
ਬੀ.ਸੀ ਯੂਨਾਈਟਡ ਫਰੈਂਡਜ਼ ਕਲੱਬ ਕੈਲਗਰੀ ਨੇ ਐਬਟਸਫੋਰਡ ਲਾਇਨਜ ਕਲੱਬ ਨੂੰ ਹਰਾ ਕੇ ਕੱਪ ਚੁੰਮਿਆ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਅਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਨੌਰਥ ਸਰੀ ਸਪੋਰਟਸ ਐਂਡ ਆਇਸ ਕੰਪਲੈਕਸ ਦੇ ਸਾਹਮਣੇ ਖੇਡ ਮੈਦਾਨ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿੱਥੇ ਕਬੱਡੀ ਫੈਡਰੇਸ਼ਨ ਆਫ ਬੀ.ਸੀ ਐਂਡ ਐਸੋਸੀਏਸ਼ਨ ਦੀਆਂ 06 ਟੀਮਾਂ ਦੇ ਕਰਵਾਏ 07 ਮੈਚਾਂ ਵਿੱਚ ਧਾਵੀਆਂ ਨੇ ਕੁੱਲ 527 ਕਬੱਡੀਆਂ ਪਾ ਕੇ 420 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ…