ਬੀ ਸੀ ਸਰਕਾਰ ਵਲੋਂ 18 ਸ਼ਖਸੀਅਤਾਂ ਨੂੰ ਮੈਡਲ ਆਫ ਗੁੱਡ ਸਿਟੀਜਨਸ਼ਿਪ ਦੇਣ ਦਾ ਐਲਾਨ
ਵਿਕਟੋਰੀਆ – ਬੀ.ਸੀ. ਭਰ ਵਿੱਚ 18 ਅਜੇਹੇ ਲੋਕਾਂ ਨੂੰ ਸੂਬੇ ਦੇ ‘ਮੈਡਲ ਔਫ਼ ਗੁੱਡ ਸਿਟੀਜ਼ਨਸ਼ਿਪ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਵਿੱਚ ਲੋਕਾਂ ਦੇ ਜੀਵਨ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। “ਇਨ੍ਹਾਂ 18 ਲੋਕਾਂ ਨੇ ਆਪਣੇ ਭਾਈਚਾਰਿਆਂ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਫ਼ਰਕ…