Headlines

ਸੁਨੇਹਪ੍ਰੀਤ ਕੌਰ ਬਸਰਾ ਨੂੰ ‘ਕੈਨੇਡਾ ਦੀ ਸਰਵੋਤਮ ਫੀਲਡ ਹਾਕੀ ਖਿਡਾਰਨ ਦਾ’ ਪੁਰਸਕਾਰ ਮਿਲਿਆ

ਵੈਨਕੂਵਰ (ਡਾ. ਗੁਰਵਿੰਦਰ ਸਿੰਘ) ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਵਿਦਿਆਰਥਣ ਸਿੱਖ ਕੈਨੇਡੀਅਨ ਸਨੇਹਪ੍ਰੀਤ ਕੌਰ ਬਸਰਾ ਨੂੰ ‘ਕੈਨੇਡਾ ਦੀ ਫੀਲਡ ਹਾਕੀ ਦੀ ਸਭ ਤੋਂ ਵਧੀਆ ਖਿਡਾਰਨ ਦਾ ਪੁਰਸਕਾਰ’ ਮਿਲਣ ਨਾਲ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ। ਇਹ ਪੁਰਸਕਾਰ ਹਰ ਸਾਲ ਕੈਨੇਡਾ ਦੇ ਸਰਬੋਤਮ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਸ ਵਾਰ ਫੀਲਡ ਹਾਕੀ ਦੇ ਖੇਤਰ ਵਿੱਚ…

Read More

ਸ਼ਰਧਾਂਜਲੀ- ਕਬੱਡੀ ਦਾ ਬਾਬਾ ਬੋਹੜ ਸੀ ਸਰਵਣ ਰਮੀਦੀ

ਪ੍ਰਿੰ. ਸਰਵਣ ਸਿੰਘ—- ਮੇਰਾ ਸਿਰਨਾਵੀਆਂ ਸਰਵਣ ਸਿੰਘ ਰਮੀਦੀ ਆਖ਼ਰ ਜਾਂਦੀ ਵਾਰ ਦੀ ਫਤਿਹ ਬੁਲਾ ਗਿਆ। ਉਸ ਨੂੰ ਕਬੱਡੀ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ। ਕਈ ਖੇਡ ਪ੍ਰੇਮੀ ਸਾਨੂੰ ਦੋਹਾਂ ਨੂੰ ਇਕੋ ਸਮਝਦੇ ਸਨ। ਪਰ ਸਰਵਣ ਰਮੀਦੀ ਕਬੱਡੀ ਖਿਡਾਰੀ ਸੀ ਮੈਂ ਖੇਡ ਲਿਖਾਰੀ ਹਾਂ। ਅਸੀਂ ਸੀਗੇ ਵੀ ਹਾਣੀ। ਪਰ ਸਾਡਾ ਪਹਿਲਾ ਮੇਲ ਬੜੀ ਦੇਰ ਬਾਅਦ ਹੋਇਆ…

Read More

40ਵਾਂ ਸੁਰਜੀਤ ਹਾਕੀ ਕੱਪ ਇੰਡੀਅਨ ਆਇਲ ਨੇ ਜਿੱਤਿਆ

ਜਲੰਧਰ ( ਅਨੁਪਿੰਦਰ)- ਇੱਥੇ ਕਰਵਾਏ ਗਏ 40ਵੇਂ ਸੁਰਜੀਤ ਹਾਕੀ ਟੂਰਨਾਮੈਂਟ  ਦੇ ਫਾਈਨਲ ਵਿਚ  ਇੰਡੀਅਨ ਆਇਲ ਮੁੰਬਈ ਦੀ ਟੀਮ ਨੇ ਕੈਗ ਦਿੱਲੀ ਨੂੰ 5-3 ਦੇ ਫਰਕ ਨਾਲ ਹਰਾ ਕੇ ਟਰਾਫੀ ’ਤੇ ਕਬਜ਼ਾ ਕਰ ਲਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਹ ਚੈਂਪੀਅਨਸ਼ਿਪ 25 ਅਕਤੂਬਰ ਨੂੰ ਸ਼ੁਰੂ ਹੋਈ ਸੀ ਜਿਸ…

Read More

 11ਵਾਂ ਕੈਲਗਰੀ ਹਾਕਸ ਹਾਕੀ ਗੋਲਡ ਕੱਪ -ਯੂਨਾਈਟਿਡ ਬਲਿਊ ਕੈਲਗਰੀ ਦੀ ਟੀਮ ਬਣੀ ਚੈਂਪੀਅਨ

* ਮਾਸਟਰਜ ਚੋਂ ਐਡਮਿੰਟਨ ਰੈਡ ਰਹੀ ਜੇਤੂ * ਅਰਸ਼ਦੀਪ ਸਿੰਘ ਤੇ ਗੁਰਵਿੰਦਰ ਗਿੰਦੂ ਬਣੇ ਸਰਬੋਤਮ ਖਿਡਾਰੀ * ਰੱਸਾਕਸ਼ੀ ’ਚ ਮੋਗਾ ਕਲੱਬ ਟੀਮ ਬਣੀ ਜੇਤੂ * ਚਾਰ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਵੀ ਹੋਇਆ ਵਿਸ਼ੇਸ਼ ਸਨਮਾਨ- ਐਡਮਿੰਟਨ, 30 ਅਕਤੂਬਰ (ਡਾ.ਬਲਜੀਤ ਕੌਰ) -ਯੂਨਾਈਟਿਡ ਹਾਕਸ ਸਪੋਰਟਸ ਕਲੱਬ ਤੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ 27 ਤੋਂ 29 ਅਕਤੂਬਰ ਤੱਕ…

Read More

40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਭਾਰਤੀ ਏਅਰ ਫੋਰਸ ਵਲੋਂ ਜਿੱਤ ਦਰਜ, ਪੰਜਾਬ ਨੈਸ਼ਨਲ ਬੈਂਕ ਅਤੇ ਭਾਰਤੀ ਰੇਲਵੇ ਇਕ ਇਕ ਨਾਲ ਬਰਾਬਰ ਰਹੇ ਜਲੰਧਰ 28 ਅਕਤੂਬਰ (  ਦੇ ਪ੍ਰ ਬਿ  ) -ਭਾਰਤੀ ਏਅਰ ਫੋਰਸ ਨੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ ਜਦਕਿ ਭਾਰਤੀ ਰੇਲਵੇ ਦਿੱਲੀ ਅਤੇ ਪੰਜਾਬ ਨੈਂਸ਼ਨਲ ਬੈਂਕ…

Read More

ਏਸ਼ੀਆ ਹਾਕੀ ਗੋਲਡ ਮੈਡਲ ਜੇਤੂ ਜਰਮਨਪ੍ਰੀਤ ਸਿੰਘ ਦਾ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਭਾਰੀ ਸਵਾਗਤ

ਬਾਬਾ ਹਰਨਾਮ ਸਿੰਘ ਖਾਲਸਾ ਨੇ ਟੈਲੀਫੋਨ ਉੱਤੇ ਦਿੱਤੀ ਵਧਾਈ- ਚੌਕ ਮਹਿਤਾ/ਅੰਮ੍ਰਿਤਸਰ -28 ਅਕਤੂਬਰ-ਪਰਮਿੰਦਰ ਸਿੰਘ ਬਮਰਾਹ-ਭਾਰਤੀ ਹਾਕੀ ਟੀਮ ਦੇ ਸਾਬਤ ਸੂਰਤ ਖਿਡਾਰੀ ਸ: ਜਰਮਨਪ੍ਰੀਤ ਸਿੰਘ ਬੱਲ  ਸਪੁੱਤਰ ਸ: ਬਲਬੀਰ ਸਿੰਘ, ਨਿਵਾਸੀ ਰਜਧਾਨ , ਜ਼ਿਲ੍ਹਾ  ਅੰਮ੍ਰਿਤਸਰ ਜਿਸ ਨੇ ਆਪਣੀ ਮੁਢਲੀ ਪੜ੍ਹਾਈ ਦਮਦਮੀ ਟਕਸਾਲ ਮੁਖੀ ਅਤੇ ਪ੍ਰਧਾਨ ਸੰਤ ਸਮਾਜ,ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ…

Read More

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਤੇ ਬੱਬੂ ਮਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਜਲੰਧਰ – ਨਾਮੀ ਪੰਜਾਬੀ ਗਾਇਕ ਅਤੇ ਐਕਟਰ ਬੱਬੂ ਮਾਨ ਨੇ 25 ਅਕਤੂਬਰ ਤੋਂ 3 ਨਵੰਬਰ ਤੱਕ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ  ਹੋਣ ਵਾਲੇ ਦੇਸ਼ ਦੇ ਨਾਮੀ 40ਵੇਂ ਇੰਡੀਅਨ ਆਇਲ  ਸਰਵੋ ਸੁਰਜੀਤ ਹਾਕੀ ਸੁਰਜੀਤ ਹਾਕੀ ਟੂਰਨਾਮੈਂਟ ਲਈ ਵਿਚ ਦਰਸ਼ਕਾਂ ਨੂੰ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਹੈ। ਅੱਜ ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ…

Read More

ਟੈਨਿਸ ਵਿੱਚ ਜਸ ਖੱਟਣ ਵਾਲਾ ਪਹਿਲਾ ਸਰਦਾਰ

ਜਗਜੀਤ ਸਿੰਘ ਗਣੇਸ਼ਪੁਰ ਖੇਡਾਂ ਦੇ ਸੰਦਰਭ ਵਿੱਚ ਗੱਲ ਜਦੋਂ ਪੰਜਾਬੀਆਂ ਦੀ ਤੁਰਦੀ ਹੈ ਤਾਂ ਦਿਮਾਗ਼ ਵਿੱਚ ਵਿਸ਼ੇਸ਼ ਕਰਕੇ ਹਾਕੀ, ਕਬੱਡੀ, ਕ੍ਰਿਕਟ, ਫੁੱਟਬਾਲ ਅਤੇ ਅਥਲੈਟਿਕਸ ਆਦਿ ਦਾ ਹੀ ਧਿਆਨ ਆਉਂਦਾ ਹੈ। ਇਸ ਦਾ ਕਾਰਨ ਵੀ ਸਪੱਸ਼ਟ ਹੈ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਕਈ ਮੀਲ ਪੱਥਰ ਆਪਣੇ ਨਾਮ ਕੀਤੇ ਹਨ। ਗੱਲ ਜੇਕਰ…

Read More

ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 23 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਪ੍ਰਸਿੱਧ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਹੋਏ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਇਸ ਮਹਾਨ ਸਪਿੰਨਰ ਦੇ ਦੇਹਾਂਤ ਨੂੰ ਕ੍ਰਿਕਟ ਪ੍ਰੇਮੀਆਂ ਲਈ ਵੱਡਾ ਘਾਟਾ…

Read More

ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਲੰਮੇ ਸਮੇਂ ਤੋਂ ਬਿਮਾਰ ਸਨ; ਇੱਕ ਦਹਾਕੇ ਤੋਂ ਵੱਧ ਸਮਾਂ ਭਾਰਤੀ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਰਹੇ- ਨਵੀਂ ਦਿੱਲੀ, 23 ਅਕਤੂਬਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਦੇਸ਼ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਲੰਮੀ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅੰਜੂ, ਪੁੱਤਰ…

Read More