
ਗੁਰਸੇਵਕ ਸਿੰਘ ਸੰਧਰ ਨਮਿਤ ਅੰਤਿਮ ਅਰਦਾਸ ਹੋਈ
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਿਜਨਸਮੈਨ ਸ ਜਤਿੰਦਰ ਸਿੰਘ ਸੰਧਰ ਅਤੇ ਸਰੀ-ਸਰਪੇਂਨਟਾਈਨ ਰਿਵਰ ਹਲਕੇ ਤੋਂ ਬੀਸੀ ਯੁਨਾਈਟਡ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ ਦੇ ਸਤਿਕਾਰਯੋਗ ਪਿਤਾ ਸ ਗੁਰਸੇਵਕ ਸਿੰਘ ਸੰਧਰ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ ਉਪਰੰਤ ਭੋਗ ਤੇ…