ਕੁਝ ਸਮਾਂ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ
ਸਰੀ- ਬਹੁਤ ਦੀ ਦੁਖਦਾਈ ਖਬਰ ਹੈ ਕਿ ਇਕ ਪੰਜਾਬੀ ਨੌਜਵਾਨ ਜੋ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਆਇਆ ਸੀ, ਦੀ ਸਰੀ ਵਿਚ ਅਚਾਨਕ ਮੌਤ ਹੋ ਗਈ ਹੈ। ਪੰਜਾਬ ਦੀ ਤਹਿਸੀਲ ਆਨੰਦਪੁਰ ਸਾਹਿਬ ਦੇ ਪਿੰਡ ਮਜਾਰੀ ਦਾ ਨੌਜਵਾਨ ਅਮਰੀਕ ਸਿੰਘ ਮਾਨ ਟਰੱਕ ਡਰਾਈਵਰ ਵਜੋਂ ਇਥੇ ਆਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ 3 ਤੇ 6…