Headlines

ਸਵਰਗੀ ਪ੍ਰਿੰਸੀਪਲ ਜਗਤਾਰ ਸਿੰਘ ਮਿਨਹਾਸ ਦੀ ਦਸਵੀਂ ਬਰਸੀ 17 ਮਾਰਚ ਨੂੰ

ਮਾਹਿਲਪੁਰ ( ਦੇ ਪ੍ਰ ਬਿ)- ਸਵਰਗੀ ਪ੍ਰਿੰਸੀਪਲ ਜਗਤਾਰ ਸਿੰਘ ਮਿਨਹਾਸ ਸਾਬਕਾ ਮੈਨੇਜਰ ਐਸ ਏ ਐਸ ਖਾਲਸਾ ਹਾਈ ਸਕੂਲ ਪਾਲਦੀ, ਹੁਸ਼ਿਆਰਪੁਰ ਦੀ ਸਾਲਾਨਾ ਦਸਵੀਂ ਬਰਸੀ 17 ਮਾਰਚ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਪਾਲਦੀ ਵਿਖੇ ਮਨਾਈ ਜਾ ਰਹੀ ਹੈ। ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਬਰਸੀ ਸਮਾਗਮ ਦੇ ਸਬੰਧ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ…

Read More

ਨਵੀਆਂ ਕਲਮਾਂ ਨਵੀਂ ਉਡਾਣ ਜਿਲਾ ਬਠਿੰਡਾ-2 ਦਾ ਕੈਲੰਡਰ ਜਾਰੀ

ਬਠਿੰਡਾ-ਪੰਜਾਬ ਭਵਨ ਸਰੀ ਕੈਨੇਡਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨਵੀਆਂ ਕਲਮਾਂ ਨਵੀਂ ਉਡਾਣ ਜ਼ਿਲ੍ਹਾ ਬਠਿੰਡਾ-2 ਦਾ ਕੈਲੰਡਰ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ (ਲੜਕੀਆਂ) ਮੰਡੀ ਕਲਾਂ, ਬਠਿੰਡਾ ਵਿਖੇ ਕੀਤਾ ਗਿਆ। ਇਸ ਮੌਕੇ  ਪ੍ਰਿੰਸੀਪਲ ਕੁਲਵਿੰਦਰ ਸਿੰਘ,ਸਟਾਫ਼ ਅਤੇ ਮੁੱਖ ਸੰਪਾਦਕ ਗੁਰਵਿੰਦਰ ਸਿੰਘ ਸਿੱਧੂ ਵੱਲੋਂ ਵਿਦਿਆਰਥੀਆਂ ਨਾਲ਼ ਮਿਲਕੇ ਇਹ ਰਸਮ ਅਦਾ ਕੀਤੀ। ਇਸ ਮੌਕੇ  ਬੱਚਿਆਂ ਨੂੰ ਪੰਜਾਬ ਭਵਨ ਦੇ…

Read More

ਪੰਜਾਬੀ ਸੰਗੀਤ ਸੰਸਾਰ ਦੀ ਕਾਮਯਾਬ ਪੇਸ਼ਕਾਰ ,ਬਣ ਗਈ ਫਿਲਮ ਨਿਰਮਾਤਾ -ਸੰਦੀਪ ਕੌਰ ਸੰਧੂ   

                           ਪੇਸ਼ਕਸ਼ -ਅੰਮ੍ਰਿਤ ਪਵਾਰ- ਜਵਾਨੀ ਵਿੱਚ ਹੀ ਪੰਜਾਬੀ ਸੰਗੀਤ ਤੇ ਮਨੋਰੰਜਨ ਖੇਤਰ ਵਿੱਚ ਜਿੰਨੀਆਂ ਪ੍ਰਾਪਤੀਆਂ ਸੰਦੀਪ ਕੌਰ ਸੰਧੂ ਕੋਲ ਹੋ ਗਈਆਂ ਹਨ ਓਹ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀਆਂ ਹਨ।ਪੰਜਾਬੀ ਗਾਇਕ ਕਲਾਕਾਰਾਂ ਦੇ ਗਾਣਿਆਂ ਦੀ ਚੋਣ ,ਸੰਗੀਤ ਤੇ ਵੀਡਿਓ ਦਾ ਪ੍ਰਬੰਧ ਤੇ ਫਿਰ…

Read More

ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ( ਕੈਨੇਡਾ) ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਕੁਹਾੜਾ (ਅਰਮਾਨ ਮਾਂਗਟ)- ਬੀਤੇ ਦਿਨੀ ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ ਦੀ ਬੇਟੀ ਨਵਦੀਪ ਕੌਰ ਦਾ ਸ਼ੁਭ ਵਿਆਹ ਹਰਸ਼ਵੀਰ ਸਿੰਘ ਥਿੰਦ ਨਾਲ ਹੋਇਆ । ਇਸ ਨਵ ਵਿਆਹੀ ਜੋੜੀ ਨੂੰ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਆਗੂ ਆਸ਼ੀਰਵਾਦ ਦੇਣ ਲਈ ਪੁੱਜੇ।ਜਿੰਨਾਂ ਨੇ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੁੰਦੇ ਹੋਏ,ਲੰਮਾਂ ਸਮਾਂ ਬੈਠ ਕੇ ਖੁਸ਼ੀ ਦੇ ਮਾਹੌਲ ਨੂੰ ਯਾਦਗਰੀ ਬਣਾਇਆ। ਜਿਨਾਂ…

Read More

ਪੁਲਿਸ ਥਾਣਾ ਖਾਲੜਾ ਦੇ ਐਸ.ਐਚ.ਓ ਵਿਨੋਦ ਸ਼ਰਮਾ ਦੀ ਹੋਈ ਤਰੱਕੀ-ਇੰਸਪੈਕਟਰ ਬਣੇ

ਰਾਕੇਸ਼ ਨਈਅਰ ਚੋਹਲਾ ਤਰਨਤਾਰਨ,8 ਮਾਰਚ- ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਖਾਲੜਾ ਦੇ ਐਸ.ਐਚ.ਓ ਸ਼੍ਰੀ ਵਿਨੋਦ ਸ਼ਰਮਾ ਵਲੋਂ ਪੁਲਿਸ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਉਨ੍ਹਾਂ ਨੂੰ ਤਰੱਕੀ ਦਿੰਦੇ ਹੋਏ ਵਿਭਾਗ ਵੱਲੋਂ ਸਬ-ਇੰਸਪੈਕਟਰ ਤੋਂ ਇੰਸਪੈਕਟਰ ਪਦਉੱਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮਿਲੀ ਇਸ ਤਰੱਕੀ ‘ਤੇ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਸ਼੍ਰੀ ਅਸ਼ਵਨੀ ਕਪੂਰ,ਐਸ.ਪੀ(ਡੀ) ਅਜੇਰਾਜ…

Read More

ਸਾਬਕਾ ਰਾਜਦੂਤ ਸੰਧੂ ਨੇ ਮਹਾ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ‘ਤੇ  ਪ੍ਰਾਚੀਨ ਮੰਦਿਰ ਸ਼ਿਵਾਲਾ ਭਾਈਆਂ ਵਿਖੇ  ਪੂਜਾ ਅਰਚਨਾ ਕੀਤੀ-

ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਸਮਰੱਥਾ ਦੀ ਕਮੀ ਨਹੀਂ ਕੇਵਲ ਅਵਸਰ ਪ੍ਰਦਾਨ ਕਰਨ ਦੀ ਲੋੜ – ਤਰਨਜੀਤ ਸਿੰਘ ਸੰਧੂ । ਅੰਮ੍ਰਿਤਸਰ – ਅਮਰੀਕਾ ਵਿਚ ਭਾਰਤੀ ਸਫ਼ੀਰ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਮਹਾ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ‘ਤੇ  ਸਥਾਨਕ ਪ੍ਰਾਚੀਨ ਮੰਦਿਰ ਸ਼ਿਵਾਲਾ ਬਾਗ਼ ਭਾਈਆਂ ਵਿਖੇ ਨਤਮਸਤਕ ਹੋਏ ਅਤੇ ਪੂਜਾ ਅਰਚਨਾ ਕੀਤੀ। ਉਨ੍ਹਾਂ ਪੰਜਾਬ ਤੇ ਪੰਜਾਬੀਆਂ ਦੀ…

Read More

ਡਾ ਸੰਜੀਵ ਸ਼ਰਮਾ ਤੇ ਡਾ ਸੁਮਨ ਸ਼ਰਮਾ ( ਸਰੀ, ਕੈਨੇਡਾ) ਨੂੰ ਬੇਟੇ ਡਾ ਸ਼੍ਰੇਅਕ ਦੇ ਵਿਆਹ ਦੀਆਂ ਮੁਬਾਰਕਾਂ…

ਸ਼ਹਿਨਾਈਆਂ- ਜਲੰਧਰ ਦੇ ਉਘੇ ਈ ਐਨ ਟੀ ਸਪੈਸ਼ਲਿਸਟ ਤੇ ਆਪ ਆਗੂ ਡਾ ਸੰਜੀਵ ਸ਼ਰਮਾ ਤੇ ਡਾ ਸੁਮਨ ਸ਼ਰਮਾ ( ਸਰੀ, ਕੈਨੇਡਾ) ਦੇ ਬੇਟੇ ਡਾ ਸ਼੍ਰੇਅਕ ਸ਼ਰਮਾ ( ਯੂ ਐਸ ਏ) ਦਾ ਸ਼ੁਭ ਵਿਆਹ ਚੰਡੀਗੜ ਦੀ ਡਾ ਸ਼ਿਵਾਨੀ ਸਪੁੱਤਰੀ ਡਾ ਰੀਟਾ ਮਹਾਜਨ ਤੇ ਇੰਜੀਨੀਅਰ ਵਿਨੋਦ ਮਹਾਜਨ ਨਾਲ ਬੀਤੇ ਦਿਨੀਂ ਸਭਿਆਚਾਰਕ ਤੇ ਧਾਰਮਿਕ ਰਵਾਇਤਾਂ ਨਿਭਾਉਂਦਿਆਂ ਸ਼ਾਨਦਾਰ ਢੰਗ…

Read More

ਡਾ ਦਲਜੀਤ ਸਿੰਘ ਚੀਮਾ ਦੇ ਸਹੁਰਾ ਸਾਹਿਬ ਨਮਿਤ ਸ਼ਰਧਾਂਜਲੀ ਸਮਾਗਮ

ਜਲੰਧਰ ( ਦੇ ਪ੍ਰ ਬਿ)- ਸੇਵਾਮੁਕਤ ਪ੍ਰਿੰਸੀਪਲ ਸ਼ਵਿੰਦਰ ਕੌਰ ਦੇ ਪਤੀ ਅਤੇ  ਸਿੱਖਿਆ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦੀ ਧਰਮਪਤਨੀ ਡਾ ਹਰਵਿੰਦਰ ਕੌਰ ਚੀਮਾ ਪ੍ਰੋਫੈਸਰ ਐਂਡ਼ ਹੈਡ ਪਿਮਸ ਜਲੰਧਰ ਦੇ ਸਤਿਕਾਰਯੋਗ ਪਿਤਾ ਜੀ  ਸ  ਅਮਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ…

Read More

ਸਫਲ ਰਹੀ ਲਾਹੌਰ ਵਿਚ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ

ਲਾਹੌਰ , 7 ਮਾਰਚ-ਅੱਜ ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਜਾ ਰਹੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਸਾਰਥਕ ਸੁਨੇਹੇ ਨਾਲ ਸਮਾਪਤ ਹੋ ਗਈ ਹੈ । ਤਿੰਨ ਰੋਜ਼ਾ ਕਾਨਫਰੰਸ ਦੇ ਆਖ਼ਰੀ ਦਿਨ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਉਜ਼ਮਾਂ ਬਾਖ਼ਾਰੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ…

Read More

ਹਾਈਕੋਰਟ ਵਲੋਂ ਹਰਿਆਣਾ ਸਰਕਾਰ ਦੇ ਨਾਲ ਅੰਦੋਲਨਕਾਰੀ ਕਿਸਾਨਾਂ ਦੀ ਵੀ ਖਿਚਾਈ

ਪੁਲਿਸ ਗੋਲੀ ਨਾਲ ਮਾਰੇ ਗਏ ਕਿਸਾਨ ਦੀ ਮੌਤ ਦੀ ਜਾਂਚ ਲਈ ਸੇਵਾਮੁਕਤ ਜੱਜ ਦੀ ਨਿਯੁਕਤੀ- ਅੰਦੋਲਨ ਦੌਰਾਨ ਬੱਚਿਆਂ ਨੂੰ ਢਾਲ ਵਾਂਗ ਵਰਤਣ ਨੂੰ ਸ਼ਰਮਨਾਕ ਕਿਹਾ- ਚੰਡੀਗੜ ( ਦੇ ਪ੍ਰ ਬਿ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹਿਣ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਸਖ਼ਤ ਆਲੋਚਨਾ ਕਰਦੇ ਹੋਏ “ਬੱਚਿਆਂ…

Read More