ਹਾਈਕੋਰਟ ਸਿੱਖਾਂ ਦੀ ਪਛਾਣ ਵਾਲੇ ਫੈਸਲੇ ਤੇ ਮੁੜ ਰਿਵਿਊ ਕਰੇ- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 18 ਜਨਵਰੀ -ਸਿੱਖਾਂ ਦੀ ਪਛਾਣ ਬਾਰੇ ਜੰਮੂ ਕਸ਼ਮੀਰ ਦੀ ਹਾਈ ਕੋਰਟ ਨੂੰ ਆਪਣੇ ਇਸ ਫੈਸਲੇ ਸਬੰਧੀ ਮੁੜ ਰਿਵਿਊ ਕਰਨਾ ਚਾਹੀਦਾ ਹੈ। ਇਹ ਸਿੱਖ ਪਛਾਣ ਅਤੇ ੳਿੁਨ੍ਹਾਂ ਦੀ ਗੌਰਵਤਾ ਤੇ ਸਿੱਧਾ ਹਮਲਾ ਹੈ ਅਦਾਲਤਾਂ ਹੀ ਜੇਕਰ ਅਜਿਹੇ ਫੈਸਲੇ ਦੇਣ ਲਗੀਆਂ ਤਾਂ ਦੇਸ਼ ਅੰਦਰ ਅਫਰਾ ਤਫਰੀ ਤੇ ਬੇਚੈਨੀ ਦਾ ਮਹੌਲ ਬਣੇਗਾ। ਇਹ ਵਿਚਾਰ ਬੁੱਢਾ ਦਲ ਦੇ…