
ਪੰਥ ਤੇ ਪਰਿਵਾਰ ’ਚੋਂ ਹਮੇਸ਼ਾ ਪੰਥ ਨੂੰ ਚੁਣਾਂਗਾ: ਅੰਮ੍ਰਿਤਪਾਲ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 7 ਜੁਲਾਈ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਉਸ ਨੂੰ ਪੰਥ ਜਾਂ ਪਰਿਵਾਰ ’ਚੋਂ ਕਿਸੇ ਇੱਕ ਨੂੰ ਚੁਣਨਾ ਪਿਆ ਤਾਂ ਉਹ ਪੰਥ ਨੂੰ ਚੁਣੇਗਾ। ਅੰਮ੍ਰਿਤਪਾਲ ਦਾ ਇਹ ਬਿਆਨ ਉਸ ਦੀ ਮਾਂ ਦੇ ਬਿਆਨ ਤੋਂ ਬਾਅਦ ਆਇਆ ਹੈ। ਉਸ ਨੇ ਆਪਣੀ…