ਪ੍ਰਸਿਧ ਦੋਗਾਣਾ ਜੋੜੀ ਬਿੱਟੂ ਖੰਨੇਵਾਲਾ ਤੇ ਮਿਸ ਸੁਰਮਨੀ ਕੈਨੇਡਾ ਦੌਰੇ ਤੇ ਪੁੱਜੇ
ਸਰੀ ( ਦੇ ਪ੍ਰ ਬਿ)-ਉਘੀ ਦੋਗਾਣਾ ਜੋੜੀ ਬਿੱਟੂ ਖੰਨੇਵਾਲਾ ਤੇ ਮਿਸ ਸੁਰਮਨੀ ਕੈਨੇਡਾ ਦੌਰੇ ਤੇ ਪੁੱਜੇ ਹਨ। ਤਵਾਰੀਖ ਪੰਜਾਬ, ਯਾਰੀਆਂ- ਨਵੇਂ ਯਾਰਾਂ ਦੀਆਂ ਤੈਨੂੰ ਨੀ ਮੁਬਾਰਕਾਂ ਅਸੀਂ ਤਾਂ ਪੁਰਾਣੇ ਹੋ ਗਏ, ਪਰਦੇਸੀਂ ਵਸਦਿਆ ਪੁੱਤਰਾ ਵੇ, ਕੈਨੇਡਾ ਦੇਣਾ ਤੋਰ ਵੇ ਤੇ ਕਈ ਹੋਰ ਪ੍ਰਸਿਧ ਗੀਤਾਂ ਨਾਲ ਚਰਚਿਤ ਬਿੱਟੂ ਖੰਨੇਵਾਲਾ ਦਾ ਇਥੇ ਸਰੀ ਵਿਖੇ ਪੁੱਜਣ ਤੇ ਕੈਨੇਡੀਅਨ…