
ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ(ਅਰੇਸੋ) ਚ ਲੱਗੀ ਭਿਆਨਕ ਅੱਗ
ਲੱਖਾਂ ਯੂਰੋ ਦਾ ਨੁਕਸਾਨ,ਅੰਮ੍ਰਿਤਬਾਣੀ ਦੇ 2 ਸਰੂਪ ਵੀ ਹੋਏ ਅਗਨ ਭੇਂਟ-ਸੰਗਤ ਵਿੱਚ ਸੋਗ – ਰੋਮ, ਇਟਲੀ( ਗੁਰਸ਼ਰਨ ਸਿੰਘ ਸੋਨੀ)-ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਦੀਵਾ ਬਾਲਕੇ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਹੋ ਸੇਵਾ ਨਿਭਾਉਣ ਵਾਲਾ ਤੁਸਕਾਨਾ ਸੂਬਾ ਦੇ ਜਿ਼ਲ੍ਹਾ ਅਰੇਸੋ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ…