
ਵਿੰਨੀਪੈਗ ਵਿਚ ਚੜਦੀਕਲਾ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ 3-4 ਅਗਸਤ ਨੂੰ
ਵਿੰਨੀਪੈਗ ( ਸ਼ਰਮਾ)-ਚੜਦੀਕਲਾ ਸਪੋਰਟਸ ਕਲੱਬ ਵੈਸਟ ਸੇਂਟ ਪੌਲ ਵਲੋਂ ਪਹਿਲਾ ਟੂਰਨਾਮੈਂਟ 3 ਅਤੇ 4 ਅਗਸਤ ਦਿਨ ਸ਼ਨਵੀਰ ਤੇ ਐਤਵਾਰ ਨੂੰ 48 ਹਾਲੈਂਡ ਰੋਡ ਵੈਸਟ ਸੇਂਟ ਪੌਲ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਸੋਕਰ ਲੜਕ ਤੇ ਲੜਕੀਆਂ, ਦੌੜਾਂ ਲੜਕੇ ਤੇ ਲੜਕੀਆਂ। ਰੱਸਕਸ਼ੀ, ਵਾਲੀਬਾਲ ਮੁਕਾਬਲੇ ਅਤੇ ਲੋਕਲ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਟੀਮਾਂ ਵਲੋਂ ਐਂਟਰੀਆਂ…