ਚੀਨ ਦੀ ਹਮਾਇਤ ਪ੍ਰਾਪਤ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾ ਰਹੇ ਹਨ ਸਿੱਖਾਂ ਨੂੰ ਨਿਸ਼ਾਨਾ
-ਮੇਟਾ ਦੀ ਰਿਪੋਰਟ ’ਚ ਖੁਲਾਸਾ-60 ਖਾਤੇ ਬੰਦ ਕੀਤੇ- ਨਵੀਂ ਦਿੱਲੀ ( ਦੇ ਪ੍ਰ ਬਿ)–ਚੀਨ ਦੀ ਹਮਾਇਤ ਪ੍ਰਾਪਤ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਸੋਸ਼ਲ ਮੀਡੀਆ ਕੰਪਨੀ ਮੇਟਾ ਮੁਤਾਬਿਕ ਇਹ ਅਕਾਉਂਟਸ ਚੀਨ-ਉਪਜਿਤ ਨੈੱਟਵਰਕ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਪਿਛਲੇ ਸਮੇਂ ਭਾਰਤ, ਤਿੱਬਤ ਤੇ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਂਦੇ ਪਾਇਆ…