ਬੀ ਸੀ 55 ਪਲੱਸ ਖੇਡਾਂ -ਡਾ ਸੈਣੀ ਨੇ ਗੋਲਡ ਮੈਡਲ ਤੇ ਅਮਰਜੀਤ ਝੱਜ ਨੇ ਸਿਲਵਰ ਮੈਡਲ ਜਿੱਤਿਆ
ਐਬਸਫੋਰਡ ( ਦੇ ਪ੍ਰ ਬਿ)- ਬੀਸੀ ਸੀਨੀਅਰਜ਼ ਗੇਮ ਸੁਸਾਇਟੀ ਵਲੋਂ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੀਆਂ 55 ਪਲੱਸ ਉਮਰ ਵਰਗ ਦੀਆਂ ਖੇਡਾਂ 22 ਤੋਂ 26 ਅਗਸਤ ਤੱਕ ਹੋਈਆਂ। ਸੂਬੇ ਦੇ ਸੀਨੀਅਰ ਵਰਗ ਦੀ ਸਿਹਤ ਅਤੇ ਤੰਦਰੁਸਤੀ ਦੇ ਮਕਸਦ ਨੂੰ ਲੈਕੇ ਹਰ ਸਾਲ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਵਿਚ ਇਸ ਵਾਰ ਲਗਪਗ 23 ਵੱਖ ਵੱਖ ਖੇਡਾਂ ਦੇ ਮੁਕਾਬਲੇ…