Headlines

ਉਲੰਪਿਕ ਜੇਤੂ ਅਰਸ਼ਦ ਨਦੀਮ ਨੂੰ ਇਨਾਮ ਵਿਚ ਕਾਰ ਤੇ ਇਕ ਕਰੋੜ ਨਗਦ ਇਨਾਮ

ਲਾਹੌਰ-ਓਲੰਪਿਕ ਜੈਵਲਿਨ ਚੈਂਪੀਅਨ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਪੰਜਾਬ ਸਰਕਾਰ ਨੇ  ਇੱਕ ਕਰੋੜ ਰੁਪਏ ਦਾ ਚੈੱਕ ਅਤੇ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਇਨਾਮ ਵਜੋਂ ਦਿੱਤੀ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਜਦੋਂ ਨਦੀਮ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਮੀਆਂ ਚੰਨੂ ਸਥਿਤ ਉਸ ਦੇ…

Read More

ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਖਿਡਾਰੀਆਂ ਦਾ ਸਨਮਾਨ- ਅੰਮ੍ਰਿਤਸਰ ( ਲਾਂਬਾ, ਭੰਗੂ)- ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ  ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ।  ਇੱਥੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਸਾਬਕਾ…

Read More

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਖਾਰਜ

ਵੈਨਕੂਵਰ ( ਮੰਡੇਰ)-ਦੁਨੀਆ ਭਰ ਵਿਚ ਵਸਦੇ ਭਾਰਤੀਆਂ ਤੇ ਖੇਡ ਪੇ੍ਮੀਆਂ ਨੂੰ  ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣੀ ਅਯੋਗਤਾ ਵਿਰੁੱਧ ਕੀਤੀ ਗਈ ਅਪੀਲ ਨੂੰ ਸਾਲਸੀ ਅਦਾਲਤ (ਸੀ ਏ ਐੱਸ) ਵੱਲੋਂ ਖਾਰਜ ਕਰ ਦਿੱਤਾ ਗਿਆ। ਮੰਗਲਵਾਰ ਨੂੰ ਵਿਨੇਸ਼ ਦੀ ਅਪੀਲ ’ਤੇ ਫੈਸਲਾ ਇਕ ਵਾਰ ਫਿਰ ਟਾਲ ਦਿੱਤਾ ਗਿਆ ਸੀ। ਫੈਸਲਾ ਮੰਗਲਵਾਰ…

Read More

ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਟੂਰਨਾਮੈਂਟ ਵਿਚ ਜਮਸ਼ੇਰ ਕਬੱਡੀ ਕਲੱਬ ਦੀ ਟੀਮ ਜੇਤੂ

ਸਰੀ ( ਮਾਂਗਟ, ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅਤੇ ਕਿਡਜ ਪਲੇਅ ਵਲੋਂ ਅੰਡਰ -25 ਕਬੱਡੀ ਖਿਡਾਰੀਆਂ ਦਾ ਟੂਰਨਾਮੈਂਟ ਬੈਲ ਸੈਂਟਰ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਕਬੱਡੀ ਦੀਆਂ 6 ਟੀਮਾਂ ਵਿਚਾਲੇ ਗਹਿਗੱਚ ਮੁਕਾਬਲੇ ਹੋਏ ਜਿਹਨਾਂ ਦਾ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਜਮਸ਼ੇਰ ਕਬੱਡੀ ਕਲੱਬ ਤੇ…

Read More

ਰਾਜਵੀਰ ਰਾਜੂ ਐਂਡ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਵਿੰਨੀਪੈਗ ਕਬੱਡੀ ਕੱਪ ਜਿੱਤਿਆ

ਸੁਲਤਾਨ ਸ਼ਮਸਪੁਰ ਸਰਬੋਤਮ ਰੇਡਰ ਤੇ ਰਵੀ ਸਾਹੋਕੇ ਸਰਬੋਤਮ ਜਾਫੀ ਚੁਣਿਆ ਗਿਆ- ਵਿੰਨੀਪੈਗ ( ਸ਼ਰਮਾ)- ਬੀਤੀ 10 ਅਗਸਤ  ਨੂੰ ਵਿੰਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ ਵਿੰਨੀਪੈਗ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੂਵਰ ਦੀਆਂ 6 ਟੀਮਾਂ ਦੇ ਕਰਵਾਏ 7 ਮੈਚਾਂ ਵਿੱਚ ਧਾਵੀਆਂ ਨੇ ਕੁੱਲ 464 ਕਬੱਡੀਆਂ ਪਾ ਕੇ 343 ਅੰਕ ਪ੍ਰਾਪਤ ਕੀਤੇ ਅਤੇ…

Read More

ਮੈਕਸ ਪਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ- ਨਾਮਧਾਰੀ ਕਲੱਬ ਨੇ ਜਿੱਤਿਆ ਪ੍ਰੀਮੀਅਰ ਦਾ ਖਿਤਾਬ

ਸੋਸ਼ਲ ਵਰਗ ਵਿੱਚ ਐਡਮਿੰਟਨ ਕਲੱਬ ਨੇ ਬਾਜ਼ੀ ਮਾਰੀ- ਕੈਲਗਰੀ ( ਸੁਖਵੀਰ ਗਰੇਵਾਲ, ਦਲਵੀਰ ਜੱਲੋਵਾਲ)-:ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਵਲੋਂ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਮੈਕਸ ਪਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ ਵਿੱਚ ਨਾਮਧਾਰੀ ਫੀਲਡ ਹਾਕੀ ਕਲੱਬ ਕੈਲਗਰੀ ਨੇ ਪ੍ਰੀਮੀਅਰ ਵਰਗ ਦਾ ਖਿਤਾਬ ਜਿੱਤਿਆ ਅਤੇ ਮੇਜ਼ਵਾਨ ਟੀਮ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਦੀ ਟੀਮ ਦੂਜੇ…

Read More

ਵਿਨੇਸ਼ ਫੋਗਾਟ ਦਾ ਹਰ ਹਾਲਤ ਵਿੱਚ ਹੋਵੇਗਾ ਲੋਕ ਸਨਮਾਨ-ਪ੍ਰਿੰ. ਸਰਵਣ ਸਿੰਘ

ਟੋਰਾਂਟੋ-ਭਾਰਤੀ ਕੁਸ਼ਤੀ ਦਾ ਮਾਣ, ਖ਼ਾਸ ਕਰਕੇ ਔਰਤਾਂ ਦੀ ਆਨ ਅਣਖ ਦੀ ਸ਼ਾਨ,  ਵਿਨੇਸ਼ ਫੋਗਾਟ ਦਾ ਸਨਮਾਨ ਭਾਰਤ ਦੇ ਕਰੋੜਾਂ ਲੋਕਾਂ ਵੱਲੋਂ ਹਰ ਹਾਲਤ ਵਿੱਚ ਕੀਤਾ ਜਾਵੇਗਾ। ਸਾਧਾਰਨ ਘਰ ਦੀ ਜਾਈ ਸਾਡੀ ਧੀ ਨੇ ਕੁਸ਼ਤੀਆਂ ਤੇ ਔਰਤਾਂ ਦੀ ਪੱਤ ਦੀ ਰਾਖੀ ਲਈ ਜੋ ਸੰਘਰਸ਼ ਲੜਿਆ ਹੈ, ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। ਅਸੀਂ ਲੇਖਕ…

Read More

14ਵਾਂ ਕੈਲਗਰੀ ਕਬੱਡੀ ਕੱਪ ਪੰਜਾਬ ਸਪੋਰਟਸ ਕਲੱਬ ਸਰੀ ਨੇ ਜਿੱਤਿਆ

ਕੈਲਗਰੀ (ਦਲਵੀਰ ਜੱਲੋਵਾਲੀਆ)-ਬੀਤੇ ਦਿਨ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੀ ਅਗਵਾਈ ਹੇਠ ਮਾਰਟਿਨ ਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋਂ 14 ਵਾਂ ਕਬੱਡੀ ਕੱਪ ਧੂਮਧਾਮ  ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੀਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਹੋਏ ਜਿਹਨਾਂ ਦਾ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ।  ਫਾਈਨਲ ਮੈਚ ਦੌਰਾਨ  ਪੰਜਾਬ ਸਪੋਰਟਸ ਕਲੱਬ ਸਰੀ ਨੇ ਯੰਗ ਰਾਇਲ ਕਿੰਗ…

Read More

ਸੰਪਾਦਕੀ- ਵਿਨੇਸ਼ ਫੋਗਾਟ ਹੋਣਾ ਹੀ ਸੋਨ ਤਗਮਾ ਹੈ….

-ਸੁਖਵਿੰਦਰ ਸਿੰਘ ਚੋਹਲਾ- ਪੈਰਿਸ ਉਲੰਪਿਕ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗਮੇ ਦੀ ਭਾਰੀ ਉਮੀਦ ਸੀ। ਇਸ ਉਮੀਦ ਦਾ ਵੱਡਾ ਕਾਰਣ ਉਸਦੀ ਸੈਮੀਫਾਈਨਲ ਮੈਚ ਦੌਰਾਨ ਉਲੰਪਿਕ ਚੈਂਪੀਅਨ ਉਪਰ ਸ਼ਾਨਦਾਰ ਜਿੱਤ ਸੀ। ਇਸ ਮੈਚ ਦੌਰਾਨ ਕੁਮੈਂਟਰੀ ਕਰਨ ਵਾਲੇ ਉਸਦੇ ਦਾਅ ਪੇਚਾਂ ਦੀ ਕਦਰ ਕਰਦਿਆਂ ਵਾਰ-ਵਾਰ ਇਹ ਦੁਹਰਾਉਂਦਿਆਂ ਸੁਣੇ ਗਏ ਕਿ ਇਸ ਵਾਰ ਭਾਰਤ ਦਾ ਕੁਸ਼ਤੀ…

Read More

ਕੈਨੇਡਾ ਨੇ 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ

ਕਿਸ਼ਤੀ ਦੌੜ ਵਿਚ ਅਲੀਸ਼ਾ ਦੇ ਗੋਲਡ ਸਮੇਤ ਕੁਲ਼ 26 ਤਗਮੇ ਜਿੱਤੇ- ਪੈਰਿਸ ( ਮੰਡੇਰ)– ਪੈਰਿਸ ਉਲੰਪਿਕ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਕੈਨੇਡਾ ਦੀ ਪੁਰਸ਼ਾਂ ਦੀ 4×100-ਮੀਟਰ ਰਿਲੇਅ ਟੀਮ ਨੇ ਪੈਰਿਸ ਵਿੱਚ ਸੋਨ ਤਗਮਾ ਜਿਤਣ ਦਾ ਇਤਿਹਾਸ ਰਚਿਆ ਹੈ। ਕੈਨੇਡਾ ਦੇ ਤੇਜ਼ ਦੌੜਾਕ ਆਂਦਰੇ ਡੀ ਗਰਾਸ ਦੀ ਬਦੌਲਤ 400 ਮੀਟਰ ਰੀਲੇਅ ਦੌੜ ਵਿਚ ਐਰੋਨ ਬ੍ਰਾਊਨ, ਜੇਰੋਮ ਬਲੇਕ…

Read More