Headlines

ਐਡਵੋਕੇਟ ਫੂਲਕਾ ਵਲੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ

ਪਾਰਟੀ ਵਿਚ ਕੋਈ ਅਹੁਦਾ ਲੈਣ ਤੋਂ ਕੀਤਾ ਇਨਕਾਰ- ਚੰਡੀਗੜ (ਦੇ ਪ੍ਰ ਬਿ)-ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਤੇ ਦਾਖਾ ਹਲਕੇ ਦੇ ਸਾਬਕਾ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਵਜੋਂ ਜਾਣੇ ਜਾਂਦੇ ਵਕੀਲ ਫੂਲਕਾ ਪਿਛਲੇ ਕੁਝ…

Read More

ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ-ਵਿਧਾਇਕ ਗੁਰਲਾਲ ਸਿੰਘ ਘਨੌਰ ਪ੍ਰਧਾਨ ਬਣੇ

ਸਰੀ (ਸੰਤੋਖ ਸਿੰਘ ਮੰਡੇਰ)-: ਪੰਜਾਬ ਦੀ ਅਤਿ ਪਿਆਰੀ ਤੇ ਮਨਭਾਉਦੀ ਖੇਡ ਕਬੱਡੀ ਵਿਚ ਪਿਛਲੇ ਲੰਮੇ ਸਮੇ ਤੋ ਅਹੁਦੇਦਾਰਾਂ ਦੀ ਖਿਚੋਤਾਣ ਵਾਲੀ ਚਲ ਰਹੀ ਚੋਣ ਪ੍ਰਕਿਰਿਆ ਤੋ ਬਾਅਦ, ਪੰਜਾਬ ਵਿਚ ਕਬੱਡੀ ਸੰਚਾਲਕ ਜਾਂ ਪ੍ਰਬੰਧਕ ਸੰਸਥਾ ‘ਪੰਜਾਬ ਕਬੱਡੀ ਐਸੋਸੀਏਸ਼ਨ’ ਦੇ ਅਹੁਦੇਦਾਰਾਂ ਦੀ ਚੋਣ ਹੋ ਗਈ ਹੈ| ਇਸ ਵਿਚ ਅੰਤ੍ਰਰਾਸ਼ਟਰੀ ਨਾਮਵਰ ਕਬੱਡੀ ਖਿਡਾਰੀ, ਕੱਪਤਾਨ ਤੇ ਮੌਜੂਦਾ ਪੰਜਾਬ ਸਰਕਾਰ-ਆਮ…

Read More

ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਨਮਾਨ

ਵੈਨਕੂਵਰ (ਜੋਗਿੰਦਰ ਸਿੰਘ ਸੁੰਨੜ) ਸੰਸਾਰ ਦੀ ਚਰਚਿਤ ਪੰਜਾਬੀ ਮਾਂ ਬੋਲੀ ਦੇ ਅੰਤ੍ਰਰਾਸ਼ਟਰੀ ਖੇਡ ਪੱਤ੍ਰਕਾਰ ਸਰੀ ਕਨੇਡਾ ਵਾਸੀ ਸੰਤੋਖ ਸਿੰਘ ਮੰਡੇਰ ਦਾ ਵੈਨਕੂਵਰ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਖਾਲਸਾ ਦੀਵਾਨ ਸੁਸਾਇਟੀ-ਗੁਰਦਵਾਰਾ ਸਾਹਿਬ ਰੌਸ ਸਟਰੀਟ ਦੀ ਪ੍ਰਬੰਧਕ ਕਮੇਟੀ ਵਲੋ ਉਨ੍ਹਾਂ ਦੀਆਂ ਖੇਡਾਂ, ਪੱਤਰਕਾਰ ਸੇਵਾਵਾਂ ਅਤੇ ਪੈਰਿਸ-2024 ਉਲੰਪਿਕ ਗੇਮਜ ਫਰਾਂਸ ਦੀ ਕਵਰੇਜ ਲਈ ਉਚੇਚਾਂ ਸਨਮਾਨ ਕੀਤਾ ਗਿਆ| ਸੰਤੋਖ…

Read More

ਕੌਮਾਂਤਰੀ ਹਾਕੀ ਖਿਡਾਰੀ ਗੁਰਚਰਨ ਸਿੰਘ ਦਾ ਅਚਾਨਕ ਦੇਹਾਂਤ

ਜਲੰਧਰ-ਇੰਡੀਅਨ ਏਅਰਲਾਈਨਜ਼ ਤੇ ਏਅਰ ਇੰਡੀਆ ਦੇ ਕੌਮਾਂਤਰੀ ਹਾਕੀ ਖਿਡਾਰੀ ਅਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸੰਸਥਾਪਕ ਮੈਂਬਰ ਗੁਰਚਰਨ ਸਿੰਘ ਦਾ  ਸਵੇਰੇ ਜਲੰਧਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਨਵੰਬਰ ਨੂੰ ਬਾਅਦ ਦੁਪਹਿਰ ਜਲੰਧਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਹ ਹਾਕੀ ਦੇ ਖੇਤਰ ਵਿੱਚ ‘ਗੁਰੂ’ ਅਤੇ ‘ਡਾਕਟਰ’ ਦੇ ਨਾਂ ਨਾਲ ਮਕਬੂਲ…

Read More

ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਵੱਲੋਂ ਓਲੰਪੀਅਨ ਸੰਜੀਵ ਕੁਮਾਰ ਦਾ ਸਨਮਾਨ

ਵਿੰਨੀਪੈਗ (ਸੁਰਿੰਦਰ ਮਾਵੀ)- ਭਾਰਤ ਲਈ ਓਲੰਪਿਕ ਖੇਡਣ ਵਾਲੇ ਉੱਘੇ ਹਾਕੀ ਖਿਡਾਰੀ ਸੰਜੀਵ ਕੁਮਾਰ, ਰਾਸ਼ਟਰੀ ਹਾਕੀ ਖਿਡਾਰੀ ਧਰਮਪਾਲ ਸਿੰਘ, ਕੁਲਜੀਤ ਸਿੰਘ ਰੰਧਾਵਾ ਇਨ੍ਹੀਂ ਦਿਨੀਂ ਕੈਨੇਡਾ ਦੇ ਦੌਰੇ ‘ਤੇ ਹਨ। ਇੱਥੇ ਉਹ ਪੰਜਾਬੀ ਮੂਲ ਦੇ ਭਾਈਚਾਰੇ ਦੇ ਨਾਲ-ਨਾਲ ਹਾਕੀ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ। ਓਲੰਪੀਅਨ ਸੰਜੀਵ ਕੁਮਾਰ, ਕੌਮੀ ਹਾਕੀ ਖਿਡਾਰੀ ਧਰਮਪਾਲ ਸਿੰਘ, ਕੁਲਜੀਤ ਸਿੰਘ ਰੰਧਾਵਾ…

Read More

ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਖਿਡਾਰਨਾਂ ਸ਼ਾਮਲ

ਕੈਲਗਰੀ(ਸੁਖਵੀਰ ਗਰੇਵਾਲ)-ਜਪਾਨ ਦੇ ਦੌਰੇ ਤੇ ਜਾ ਰਹੀ ਕੈਨੇਡਾ ਦੀਆਂ ਕੁੜੀਆਂ ਦੀ ਸੀਨੀਅਰ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਕੁੜੀਆਂ ਨੂੰ ਜਗ੍ਹਾ ਮਿਲੀ ਹੈ।ਪਰਮਦੀਪ ਗਿੱਲ,ਪਰਵਾ ਸੰਧੂ,ਪ੍ਰਭਲੀਨ ਗਰੇਵਾਲ ਅਤੇ ਬਵਨੀਤ ਹੋਠੀ ਨੂੰ ਇਸ ਟੀਮ ਵਲੋਂ ਖੇਡਣ ਦਾ ਮੌਕਾ ਮਿਲੇਗਾ।ਫੀਲਡ ਹਾਕੀ ਕੈਨੇਡਾ ਟੀਮ ਦੀ ਘੋਸ਼ਣਾ ਦੇ ਨਾਲ਼ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਟੀਮ…

Read More

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਨੇ ਪੇਂਡੂ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਸਰੀ ( ਦੇ ਪ੍ਰ ਬਿ)- ਬੀਤੀ 29 ਸਤੰਬਰ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵਲੋਂ ਨਿਊਟਨ ਅਥਲੈਟਿਕਸ ਪਾਰਕ ਵਿਖੇ ਨੌਜਵਾਨ ਵਿਦਿਆਰਥੀਆਂ ਦਾ ਪੇਂਡੂ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਵਿਦਿਆਰਥੀਆਂ ਦੇ ਕ੍ਰਿਕਟ ਤੇ ਸੀਪ ਮੁਕਾਬਲਿਆਂ ਤੋਂ ਇਲਾਵਾ ਮਿਊਜੀਕਲ ਚੇਅਰ ਅਤੇ ਹੋਰ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜੇਤੂ ਟੀਮਾਂ ਨੂੰ ਮੋਟਰਸਾਈਕਲ ਤੇ 10,000 ਡਾਲਰ ਤੋਂ ਉਪਰ ਨਗਦ…

Read More

ਕਪਤਾਨ ਹਰਮਨਪ੍ਰੀਤ ਸਿੰਘ ਤੇ ਡੀ. ਸੀ. ਹਿਮਾਂਸ਼ੂ ਅਗਰਵਾਲ ਵਲੋਂ 41ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

*ਇੰਡੀਅਨ ਆਇਲ ਹੋਵੇਗਾ ਟੂਰਨਾਮੈਂਟ ਦਾ ਮੁੱਖ ਸਪਾਂਸਰ* *ਜੇਤੂ ਟੀਮ ਨੂੰ ਗਾਖ਼ਲ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ 5.50 ਲੱਖ ਰੁਪਏ ਦਾ ਨਕਦ ਇਨਾਮ- ਜਲੰਧਰ, 30 ਸਤੰਬਰ ( ਦੇ ਪ੍ਰ ਬਿ   )-ਸੁਰਜੀਤ ਹਾਕੀ ਸੁਸਾਇਟੀ ਵਲੋਂ ਕਰਵਾਏ ਜਾ ਰਹੇ 41ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਬੀਤੇ ਦਿਨ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਸੁਸਾਇਟੀ ਦੇ ਪ੍ਰਧਾਨ ਹਿਮਾਂਸ਼ੂ ਅਗਰਵਾਲ…

Read More

ਕਪਤਾਨ ਹਰਮਨਪ੍ਰੀਤ ਸਿੰਘ ਤੇ ਡੀ. ਸੀ. ਹਿਮਾਂਸ਼ੂ ਅਗਰਵਾਲ ਵਲੋਂ 41ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

 ਇੰਡੀਅਨ ਆਇਲ ਹੋਵੇਗਾ ਟੂਰਨਾਮੈਂਟ ਦਾ ਮੁੱਖ ਸਪਾਂਸਰ  ਜੇਤੂ ਟੀਮ ਨੂੰ ਗਾਖ਼ਲ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ 5.50 ਲੱਖ ਰੁਪਏ ਦਾ ਨਕਦ ਇਨਾਮ ਜਲੰਧਰ, 28 ਸਤੰਬਰ (ਦੇ ਪ੍ਰ ਬਿ)-ਸੁਰਜੀਤ ਹਾਕੀ ਸੁਸਾਇਟੀ ਵਲੋਂ ਕਰਵਾਏ ਜਾ ਰਹੇ 41ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਅੱਜ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਸੁਸਾਇਟੀ ਦੇ ਪ੍ਰਧਾਨ ਹਿਮਾਂਸ਼ੂ ਅਗਰਵਾਲ…

Read More

ਆਇਆ ਪ੍ਰੀਤਾ, ਗਿਆ ਪ੍ਰੀਤਾ ਤੇ ਸਦਾ ਲਈ ਤੁਰ ਗਿਆ ਪ੍ਰੀਤਾ…

ਸਰੀ (ਸੰਤੋਖ ਸਿੰਘ ਮੰਡੇਰ)- ਪੰਜਾਬ ਦੀ ਖੇਡ ਕਬੱਡੀ ਦਾ ਨਾਮਵਰ, ਕਪੂਰਥਲਾ ਜਿਲੇ ਦੀ ਕਬੱਡੀ ਟੀਮ ਦਾ ਮਸ਼ਹੂਰ ਖਿਡਾਰੀ ਸ੍ਰ ਪ੍ਰੀਤਮ ਸਿੰਘ ਨਡਾਲਾ, ਕਬੱਡੀ ਖੇਡ ਖੇਤਰ ਤੇ ਪ੍ਰੀਵਾਰ ਨੂੰ ਸਦਾ ਲਈ ਅੱਲਵਿਦਾ ਕਹਿ ਕੇ ਤੁਰ ਗਿਆ ਹੈ| ਪੰਜਾਬ ਕਬੱਡੀ ਚੈਂਪੀਅਨਸਿ਼ਪ ਦੇ ਸਲਾਨਾ ਮੈਚਾਂ ਅਤੇ ਪੰਜਾਬ ਦੇ ਪੇਡੂ ਖੇਡ ਮੇਲਿਆਂ ਵਿਚ ਪ੍ਰੀਤਾ 20 ਸਾਲ ਛਾਇਆ ਰਿਹਾ| ਪ੍ਰੀਤਮ…

Read More