਰ ਸਿਫਤੀ ਦਾ ਘਰ ਅੰਮ੍ਰਿਤਸਰ ਅਤੇ…

Read More

 ਸ੍ਰੀ ਗੁਰੂ ਅਰਜਨ ਦੇਵ ਜੀ ਦੇ 418 ਸਾਲਾ ਸ਼ਹੀਦੀ ਪੁਰਬ ‘ਤੇ ਵਿਸ਼ੇਸ਼  

ਲੇਖਕ: ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਛੇਹਰਟਾ)9988066466 —– ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ਵਿੱਚ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਹਾਸਲ ਹੈ । ਆਪ ਜੀ ਨੂੰ ਸਮੇਂ ਦੀ ਜ਼ਾਲਮ ਸਰਕਾਰ ਨੇ ਲਾਹੌਰ ਵਿਖੇ ਜੇਠ ਸੁਦੀ 4 ਸੰਮਤ 1663 ਬਿਕ੍ਰਮੀ ਮੁਤਾਬਕ 30 ਮਈ 1606 ਈ: ਨੂੰ ਬਹੁਤ ਹੀ ਅਣ-ਮਨੁੱਖੀ ਤਸੀਹੇ ਦੇ…

Read More

ਬੁੱਢਾ ਦਲ ਦੇ ਮੁਖੀ ਨੇ ਨਿਹੰਗ ਸਿੰਘਾਂ ਸਮੇਤ ਘੱਲੂਘਾਰਾ ਦਿਵਸ ਮੌਕੇ ਅਰਦਾਸ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ

ਅੰਮ੍ਰਿਤਸਰ:- ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਮੂੰਹ ਤੇ ਭਾਰਤ ਦੀ ਤਤਕਾਲੀ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਬੇਗਿਣਤ ਸ਼ਹੀਦ ਹੋਏ ਸਿੰਘ ਸਿੰਘਣੀਆਂ ਭੁਜੰਗੀਆਂ ਦੀ 40ਵੀਂ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ…

Read More

ਦਮਦਮੀ ਟਕਸਾਲ ਮਹਿਤਾ ਵਿਖੇ ਤੀਸਰੇ ਘੱਲੂਘਾਰੇ ਦੀ 40ਵੀਂ ਵਰ੍ਹੇ ਗੰਢ ਮੌਕੇ ਮਹਾਨ ਸ਼ਹੀਦੀ ਸਮਾਗਮ।

-ਲੱਖਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੀਆਂ ਸੰਗਤਾਂ ਦਾ ਆਇਆ ਹੜ੍ਹ- -ਇਤਿਹਾਸ ਯਾਦ ਰੱਖਣ ਲਈ ਬਾਰ ਬਾਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ -ਬਾਬਾ ਹਰਨਾਮ ਸਿੰਘ ਖਾਲਸਾ। -ਭਾਰਤੀ ਹਕੂਮਤ ਵੱਲੋਂ ਦਿੱਤੀ ਗਈ ਪੀੜ ਅੱਜ ਵੀ 40 ਸਾਲ ਬਾਅਦ ਸਿੱਖ ਹਿਰਦਿਆਂ ਵਿੱਚ ਕਾਇਮ ਹੈ- ਗਿਆਨੀ ਰਘਬੀਰ ਸਿੰਘ ਚੌਂਕ ਮਹਿਤਾ 6 ਜੂਨ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ…

Read More

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਾਕਿਸਤਾਨ ਪਹੁੰਚਿਆ ਸਿੱਖ ਯਾਤਰੂਆਂ ਦਾ ਜਥਾ

ਲਾਹੌਰ/ਬਠਿੰਡਾ , 8 ਜੂਨ  (ਰਾਮ ਸਿੰਘ ਕਲਿਆਣ )-ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ ਭਾਰਤੀ ਸਿੱਖ ਯਾਤਰੂਆਂ ਦਾ ਇੱਕ ਜੱਥਾ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚ ਗਿਆ ਹੈ ਜਿੱਥੇ ਪਾਕਿਸਤਾਨ ਦੇ ਮੰਤਰੀ ਰੇਸ਼ਮ ਸਿੰਘ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਟੀਪੀਬੀ ਵੱਲੋਂ ਸਿੱਖ ਯਾਤਰੂਆਂ ਨੂੰ ,”ਜੀ…

Read More

ਲੋਕ ਸਭਾ ਚੋਣਾਂ  ਹਾਰਨ ਤੋਂ ਬਾਅਦ ਬਠਿੰਡਾ ਤੇ ਫਰੀਦਕੋਟ ਦੇ ਆਪ ਆਗੂਆਂ ਦੇ ਚਿਹਰਿਆਂ ਤੋਂ ਉੱਡੀ ਰੌਣਕ

ਬਠਿੰਡਾ  8 ਜੂਨ  (ਰਾਮ ਸਿੰਘ ਕਲਿਆਣ)-ਤਾਜਾ ਲੋਕ ਸਭਾ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੇ  ਉਮੀਦਵਾਰਾਂ ਦੀ  ਲੋਕ ਸਭਾ ਹਲਕਾ ਬਠਿੰਡਾ ਤੇ ਫਰੀਦਕੋਟ ਤੋਂ ਹੋਈ ਹਾਰ ਕਾਰਨ ਇਸ ਇਲਾਕੇ ਦੇ ਆਗੂਆਂ ਦੇ ਮੂੰਹ ਉਤੇ ਹਾਰ ਦੀ ਨਮੋਸੀ ਸਾਫ ਦਿਖਾਈ ਦੇ ਰਹੀ ਹੈ ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਅਤੇ ਬਠਿੰਡਾ ਦੇ ਵਿਧਾਇਕਾਂ ਅਤੇ ਹੋਰ…

Read More

ਝੂਠਾ ਪੁਲੀਸ ਮੁਕਾਬਲਾ ਕੇਸ ਵਿਚ ਸਾਬਕਾ ਡੀ ਆਈ ਜੀ ਨੂੰ ਸੱਤ ਸਾਲ ਤੇ ਡੀ ਐੱਸ ਪੀ ਨੂੰ ਉਮਰ ਕੈਦ ਦੀ ਸਜ਼ਾ

ਮੁਹਾਲੀ-ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਡੀਆਈਜੀ (ਸੇਵਾਮੁਕਤ) ਦਿਲਬਾਗ ਸਿੰਘ ਅਤੇ ਡੀਐੱਸਪੀ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾਂ…

Read More

ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਨੌਜਵਾਨ ਭਤੀਜੇ ਦੀ ਹਾਦਸੇ ਵਿਚ ਮੌਤ

ਸਰੀ- ਇਥੋ ਦੇ ਉਘੇ ਬਿਜਨੈਸਮੈਨ ਏ ਵੰਨ ਟਰੱਸ ਦੇ ਐਮ ਡੀ ਪ੍ਰਭਦਿਆਲ ਸਿੰਘ ਸਾਬੀ ਖਹਿਰਾ ਅਤੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਨੂੰ ਉਦੋ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭਤੀਜੇ ਤੇ ਵੱਡੇ ਭਰਾਤਾ ਸ ਅਜਮੇਰ ਸਿੰਘ ਦੇ ਨੌਜਵਾਨ ਸਪੁੱਤਰ ਜਸਮੇਲ ਸਿੰਘ ਦੀ ਅਚਾਨਕ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਸਮੇਲ ਸਿੰਘ…

Read More

ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੀ ਹਮਾਇਤ ਚ ਨਿਤਰੀਆਂ

-9 ਜੂਨ ਨੂੰ ਇਨਸਾਫ ਮਾਰਚ ਕਰਨ ਦਾ ਐਲਾਨ ਚੰਡੀਗੜ੍ਹ-ਚੰਡੀਗੜ੍ਹ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ਮਗਰੋਂ ਪੰਜਾਬ ਦਾ ਸਿਆਸੀ ਮਾਹੌਲ ਭਖ਼ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐੱਸਐਫ) ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਦੀ ਹਮਾਇਤ ਕਰਦਿਆਂ 9 ਜੂਨ ਨੂੰ ਮੁਹਾਲੀ ਵਿਚ ਇਨਸਾਫ਼ ਮਾਰਚ ਦਾ ਐਲਾਨ ਕੀਤਾ ਹੈ।…

Read More