
ਸਰੀ ਵਿਚ ਲੰਡੀ ਜੀਪ ਦੀ ਗੇੜੀ….
ਸਰੀ ( ਦੇ ਪ੍ਰ ਬਿ)- ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ। ਕੈੈਨੇਡਾ ਵਸਦੇ ਪੰਜਾਬੀ ਜਿਥੇ ਮਿਹਨਤ ਮਸ਼ੱਕਤ ਕਰਦਿਆਂ ਆਪਣੇ ਕਾਰੋਬਾਰਾਂ ਵਿਚ ਬੁਲੰਦੀਆਂ ਛੂਹਦਿਆਂ ਕਿਸੇ ਤੋਂ ਪਿੱਛੇ ਨਹੀ ਉਥੇ ਆਪਣੇ ਸ਼ੌਕ ਦੀ ਪੂਰਤੀ ਕਰਦਿਆਂ ਪੰਜਾਬ ਦੀ ਸਰਦਾਰੀ ਵਾਲੀ ਫੀਲਿੰਗ ਵੀ ਨਹੀਂ ਭੁਲਦੇ। ਸਰੀ ਦੇ ਉਘੇ ਕਾਰੋਬਾਰੀ ਤੇ ਤਾਜ ਕਨਵੈਨਸ਼ਨ ਸੈਂਟਰ ਦੇ ਮਾਲਕ ਕੁਲਤਾਰ ਸਿੰਘ ਥਿਆੜਾ…