
ਪ੍ਰਸਿਧ ਦੋਗਾਣਾ ਜੋੜੀ ਲੱਖਾ ਤੇ ਨਾਜ ਕੈਨੇਡਾ ਦੌਰੇ ਤੇ
ਵੈਨਕੂਵਰ -ਉਘੀ ਦੋਗਾਣਾ ਜੋੜੀ ਲੱਖਾ ਤੇ ਨਾਜ ਇਹਨੀਂ ਦਿਨੀ ਕੈੇਨੇਡਾ ਦੌਰੇ ਤੇ ਹੈ। ਆਪਣੇ ਪ੍ਰਸਿੱਧ ਗੀਤਾਂ-ਟਾਉਨ ਕਿੰਗ, ਪੀ ਆਰ, ਐਲ ਏ ਤੋਂ ਟੋਰਾਂਟੋ, ਅਸੀ ਯੂਰਪ ਵਾਲੇ ਆਂ, ਫੱਟੇ ਚੱਕ ਦਿਆਂਗੇ ਤੇ ਕਈ ਹੋਰ ਗੀਤਾਂ ਨਾਲ ਨੰਬਰ 1 ਜੋੜੀ ਦਾ ਖਿਤਾਬ ਹਾਸਲ ਲੱਖਾ ਤੇ ਨਾਜ ਇਸ ਦੌਰਾਨ ਵੱਖ ਵੱਖ ਸੰਸਥਾਵਾਂ ਵਲੋਂ ਉਲੀਕੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਗੇ।…