ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਉੱਤੇ ਕੇਸ ਮੜ੍ਹਨ ਅਤੇ ਤਿੰਨ ਫੌਜਦਾਰੀ ਕਨੂੰਨਾਂ ਖਿਲਾਫ ਵਿਆਪਕ ਵਿਰੋਧ
ਕੈਨੇਡਾ ਦੀਆਂ ਜਨਤਕ ਜਮਹੂਰੀ ਸੰਸਥਾਵਾਂ ਵੱਲੋ 21 ਜੁਲਾਈ ਦੀ ਕਨਵੈਨਸ਼ਨ ਦੀ ਹਮਾਇਤ- —————————————————- ਕੈਲਗਰੀ (19 ਜੁਲਾਈ)- ਅੱਜ ਭਾਰਤ ਅੰਦਰ ਮੋਦੀ ਹਕੂਮਤ ਨੇ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਕਨੇਡਾ ਦੀਆਂ ਜਨਤਕ ਜਮਹੂਰੀ ਸੰਸਥਾਵਾਂ ਵੱਲੋ *ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ* ਉਤੇ ਪਾਏ ਨਿਰਅਧਾਰ ਕੇਸਾਂ ਦਾ ਡਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰ ਵੱਲੋ ਜਿੱਥੇ…