
ਉਘੇ ਸਾਹਿਤਕਾਰ ਬਲਬੀਰ ਸਿੰਘ ਮੋਮੀ ਦਾ ਸਦੀਵੀ ਵਿਛੋੜਾ
ਬਰੈਂਪਟਨ – ਉਘੇ ਸਾਹਿਤਕਾਰ ਬਲਬੀਰ ਸਿੰਘ ਮੋਮੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। 20 ਨਵੰਬਰ 1935 ਨੂੰ ਜਨਮੇ ਪ੍ਰਸਿੱਧ ਸਾਹਿਤਕਾਰ , ਕਹਾਣੀਕਾਰ , ਗਲਪਕਾਰ ਸ. ਬਲਬੀਰ ਸਿੰਘ ਮੋਮੀ ਪੰਜਾਬੀਅਤ ਵਿੱਚ ਗੜੂੰਦ ਮਹਾਨ ਸ਼ਖਸੀਅਤ ਸਨ। ਉਹ ਲੰਬੇ ਸਮੇਂ ਤੋਂ ਕੈਨੇਡਾ ਰਹਿ ਕੇ ਪੰਜਾਬੀ ਅਖਬਾਰਾਂ , ਰੇਡੀਓ ਟੀਵੀ ਨਾਲ ਜੁੜੇ ਰਹੇ। ਬਲਬੀਰ ਸਿੰਘ ਮੋਮੀ ਤੇ ਉਸਦਾ ਰਚਨਾਵਲੀ…