
ਸਰਬਜੀਤ ਸਿੰਘ ਮਲੋਆ ਦੇ ਐਮ ਪੀ ਚੁਣੇ ਜਾਣ ਤੇ ਸਨਮਾਨ
ਫਰੀਦਕੋਟ- ਲੋਕ ਸਭਾ ਹਲਕਾ ਫਰੀਦਕੋਟ ਤੋਂ ਸ ਸਰਬਜੀਤ ਸਿੰਘ ਮਲੋਆ ( ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ) ਦੇ ਐਮ ਪੀ ਚੁਣੇ ਜਾਣ ਤੇ ਸਿੱਖ ਸੰਗਤਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ ਗੁਰਜੀਤ ਸਿੰਘ ਤਲਵੰਡੀ ( ਦੋਹਤਰਾ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ) ਤੇ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ …