
ਜਾਅਲੀ ਵੈਬਸਾਈਟ ਬਣਾਕੇ ਸ੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਦੇ ਨਾਮ ਤੇ ਠੱਗੀ
ਸ੍ਰੋਮਣੀ ਕਮੇਟੀ ਵਲੋਂ ਸ਼ਿਕਾਇਤ ਦੇ ਬਾਵਜੂਦ ਠੱਗ ਪੁਲਿਸ ਦੀ ਪਕੜ ਤੋਂ ਦੂਰ- ਅੰਮ੍ਰਤਿਸਰ ( ਲਾਂਬਾ, ਭੰਗੂ)- ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਬੁਕਿੰਗ ਲਈ ਜਾਅਲੀ ਵੈੱਬਸਾਈਟ ਦੇ ਨਾਂ ’ਤੇ ਫਰਜ਼ੀ ਬੁਕਿੰਗ ਕਰਨ ਅਤੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਵੀ ਦਰਜ…