ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ ਮੁਫਤ ਸੋਕਰ ਸਿਖਲਾਈ ਕੈਂਪ
ਵਿੰਨੀਪੈਗ (ਸ਼ਰਮਾ)- ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਲੋਂ ਫਰੀ ਸੋਕਰ ਟਰੇਨਿੰਗ ਕੈਂਪ ( 7 ਤੋ ਸਾਲ ਦੇ ਲੜਕੇ ਤੇ ਲੜਕੀਆਂ) 19 ਤੋਂ 30 ਜੂਨ ਤੱਕ ਲਗਾਇਆ ਗਿਆ ਹੈ। ਬੀਤੇ ਦਿਨ ਟਿੰਡਲ ਪਾਰਕ ਸਕੂਲ 2221 ਕਿੰਗ ਐਡਵਰਡ ਸਟਰੀਟ ਵਿਖੇ ਲਗਾਏ ਗਏ ਇਸ ਕੈਂਪ ਵਿਚ ਨੌਜਵਾਨ ਖਿਡਾਰੀਆਂ ਨੂੰ ਕੋਚ ਐਲਕਸ ਬਸਟੋਸ ਵਲੋਂ ਸ਼ਾਮ 6 ਤੋਂ 8 ਵਜੇ ਤੱਕ…