Headlines

ਵੈਸਟ ਕੋਸਟ ਕਿੰਗਜ਼ ਹਾਕੀ ਦਾ ਕੈਨੇਡਾ ਕੱਪ ਯੂਬਾ ਸਿਟੀ ਦੀ ਟੀਮ ਨੇ ਜਿੱਤਿਆ

ਫਾਈਨਲ ਵਿਚ ਵੈਸਟ ਕੋਸਟ ਕਿੰਗਜ਼ ਦੀ ਟੀਮ ਨੂੰ 4-2 ਨਾਲ ਹਰਾਇਆ- ਸਰੀ, 18 ਜੁਲਾਈ (ਹਰਦਮ ਮਾਨ)-ਵੈਸਟ ਕੋਸਟ ਕਿੰਗਜ਼ ਫ਼ੀਲਡ ਹਾਕੀ ਸੁਸਾਇਟੀ ਵੱਲੋਂ ਸਰੀ ਦੇ ਟਮੈਨਵਸ ਪਾਰਕ ਵਿਚ ਸਾਲਾਨਾ ਕੈਨੇਡਾ ਕੱਪ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ।  ਲਗਾਤਾਰ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਉਤਰੀ ਅਮਰੀਕਾ ‘ਚੋਂ ਚੋਟੀ ਦੀਆਂ 40 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਸਰੀ ਸਿਟੀ ਦੀ ਮੇਅਰ…

Read More

ਡਾਇਮੰਡ ਕਲੱਬ , ਬਰੇਸ਼ੀਆ ਵਲੋਂ ਅੱਠਵੇਂ ਸਾਲਾਨਾ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ 

ਰੋਮ, ਇਟਲੀ (ਗੁਰਸ਼ਰਨ ਸੋਨੀ)-ਬੀਤੇ ਦਿਨ ਇਟਲੀ ਦੇ ਡਾਇਮੰਡ ਕਲੱਬ ਬਰੇਸ਼ੀਆ ਦੀ ਵਿਸ਼ੇਸ਼ ਮੀਟਿੰਗ ਬੋਰਗੋਸਤੋਲੋ ਵਿਖੇ ਹੋਈ ,ਜਿਸ ਵਿੱਚ 22 ਅਤੇ 23 ਜੁਲਾਈ ਨੂੰ ਕਰਵਾਏ ਜਾ ਰਹੇ ਅੱਠਵੇਂ ਖੇਡ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਅਹੁਦੇਦਾਰਾਂ ਮਨਿੰਦਰ ਸਿੰਘ, ਵਸੀਮ ਜਾਫਰ , ਕਿੰਦਾ ਗਿੱਲ , ਬੱਲੀ ਗਿੱਲ ,…

Read More

ਪਹਿਲਾ ਵਿੰਡਸ਼ਰ ਵਿੱਚ ਕਬੱਡੀ ਕੱਪ 30 ਜੁਲਾਈ ਨੂੰ

ਟੋਰਾਂਟੋ (ਬਲਜਿੰਦਰ ਸੇਖਾ )- ਕੈਨੇਡਾ ਤੇ ਅਮਰੀਕਾ ਬਾਰਡਰ ਤੇ ਵੱਸੇ ਸ਼ਹਿਰ ਵਿੰਡਸਰ ਵਿੱਚ ਪਹਿਲਾ ਕਬੱਡੀ ਕੱਪ 30 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਸਾਬਕਾ ਕੌਂਸਲਰ ਜੀਵਨ ਗਿੱਲ ਨੇ ਦੱਸਿਆ ਕਿ ਇਸ ਵਿੱਚ ਨਾਮਵਰ ਖਿਡਾਰੀ ਤੇ ਟੀਮਾਂ ਭਾਗ ਲੈਣਗੀਆਂ । ਇਸ ਮੌਕੇ ਦਾ ਮਜ਼ੇਦਾਰ ਅਤੇ ਆਨੰਦਮਈ ਦਿਨ ਦਾ ਹਿੱਸਾ ਬਨਣ ਦਾ ਸੱਦਾ…

Read More

ਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਲੱਬ ਦੇ ਕੱਪ ਨੂੰ ਚੜਿਆ ਸੁਨਹਿਰੀ ਰੰਗ

ਬੀ ਸੀ ਦੀ ਕਬੱਡੀ ‘ਚ ਕੈਲਗਰੀ ਵਾਲਿਆਂ ਦਾ ਦਬਦਬਾ ਕਾਇਮ, ਹਰਿਆਣਵੀ ਖਿਡਾਰੀਆਂ ਨੇ ਜਿੱਤੀਆਂ ਦੋਵੇਂ ਗੁਰਜਾਂ- ਰੈਂਬੋ ਸਿੱਧੂ ਟੋਰਾਂਟੋ ਤੇ ਸ਼ੌਕਤ ਅਲੀ ਆਦਮਵਾਲ ਦਾ ਸੋਨ ਤਗਮਿਆਂ ਤੇ ਲੱਖਾ ਸਿਧਵਾਂ ਦਾ ਸੋਨੇ ਦੀ ਮੁੰਦਰੀ ਨਾਲ ਕੀਤਾ ਸਨਮਾਨ- ਯੈਰੋ ਸ਼ਾਵੇਜ਼ ਦੇ ਸਸਕਾਰ ਲਈ ਇਕੱਤਰ ਕੀਤੇ 13 ਹਜ਼ਾਰ ਤੋਂ ਵੱਧ ਡਾਲਰ ਡਾ. ਸੁਖਦਰਸ਼ਨ ਸਿੰਘ ਚਹਿਲ 9779590575, +1 (403)…

Read More

ਐਫ਼ ਸੀ ਵੀਆਦਾਨਾ ਵੱਲੋਂ ਫੁੱਟਬਾਲ ਦੇ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਵਿੱਚ 8 ਵਾਂ ਫੁੱਟਬਾਲ ਟੂਰਨਾਮੈਂਟ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਟਲੀ ਦੇ ਐਫ਼ ਸੀ ਵੀਆਦਾਨਾ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਸਿੱਧ ਫੁੱਟਬਾਲ ਖਿਡਾਰੀ ਗੁਰੀ ਦੀ ਯਾਦ ਵਿੱਚ ਜ਼ਿਲ੍ਹਾ ਪਿਚੈਂਸਾ ਦੇ ਸਰਮਾਤੋਂ ਵਿਖੇ 8ਵਾਂ ਦੋ ਰੋਜ਼ਾ ਵਿਸ਼ਾਲ ਫੁੱਟਬਾਲ ਟੂਰਨਾਮੈਂਟ ਤਮਾਸ਼ਾ ਐਸ਼ ਆਰ ਏਂਲ ਕੰਪਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ। ਜਿਨ੍ਹਾਂ…

Read More

ਐਬਸਫੋਰਡ ਦੀ ਵੈਸਟ ਕੋਸਟ ਟੀਮ ਨੇ ਜਿੱਤਿਆ ਸਿਆਟਲ ਸਿੱਖ ਹੂਪਸ ਬਾਸਕਟਬਾਲ ਟੂਰਨਾਮੈਂਟ

-ਮਨਿੰਦਰ ਗਿੱਲ ਅਤੇ ਜੋਸ਼ ਢਿੱਲੋਂ ਉੱਤਮ ਖਿਡਾਰੀ ਐਲਾਨੇ- ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) -ਹਾਲ ਹੀ ਵਿੱਚ 23 ਜੂਨ ਤੋਂ 25 ਜੂਨ ਤੱਕ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਕਿੰਟ ਵਿਖੇ ਤਿੰਨ ਰੋਜ਼ਾ ਸ਼ਿਆਟਲ ਸਿੱਖ ਹੂਪਸ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਤੋਂ ਚੋਟੀ ਦੀਆਂ ਪ੍ਰਸਿੱਧ ਟੀਮਾਂ ਨੇ ਭਾਗ ਲਿਆ। ਪ੍ਰੀ ਕੁਆਟਰ, ਕੁਆਟਰ ਅਤੇ…

Read More

ਫੁੱਟਬਾਲ ਦੇ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਵਿੱਚ 8 ਅਤੇ 9 ਜੁਲਾਈ ਨੂੰ ਹੋਵੇਗਾ 8ਵਾ ਫੁੱਟਵਾਲ ਟੂਰਨਾਮੈਂਟ

ਰੋਮ, ਇਟਲੀ 4 ਜੁਲਾਈ (ਗੁਰਸ਼ਰਨ ਸਿੰਘ ਸੋਨੀ) -ਇਟਲੀ ਚ, ਐਫ਼ ਸੀ ਵੀਆਦਾਨਾ ਵੱਲੋਂ ਜਿਥੇ ਹਰ ਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਉਥੇ ਹੀ ਇੰਡੀਆ ਦੀ ਧਰਤੀ ਤੋ ਇਟਲੀ ਆਏ ਨਵੇਂ ਖਿਡਾਰੀਆਂ ਨੂੰ ਵੀ ਆਪਣੀ ਟੀਮ ਨਾਲ ਜੋੜ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਾਲ ਵੀ ਐਫ਼ ਸੀ ਵੀਆਦਾਨਾ ਵੱਲੋਂ 8 ਵਾਂ…

Read More

ਰਿਚਮੰਡ-ਐਬਟਸਫੋਰਡ ਕਬੱਡੀ ਕੱਪ -ਕੈਲਗਰੀ ਵਾਲਿਆਂ ਨੇ ਸਰੀ ‘ਚ ਗੱਡਿਆ ਜੇਤੂ ਝੰਡਾ

ਹਰਮਨ ਬੁਲਟ ਤੇ ਫਰਿਆਦ ਸ਼ਕਰਪੁਰ ਬਣੇ ਸਰਵੋਤਮ ਖਿਡਾਰੀ- ਖੁਸ਼ੀ ਗਿੱਲ ਦੇ ਪਿਤਾ ਤੇ ਗਗਨ ਵਡਾਲਾ ਮੰਜਕੀ ਦਾ ਹੋਇਆ ਸਨਮਾਨ- ਡਾ. ਸੁਖਦਰਸ਼ਨ ਸਿੰਘ ਚਹਿਲ, ਮਹੇਸ਼ਇੰਦਰ ਸਿੰਘ ਮਾਂਗਟ, ਜਸਵੰਤ ਖੜਗ- ਸਰੀ- ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਦੂਸਰਾ ਕਬੱਡੀ ਕੱਪ ਸਰੀ ਦੇ ਬੈੱਲ ਸੈਂਟਰ ਕਬੱਡੀ ਮੈਦਾਨ ‘ਚ ਰਿਚਮੰਡ-ਐਬਟਸਫੋਰਡ ਕਬੱਡੀ…

Read More

ਸਰੀ ‘ਚ ਪੰਜਾਬ ਕੇਸਰੀ ਕਬੱਡੀ ਕਲੱਬ ਨੇ ਜਿੱਤਿਆ ਕੱਪ

-ਗੁਰਪ੍ਰੀਤ ਬੁਰਜ ਹਰੀ ਤੇ ਇੰਦਰਜੀਤ ਕਲਸੀਆ ਬਣੇ ਸਰਵੋਤਮ ਖਿਡਾਰੀ- ਡਾ. ਸੁਖਦਰਸ਼ਨ ਸਿੰਘ ਚਹਿਲ, ਮਹੇਸ਼ਇੰਦਰ ਸਿੰਘ ਮਾਂਗਟ- ਟੋਰਾਂਟੋ ‘ਚ ਕਬੱਡੀ ਸੀਜ਼ਨ ਦੇ ਪਹਿਲੇ ਪੜਾਅ ਤੋਂ ਬਾਅਦ ਕਬੱਡੀ ਖਿਡਾਰੀਆਂ ਦਾ ਕਾਫਲਾ ਵੈਨਕੂਵਰ ਪੁੱਜਿਆ। ਜਿੱਥੇ ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਕਬੱਡੀ ਕੱਪ ਸਰੀ ਦੇ ਬੈੱਲ ਸੈਂਟਰ ਕਬੱਡੀ ਮੈਦਾਨ ‘ਚ…

Read More