
ਅਕਾਲੀ ਦਲ ਬਠਿੰਡਾ ਜਿੱਤਿਆ ਪਰ ਪੰਜਾਬ ਵਿਚ ਹਾਰਿਆ
ਚੰਡੀਗੜ੍ਹ ( ਭੁੱਲਰ )-ਲੋਕ ਸਭਾ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਭਾਜਪਾ ਨਾਲੋਂ ਵੀ ਮਾੜੀ ਰਹੀ ਹੈ। 1996 ਤੋਂ ਬਾਦ ਪਹਿਲੀ ਵਾਰ ਦੋਵਾਂ ਪਾਰਟੀਆਂ ਵਲੋਂ ਵੱਖੋ ਵੱਖੋ ਚੋਣ ਲੜੀ। ਇਸ ਚੋਣ ਤੋਂ ਦੋਵਾਂ ਪਾਰਟੀਆਂ ਨੂੰ ਪ੍ਰਾਪਤ ਹੋਈ ਵੋਟ ਪ੍ਰਤੀਸ਼ਤ ਤੋਂ ਦੋਵਾਂ ਦੇ ਲੋਕ ਆਧਾਰ ਦਾ ਪਤਾ ਲੱਗਦਾ ਹੈ। ਅਕਾਲੀ ਦਲ ਨੇ ਭਾਵੇਂਕਿ ਬਠਿੰਡਾ ਤੋਂ…