
ਦਲਵੀਰ ਜੱਲੋਵਾਲੀਆ ਦੀ ਭਾਣਜੀ ਰਿੰਪਲ ਦੇ ਵਿਆਹ ਤੇ ਲੱਗੀਆਂ ਰੌਣਕਾਂ …
ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਉਘੇ ਗਾਇਕ ਕਲਾਕਾਰ- ਨਕੋਦਰ ( ਦੇ ਪ੍ਰ ਬਿ)-ਬੀਤੇ ਦਿਨੀਂ ਜਗਬਾਣੀ ਵੈਬ ਟੀ ਵੀ ਦੇ ਕੈਲਗਰੀ ਤੋਂ ਪ੍ਰਤੀਨਿਧ ਦਲਵੀਰ ਜੱਲੋਵਾਲੀਆ ਦੀ ਭਾਣਜੀ ਰਿੰਪਲ ਸਪੁਤਰੀ ਸ੍ਰੀ ਮਹਿੰਦਰਪਾਲ ਤੇ ਸ੍ਰੀਮਤੀ ਜਸਵਿੰਦਰ ਕੌਰ ਦਾ ਸ਼ੁਭ ਵਿਆਹ ਕਾਕਾ ਤਰਸੇਮ ਸਿੰਘ ਸਪੁੱਤਰ ਸ ਬਖਤਾਵਰ ਸਿੰਘ ਤੇ ਸ੍ਰੀਮਤੀ ਮਨਜੀਤ ਕੌਰ ਵਾਸੀ ਜਮਸ਼ੇਰ ਦੇ…