ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਰਕਰ ਨੂੰ ਸਮੇਂ ਸਿਰ ਹਸਤਪਾਲ ਨਾ ਪਹੁੰਚਾਉਣ ਵਾਲਾ ਮਾਲਕ ਪੁਲਿਸ ਵਲੋਂ ਗ੍ਰਿਫ਼ਤਾਰ
ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਦੇ ਸੂਬਾ ਲਾਸੀਓ ਦੇ ਲਾਤੀਨਾ ਵਿਖੇ ਕੰਮ ਦੌਰਾਨ ਜਖ਼ਮੀ ਹੋਕੇ ਕੰਮ ਦੇ ਮਾਲਕ ਦੀ ਗਲਤੀ ਨਾਲ ਮਰੇ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਭਾਰਤੀ ਭਾਈਚਾਰਾ ਅੱਡੀ-ਚੋਟੀ ਦਾ ਜੋ਼ਰ ਲਗਾ ਰਿਹਾ ਹੈ ਜਿਸ ਦੇ ਚੱਲਦਿਆਂ ਭਾਰਤੀ ਭਾਈਚਾਰਾ ਪ੍ਰਸ਼ਾਸ਼ਨ ਤੋਂ ਇਹ ਮੰਗ ਵੀ ਕਰ ਰਿਹਾ ਸੀ ਕਿ ਕੰਮ ਵਾਲੇ ਮਾਲਕ ਉਪੱਰ ਕਾਰਵਾਈ…