
ਅਕਾਲ ਤਖਤ ਤੋਂ ਤਨਖਾਹੀਏ ਬਾਦਲ ਨੂੰ ਸਜ਼ਾ ਸੁਣਾਉਣ ਦਾ ਮਾਮਲਾ
ਸਿੰਘ ਸਾਹਿਬਾਨ ਕੋਲ ਅਹੁਦੇ ਦੀ ਵੱਕਾਰ ਬਹਾਲੀ ਦਾ ਸਹੀ ਮੌਕਾ- ਸਿੰਘ ਸਾਹਿਬਾਨ ਦੇ ਨਾਮ ਖੁੱਲੀ ਚਿੱਠੀ- ਸਰੀ (ਕੈਨੇਡਾ)-ਸਿੱਖ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਇਨ੍ਹੀ ਦਿਨੀਂ ਡੂੰਘੇ ਸੰਕਟ ਵਿੱਚ ਹੈ ਜਾਂ ਇੰਝ ਕਹਿ ਲਈਏ ਕਿ ਆਪਣੀ ਹੋਂਦ ਲਈ ਲੜਾਈ ਲੜ ਰਿਹਾ ਹੈ। ਬੇਅਦਬੀਆਂ ਸਮੇਤ ਹੋਰ ਬੱਜਰ ਗੁਨਾਹਾਂ ਦੀ ਸਜ਼ਾ ਭੁਗਤਦਿਆਂ ਬਾਦਲ ਪਰਿਵਾਰ ਪੰਜਾਬ…