
ਪੰਜਾਬ ਭਵਨ ਕੈਨੇਡਾ ਵੱਲੋਂ ਬੱਚਿਆਂ ਲਈ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ
ਭਵਿੱਖ ਵਿੱਚ ਵੀ ਮਾਂ ਬੋਲੀ ਪੰਜਾਬੀ ਲਈ ਉਪਰਾਲੇ ਜਾਰੀ ਰਹਿਣਗੇ- ਸੁੱਖੀ ਬਾਠ- ਸੁੱਖੀ ਬਾਠ ਦੇ ਉਪਰਾਲੇ ਇਤਿਹਾਸ ਵਿੱਚ ਲਿਖੇ ਜਾਣਗੇ – ਬਲਜਿੰਦਰ ਮਾਨ/ ਮਲਕੀਤ ਬਿਲਿੰਗ ਸਰੀ -ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਹਰ ਦਿਨ ਨਵੀਆਂ ਉਡਾਣਾਂ ਭਰ ਰਿਹਾ ਹੈ। ਬੱਚਿਆਂ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ…