Headlines

ਕੈਨੇਡਾ ਕਬੱਡੀ ਕੱਪ 2023 -ਕੈਨੇਡਾ ਈਸਟ ਨੇ ਕੀਤਾ ਖਿਤਾਬ ‘ਤੇ ਕਬਜਾ

ਰਵੀ ਦਿਉਰਾ ਤੇ ਰਵੀ ਸਾਹੋਕੇ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ 9779590575, +1 (403) 660-5476 ਟੋਰਾਂਟੋ-ਹੈਮਿਲਟਨ ਦੇ ਫਸਟ ਓਂਟਾਰੀਓ ਸੈਂਟਰ ‘ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਜਸਵਿੰਦਰ ਸਿੰਘ ਜਸ ਸ਼ੋਕਰ ਦੀ ਅਗਵਾਈ ‘ਚ ਕਰਵਾਇਆ ਗਿਆ 30ਵਾਂ ਕੈਨੇਡਾ ਕਬੱਡੀ ਕੱਪ ਕੈਨੇਡਾ ਈਸਟ ਦੀ ਟੀਮ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਜਦੋਂ ਕਿ ਯੂ.ਐਸ.ਏ. ਦੀ ਟੀਮ…

Read More

ਵਿੰਨੀਪੈਗ ਵਿਚ 26-27 ਅਗਸਤ ਨੂੰ ਤੀਆਂ ਦੇ ਮੇਲੇ ਮੌਕੇ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦਾ ਖੁੱਲਾ ਅਖਾੜਾ

ਵਿੰਨੀਪੈਗ ( ਸ਼ਰਮਾ)- ਸ਼ਹੀਦ ਊਧਮ ਸਿੰਘ ਕਲਚਰਲ ਐਂਡ ਸਪੋਰਟਸ ਕਲੱਬ ਵਿੰਨੀਪੈਗ ਵਲੋਂ  26 ਤੇ 27 ਅਗਸਤ ਨੂੰ ਮੈਪਲ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਜਾ ਰਹੇ ਸਰਬ ਸਾਂਝਾ ਟੂਰਨਾਮੈਂਟ ਦੌਰਾਨ ਤੀਆਂ ਦਾ ਮੇਲਾ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਸ਼ਨੀ ਤੇ ਐਤਵਾਰ ਦੋਵੇਂ ਦਿਨ ਪੰਜਾਬੀ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਮੁਟਿਆਰਾਂ ਦਾ ਗਿੱਧਾ ਵਿਸ਼ੇਸ਼ ਆਕਰਸ਼ਨ ਹੋਣਗੇ।…

Read More

ਵਿੰਨੀਪੈਗ ਵਿਚ ਸਰਬ ਸਾਂਝਾ ਟੂਰਨਾਮੈਂਟ 26 ਤੇ 27 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)- ਸ਼ਹੀਦ ਊਧਮ ਸਿੰਘ ਕਲਚਰਲ ਐਂਡ ਸਪੋਰਟਸ ਕਲੱਬ ਵਿੰਨੀਪੈਗ ਵਲੋਂ ਸਰਬਾ ਸਾਂਝਾ ਟੂਰਨਾਮੈਂਟ 26 ਤੇ 27 ਅਗਸਤ ਨੂੰ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ।  ਟੂਰਨਾਮੈਂਟ ਦੌਰਾਨ ਸੌਕਰ ਲੜਕੇ ਤੇ ਲੜਕੀਆਂ, ਵਾਲੀਬਾਲ, ਬਾਸਕਿਟਬਾਲ, ਦੌੜਾਂ ਲੜਕੇ ਤੇ ਲੜਕੀਆਂ , ਰੱਸਕਸ਼ੀ ਤੋਂ ਇਲਾਵਾ ਸਥਾਨਕ ਖਿਡਾਰੀਆਂ ਦੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ।…

Read More

ਕਬੱਡੀ ਬੁਲਾਰੇ ਲਖਵੀਰ ਸਿੰਘ ਮੋਮੀ ਢਿੱਲੋਂ ਦਾ 27 ਅਗਸਤ ਨੂੰ ਵਿਸ਼ੇਸ਼ ਸਨਮਾਨ

ਐਬਸਫੋਰਡ ( ਦੇ ਪ੍ਰ ਬਿ)- ਐਬੀ ਸਪੋਰਟਸ ਅਤੇ ਨਾਰਥ ਅਮਰੀਕਾ ਕਬੱਡੀ ਕਲੱਬ ਵਲੋਂ 27 ਅਗਸਤ ਨੂੰ ਐਬਸਫੋਰਡ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਉਘੇ ਕਬੱਡੀ ਬੁਲਾਰੇ ਲਖਵੀਰ ਸਿੰਘ ਮੋਮੀ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸੇ ਦੌਰਾਨ ਸਰਵਸ੍ਰੀ ਇਕਬਾਲ ਸਵੈਚ, ਹਰਮਨ ਗਿੱਲ, ਰਮਨਦੀਪ ਝੱਜ, ਪਾਲੀ ਬਦੇਸ਼ਾ, ਜੀਵਨ ਵੜਿੰਗ, ਧੰਮੂ ਸਿੱਧੂ, ਇਕਬਾਲ ਮਾਨ, ਰਾਜ ਸਿੱਧੂ,…

Read More

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾਂ ਸਦਕਾ ਸੱਤ ਸਾਲਾਂ ਬਾਅਦ ਰਾਸ਼ਟਰੀ ਸਕੂਲ ਖੇਡਾਂ ‘ਚ ਹੋਈ ਗੱਤਕੇ ਦੀ ਵਾਪਸੀ

*ਗੱਤਕਾ ਸੰਸਥਾਵਾਂ ਵੱਲੋਂ ਐਸ.ਜੀ.ਐਫ.ਆਈ. ਪ੍ਰਧਾਨ ਤੇ ਸੰਯੁਕਤ ਸਕੱਤਰ ਦਾ ਖੇਡ ਦੀ ਬਹਾਲੀ ਲਈ ਧੰਨਵਾਦ* ਚੰਡੀਗੜ, 10 ਅਗਸਤ -ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਅਣਥੱਕ ਯਤਨਾਂ ਸਦਕਾ ਮਾਰਸ਼ਲ ਆਰਟ ਗੱਤਕੇ ਦੀ ਪ੍ਰਫੁੱਲਤਾ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੋਈ ਹੈ ਅਤੇ ਸੱਤ ਸਾਲਾਂ ਦੇ ਵਕਫੇ ਤੋਂ ਬਾਅਦ ਅਗਾਮੀ ਰਾਸ਼ਟਰੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਬਤੌਰ ਖੇਡ ਵਜੋਂ ਮੁੜ੍ਹ…

Read More

ਕੈਲਗਰੀ ਕਬੱਡੀ ਕੱਪ ਯੰਗ ਰਾਇਲ ਕਿੰਗ ਕਲੱਬ ਦੀ ਟੀਮ ਨੇ ਜਿੱਤਿਆ

ਗੁਰਲਾਲ ਸੋਹਲ ਤੇ ਅਰਸ਼ ਚੋਹਲਾ ਸਹਿਬ ਬਣੇ ਸਰਵੋਤਮ ਖਿਡਾਰੀ- ਕੈਲਗਰੀ (ਦੇਸ਼ ਪਰਦੇਸ ਟਾਈਮਜ਼ ਬਿਊਰੋ)- ਮਾਰਟਨ ਵੈਲੀ ਸਪੋਰਟਸ ਕਲੱਬ ਵੱਲੋਂ ਕੈਲਗਰੀ ਦੇ ਪ੍ਰੈਰੀ ਵਿੰਡ ਪਾਰਕ ਵਿਖੇ ਲੰਘੀ 5 ਅਗਸਤ ਨੂੰ 13ਵਾਂ ਕਬੱਡੀ ਟੂਰਨਾਮੈਂਟ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਬੈਨਰ ਹੇਠ ਮਾਰਟਿਨ ਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਚੋਟੀ ਦੀਆਂ 6 ਟੀਮਾਂ ਨੇ…

Read More

ਇਤਿਹਾਸ ਦੇ ਪੰਨਿਆਂ ਤੇ ਯਾਦਗਾਰੀ ਪੈੜ੍ਹਾ ਛੱਡ ਗਈਆਂ ਵਿੰਨੀਪੈਗ ਦੀਆਂ ਵਿਸ਼ਵ ਪੁਲਿਸ ਖੇਡਾਂ

* ਅਲਵਿਦਾ ਵਿਂਨੀਪੈਗ ਫੇਰ ਮਿਲਾਂਗੇ-ਅਮਰੀਕਾ ’ਚ ਮਿਲਣ ਦੇ  ਵਾਅਦੇ ਨਾਲ ਹੋਇਆ ਸਮਾਪਤ *ਭਾਰਤੀ ਖਿਡਾਰੀਆਂ ਨੇ 233 ਸੋਨ ਤਗਮਿਆਂ ਸਮੇਤ 341 ਤਗਮੇ ਜਿੱਤੇ * ਵਿੰਨੀਪੈਗ ਦੇ ਵਿਧਾਇਕ ਦਲਜੀਤ ਬਰਾੜ ਤੇ ਵਿਧਾਇਕ ਮਿੰਟੂ ਸੰਧੂ ਨੇ ਕੀਤਾ ਭਾਰਤੀ ਖਿਡਾਰੀਆਂ ਦਾ ਸਨਮਾਨ- *ਫਰੰਟਲਾਈਨ ਟਰਾਂਸਪੋਰਟ ਨੇ ਭਾਰਤੀ ਖਿਡਾਰੀਆਂ ਨੂੰ ਖਾਣੇ ਦੀ ਦਾਅਵਤ ਦਿੱਤੀ ਵਿਂਨੀਪੈਗ ( ਡਾ.ਜਤਿੰਦਰ ਸਾਬੀ ਤੇ ਨਰੇਸ਼ ਸ਼ਰਮਾ)-…

Read More

ਵਿਸ਼ਵ ਪੁਲਿਸ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦਾ ਫਰੰਟਲਾਈਨ ਟਰਾਂਸਪੋਰਟ ਵੱਲੋਂ ਵਿਸ਼ੇਸ਼ ਸਨਮਾਨ

*ਵਿੰਨੀਪੈਗ ਦੇ ਵਿਧਾਇਕ ਮਿੰਟੂ ਸੰਧੂ ਨੇ ਜੇਤੂਆਂ ਨੂੰ ਦਿੱਤੀ ਵਧਾਈ- *ਵਿੰਨੀਪੈਗ ਦੀ ਵਿਧਾਨ ਸਭਾ ’ਚ ਵੀ ਖਿਡਾਰੀਆਂ ਕੀਤਾ ਵਿਸ਼ੇਸ਼ ਸਵਾਗਤ- ਵਿੰਨੀਪੈਗ , 6 ਅਗਸਤ (ਡਾ.ਜਤਿੰਦਰ ਸਾਬੀ, ਨਰੇਸ਼ ਸ਼ਰਮਾ) -ਵਿੰਨੀਪੈਗ ਵਿਖੇ ਕਰਵਾਈਆਂ ਜਾ ਰਹੀਆਂ ਵਰਲਡ ਪੁਲਿਸ ਤੇ ਫਾਇਰ ਗੇਮਜ਼ 2023 ਦੇ ਵਿਚ ਹਿੱਸਾ ਲੈਣ ਆਏ ਭਾਰਤੀ ਖਿਡਾਰੀਆਂ ਦਾ 140 ਮੈਬਰੀ ਖੇਡ ਦਲ ਨੇ ਵੱਖ ਵਆਖ ਖੇਡਾਂ…

Read More

ਓ ਕੇ ਸੀ ਚਾਰ ਕੱਪ ਜਿੱਤ ਕੇ ਬਣਿਆ ਟੋਰਾਂਟੋ ਸੀਜ਼ਨ ਦਾ ਓਵਰਆਲ ਚੈਪੀਅਨ

ਯੰਗ ਕਬੱਡੀ ਕਲੱਬ ਤੇ ਓ ਕੇ ਸੀ ਕਲੱਬ ਦਾ ਸਾਂਝਾ ਕੱਪ- ਰਵੀ ਦਿਉਰਾ ਤੇ ਸ਼ੀਲੂ ਬਾਹੂ ਅਕਬਰਪੁਰ ਬਣੇ ਸੀਜ਼ਨ ਦੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ 9779590575, +1 (403) 660-5476 ਬਰੈਂਪਟਨ-ਯੰਗ ਕਬੱਡੀ ਕਲੱਬ ਤੇ ਓਂਟਾਰੀਓ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ‘ਤੇ ਓਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ (ਡਿਕਸੀ) ਦੇ ਖੂਬਸੂਰਤ ਮੈਦਾਨ ‘ਚ ਟੋਰਾਂਟੋ ਕਬੱਡੀ ਸੀਜ਼ਨ ਦਾ…

Read More

ਵਰਲਡ ਪੁਲਿਸ ਖੇਡਾਂ ਵਿਚ ਜੇਤੂ ਖਿਡਾਰੀਆਂ ਦਾ ਮੈਨੀਟੋਬਾ ਲੈਜਿਸਲੇਚਰ ਵਿਚ ਸਨਮਾਨ

ਐਮ ਐਲ ਏ ਮਿੰਟੂ ਸੰਧੂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਭਾਰਤੀ ਖਿਡਾਰੀ- ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਵਿਚ ਹੋ ਰਹੀਆਂ ਵਰਲਡ ਪੁਲਿਸ ਐਂਡ ਫਾਇਰ ਖੇਡਾਂ ਦੌਰਾਨ ਬਾਕਸਿੰਗ ਮੁਕਾਬਲਿਆਂ ਵਿਚ ਭਾਰਤੀ ਪੁਲਿਸ ਦੀ ਟੀਮ ਨੇ 12 ਗੋਲਡ ਤੇ 2 ਕਾਂਸੇ ਦੇ ਮੈਡਲ ਜਿੱਤੇ। ਜੇਤੂ ਖਿਡਾਰੀਆਂ ਤੇ ਖਿਡਾਰਨਾਂ ਨੂੰ ਐਮ ਐਲ ਏ ਮਿੰਟੂ ਸੰਧੂ ਨੇ ਵਧਾਈਆਂ ਦਿੰਦਿਆਂ ਉਹਨਾਂ ਨੂੰ…

Read More