ਕਮਲ ਗਰੇਵਾਲ ਕੈਮਲੂਪਸ ਸੈਂਟਰ ਤੋਂ ਐਨ ਡੀ ਪੀ ਉਮੀਦਵਾਰ ਨਾਮਜ਼ਦ
ਕੈਮਲੂਪਸ – ਬੀ ਸੀ ਐਨ ਡੀ ਪੀ ਵਲੋਂ ਕੈਮਲੂਪਸ ਸੈਂਟਰ ਤੋਂ ਕਮਲ ਗਰੇਵਾਲ ਨੂੰ ਪਾਰਟੀ ਉਮੀਦਵਾਰ ਨਾਮਜਦ ਕੀਤਾ ਗਿਆ ਹੈ। ਕੈਮਲੂਪਸ ਦੀ ਲੰਬੇ ਸਮੇਂ ਤੋਂ ਵਸਨੀਕ, ਕਮਲ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ 16 ਸਾਲ ਦੀ ਉਮਰ ਵਿੱਚ ਕੈਨੇਡਾ ਪਰਵਾਸ ਕਰ ਆਈ ਸੀ। ਉਸਨੇ ਕੈਮਲੂਪਸ ਨੂੰ ਉਸ ਥਾਂ ਲਈ ਚੁਣਿਆ ਜਿੱਥੇ ਉਹ ਆਪਣੀ…